"ਭਾਈ ਮਤੀ ਦਾਸ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਕੋਈ ਸੋਧ ਸਾਰ ਨਹੀਂ
("'''ਭਾਈ ਮਤੀ ਦਾਸ''' ਜੀ ਪਿੰਡ ਕਰਿਆਲਾ ਜਿਲ੍ਹਾ ਜਿਹਲਮ ਦੇ ਵਸਨੀਕ ਸਨ। ਆਪ..." ਨਾਲ਼ ਸਫ਼ਾ ਬਣਾਇਆ)
 
{{Infobox person
|name=ਭਾਈ ਮਤੀ ਦਾਸ
|image=Bhai Mati Das.jpg
|image_size=
|caption= ਸ਼ਹੀਦੀ ਦਾ ਸਮਾਂ
|birth_date= 1641
|birth_place=ਪਿੰਡ ਕਰਿਆਲਾ ਜਿਲ੍ਹਾ ਜਿਹਲਮ ਪਾਕਿਸਤਾਨ
|death_date=1675
|death_place=[[ਦਿੱਲੀ]]
|language=[[ਪੰਜਾਬੀ]]
|movement=[[ਸਿੱਖ ਮੁਗਲ]]
|organization=
|}}
'''ਭਾਈ ਮਤੀ ਦਾਸ''' ਜੀ ਪਿੰਡ ਕਰਿਆਲਾ ਜਿਲ੍ਹਾ ਜਿਹਲਮ ਦੇ ਵਸਨੀਕ ਸਨ। ਆਪ ਜੀ ਦੇ ਪਿਤਾ ਦਾ ਨਾਂਅ ਭਾਈ ਪਰਾਗਾ ਜੀ ਸੀ। ਭਾਈ ਪਰਾਗਾ ਜੀ, ਸ਼੍ਰੀ [[ਗੁਰੂ ਹਰਿਗੋਬਿੰਦ ਸਾਹਿਬ]] ਜੀ ਦੀ ਫੌਜ ਵਿੱਚ ਜਥੇਦਾਰ ਸਨ। ਜਦੋਂ ਭਾਈ ਮਤੀ ਦਾਸ ਜੀ, ਸ਼੍ਰੀ [[ਗੁਰੂ ਤੇਗ਼ ਬਹਾਦਰ]] ਸਾਹਿਬ ਜੀ ਕੋਲ [[ਬਾਬਾ ਬਕਾਲੇ]] ਵਿਖੇ ਦਰਸ਼ਨਾਂ ਲਈ ਆਏ ਤਾਂ ਆਪਣਾ ਸਾਰਾ ਜੀਵਨ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਭਾਈ ਮਤੀ ਦਾਸ ਜੀ ਨੂੰ ਦੀਵਾਨ ਥਾਪਿਆ। ਭਾਈ ਮਤੀ ਦਾਸ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਬਿਹਾਰ, ਬੰਗਾਲ ਤੇ ਆਸਾਮ ਦੇ ਪ੍ਰਚਾਰ ਦੌਰੇ ਤੇ ਨਾਲ ਗਏ ਸਨ।
 

ਨੇਵੀਗੇਸ਼ਨ ਮੇਨੂ