Jump to content

ਚੀਫ਼ ਖਾਲਸਾ ਦੀਵਾਨ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (clean up using AWB)
No edit summary
'''ਚੀਫਚੀਫ਼ ਖਾਲਸਾ ਦੀਵਾਨ''', ਪੰਜਾਬ ਭਰ ਵਿੱਚ ਵੱਖ ਵੱਖ [[ਸਿੰਘ ਸਭਾ ਲਹਿਰ|ਸਿੰਘ ਸਭਾਵਾਂ]] ਦੇ ਪ੍ਰਸਾਰ ਦਾ ਕੇਂਦਰੀ ਸੰਗਠਨ ਹੈ। ਇਹ 111 ਸਾਲ ਪਹਿਲਾਂ 1902 ਵਿੱਚ ਬਣਿਆ ਸਿੱਖ ਸੰਗਠਨ ਹੈ। [[ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਦੇ ਵਿਪਰੀਤ, ਦੀਵਾਨ ਇੱਕ ਗੈਰ ਸਿਆਸੀ ਅਤੇ ਧਾਰਮਿਕ, ਸਿੱਖਿਆ ਅਤੇ ਸਭਿਆਚਾਰਕ ਮੁੱਦਿਆਂ ਨਾਲ ਹੀ ਬਾਵਸਤਾ ਹੈ। 19 ਅਗੱਸਤ, 1902 ਦੇ ਦਿਨ ਇਕ ਇਕੱਠ ਨੇ ਪੰਥ ਦਾ ਇਕ ਸੈਂਟਰਲ ਜੱਥਾ ਬਣਾਉਣ ਵਾਸਤੇ ਇਕ ਸਬ-ਕਮੇਟੀ ਕਾਇਮ ਕੀਤੀ, ਜਿਸ ਨੇ ਇਸ ਦਾ ਵਿਧਾਨ ਬਣਾਉਣਾ ਸੀ। 21 ਸਤੰਬਰ, 1902 ਨੂੰ ਇਸ ਦਾ ਵਿਧਾਨ ਪਾਸ ਕਰ ਕੇ, 30 ਅਕਤੂਬਰ, 1902 ਦੇ ਦਿਨ, ਚੀਫ਼ ਖ਼ਾਲਸਾ ਦੀਵਾਨ ਕਾਇਮ ਕਰ ਦਿਤਾ ਗਿਆ। ਪਹਿਲੇ ਦਿਨ ਇਸ ਨਾਲ 29 ਸਿੰਘ ਸਭਾਵਾਂ ਸਬੰਧਤ ਹੋਈਆਂ। ਭਾਈ [[ਅਰਜਨ ਸਿੰਘ ਬਾਗੜੀਆਂ]] ਇਸ ਦੇ ਪ੍ਰਧਾਨ, [[ਸੁੰਦਰ ਸਿੰਘ ਮਜੀਠਆ]] ਸਕੱਤਰ ਤੇ [[ਸੋਢੀ ਸੁਜਾਨ ਸਿੰਘ]] ਐਡੀਸ਼ਨਲ ਸਕੱਤਰ ਬਣੇ।<ref>[http://www.chiefkhalsadiwan.com Chief Khalsa Diwan]</ref>
 
ਅੱਜ ਇਸ ਸੰਸਥਾ ਵੱਲੋਂ ਹੇਠ ਲਿਖੀਆਂ ਸੰਸਥਾਵਾਂ ਚਲਾਈਆਂ ਜਾਂਦੀਆਂ ਹਨ।
ਅੱਜ, ਦੀਵਾਨ
*42 ਸਕੂਲ
*ਯਤੀਮਖ਼ਾਨੇ
*ਬੁਢਾਪਾ ਆਸ਼ਰਮ
*[[ਖਾਲਸਾ ਐਡਵੋਕੇਟ]] - ਨਿਊਜਲੈਟਰ
*ਹਸਪਤਾਲ ਅਤੇ ਕਲੀਨਿਕ
 
ਚਲਾਉਂਦਾ ਹੈ।
ਇਹ ਸੰਗਠਨ [[ਭਾਈ ਵੀਰ ਸਿੰਘ]] ਵਲੋਂ ਸਰਗਰਮ ਉਪਰਾਲਿਆਂ ਦੇ ਨਾਲ ਸਥਾਪਤ ਕੀਤਾ ਗਿਆ ਸੀ।