"ਕਰਿਸਟਨ ਸਟੀਵਰਟ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਛੋ
clean up using AWB
ਛੋ (clean up using AWB)
ਛੋ (clean up using AWB)
{{Infobox person
| name = ਕਰਿਸਟਨ ਸਟੀਵਰਟ
| image = Kristen Stewart Cannes 2014.jpg
| imagesize = 220px
| caption = ਸਟੀਵਰਟ 2014 ਕੇਨਸ ਫ਼ਿਲਮ ਫੈਸਟੀਵਲ
| birth_name = ਕਰਿਸਟਨ ਜੇਮਸ ਸਟੀਵਰਟ
| birth_date = {{birth date and age|mf=yes|1990|4|9}}
| birth_place = ਅਮਰੀਕਾ
| other_names =
| occupation = ਅਭਿਨੇਤਰੀ
| yearsactive = 1999–ਵਰਤਮਾਨ
| partner =
}}
''' ਕਰਿਸਟਨ ਜੇਮਸ ਸਟੀਵਰਟ ''' (ਜਨਮ 9 ਅਪ੍ਰੈਲ ਅਪਰੈਲ 1990)<ref>{{cite news | url = http://www.people.com/people/kristen_stewart | title= Celebrity Central: Kristen Stewart | publisher = [[People (magazine)|People.com]] | accessdate= August 28, 2012}}</ref> ਅਮਰੀਕਨ ਅਭਿਨੇਤਰੀ ਹੈ। ਉਹ ਮਸ਼ਹੂਰ ਫ਼ਿਲਮ ਟਵਾਈਲਾਈਟ ਸਾਗਾ ਵਿੱਚ ਬੈਲਾ ਸਵੈਨ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ।
 
ਸਟੀਵਰਟ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1999 ਵਿੱਚ ਫ਼ਿਲਮ ਪੈਨਿਕ ਰੂਮ ਤੋਂ ਕੀਤੀ। ਉਸ ਤੋਂ ਬਾਅਦ ਉਸਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਜਿਂਵੇ ਕਿ [[ਸਪੀਕ (ਫ਼ਿਲਮ)|ਸਪੀਕ]], [[ਜ਼ਥੁਰਾ]], ਇਨ ਟੂ ਦ ਵਾਇਲਡ, ਏਡਵੈਂਚਰਲੈੰਡ , ਦ ਰਨਅਵੇਜ਼, [[ਸਨੋਅ ਵਾਇਟ ਐਂਡ ਦ ਹੁੰਟਸਮੈਨ]], [[ਓਨ ਦ ਰੋਡ]], [[ਸਟਿੱਲ ਐਲਿਸ]]
ਸਟੀਵਰਟ [[ਵੈਨਿਟੀ ਫੇਅਰ(ਮੈਗਜ਼ੀਨ)|ਵੈਨਿਟੀ ਫੇਅਰ]] ਨੇ ਮੁਤਾਬਿਕ 2010 ਵਿੱਚ ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਅਭਿਨੇਤਰੀ ਘੋਸ਼ਿਤ ਕੀਤਾ ਗਿਆ।<ref name="ibtimes1">Allen, Floyd. "[http://au.ibtimes.com/articles/108743/20110204/2010-top-hollywood-earners-kristen-stewart-highest-earning-female-actress.htm ''Twilight star, Kristen Stewart Hollywood’s highest-earning female actress'']". ''[http://au.ibtimes.com/ International Business Times AU]''. Retrieved: February 4, 2011.</ref> ਉਸ ਨੂੰ 2010 ਵਿੱਚ ਬਾਫਟਾ ਰਾਈਸਿੰਗ ਸਟਾਰ ਦਾ ਅਵਾਰਡ ਵੀ ਮਿਲਿਆ।
 
==ਮੁੱਢਲਾ ਜੀਵਨ==
ਸਟੀਵਰਟ ਦਾ ਜਨਮ 1990 ਵਿੱਚ ਕੈਲੀਫ਼ੋਰਨੀਆ, ਅਮਰੀਕਾ ਵਿੱਚ ਹੋਇਆ। ਉਸਦੇਉਸ ਦੇ ਮਾਤਾ ਪਿਤਾ ਮਨੋਰੰਜਨ ਉਦਯੋਗ ਵਿੱਚ ਹੀ ਸਨ।<ref>{{cite web|url=http://movies.yahoo.com/movie/contributor/1807776250/bio |title=Kristen Stewart Biography&nbsp;– Yahoo! Movies |publisher=Movies.yahoo.com |date=April 9, 1990 |accessdate=January 2, 2010}}</ref><ref>State of California. ''California Birth Index, 1905–1995''. Center for Health Statistics, California Department of Health Services, Sacramento, California. At Ancestry.com</ref><ref name="australia">{{cite web|url=http://www.moviesonline.ca/movienews_11136.html |title=Kristen Stewart Interview, The Messengers |publisher=Moviesonline.ca |accessdate=January 2, 2010}}</ref> ਉਸਦਾਉਸ ਦਾ ਪਿਤਾ ਜੋਨ ਸਟੀਵਰਟ ਸਟੇਜ ਮੈਨੇਜਰ, ਟੈਲੀਵਿਜ਼ਨ ਪ੍ਰੋਡਉਸਰ ਹੈ, ਜਿਸਨੇ ਫੌਕਸ ਲਈ ਕੰਮ ਕੀਤਾ<ref name=autogenerated1>{{cite web|url=http://www.askmen.com/women/celeb_profiles_actress_60/96_kristen_stewart.html |title=Kristen Stewart |publisher=AskMen.com<! |accessdate=January 2, 2010}}</ref> ਉਸਦੀਉਸ ਦੀ ਮਾਂ ਅਸਲ ਵਿੱਚ ਆਸਟ੍ਰੇਲੀਆ ਤੋਂ ਸੀ, ਉਹ ਸਕ੍ਰਿਪਟ ਸੁਪਰਵਾਈਜਰ ਹੈ, ਅਤੇ ਇੱਕ ਫ਼ਿਲਮ ਦੀ ਨਿਰਦੇਸ਼ਕ ਵੀ ਹੈ। <ref name="australia"/><ref name=K11>{{cite news | author=Larry Carroll | title=EXCLUSIVE: 'Twilight' Stars Kristen Stewart & Nikki Reed To Reunite, Play Men In Prison Film 'K-11' | url=http://moviesblog.mtv.com/2008/11/21/exclusive-twilight-stars-kristen-stewart-nikki-reed-to-reunite-play-men-in-prison-film-k-11/ | publisher=MTV | date=November 21, 2008 | accessdate=November 28, 2008}}</ref><ref>{{cite web|url=http://www.imdb.com/name/nm0543032/|title=Jules Stewart|work=IMDb|accessdate=February 23, 2015}}</ref><ref>{{cite web|url=http://www.filmreference.com/film/15/Kristen-Stewart.html |title=Kristen Stewart Biography (1990–) |publisher=Filmreference.com |accessdate=January 2, 2010}}</ref> ਉਸਦਾਉਸ ਦਾ ਇੱਕ ਵੱਡਾ ਭਰਾ ਕੈਮਰੋਨ ਬੀ ਸਟੀਵਰਟ ਹੈ ਤੇ ਦੋ ਭਰਾ ਇਹਦੇ ਗੋਦ ਲਏ ਹੋਏ ਹਨ। <ref name =elle>{{cite web | url= http://www.elle.com/Pop-Culture/Cover-Shoots/Kristen-Stewart | title= Kristen Stewart: ELLE's June cover girl on relationships, privacy, and her critics | last= Fortini | first= Amanda | date= May 5, 2010 | work=[[Elle (magazine)|Elle]] | accessdate=April 23, 2011 }}</ref><ref>{{cite web|url=http://www.portraitmagazine.net/archives/kristenstewart.html |title=Interview from |publisher=Portrait Magazine |accessdate=January 2, 2010}}</ref>
 
ਸਟੀਵਰਟ ਨੇ ਸੱਤਵੀਂ ਜਮਾਤ ਤੱਕ ਲੋਕਲ ਸਕੂਲਾਂ ਤੋਂ ਪੜਾਈ ਕੀਤੀ। ਉਸਦਾਉਸ ਦਾ ਅਭਿਨੈ ਵਿੱਚ ਜਿਆਦਾ ਰੁਝਾਨ ਸੀ। <ref name="australia"/><ref>{{cite web |author=Dennis Hopper |title=Kristen Stewart |url=http://www.interviewmagazine.com/film/kristen-stewart-1/4/ |publisher=[[Interview (magazine)|Interview]] |date=October 1, 2009 |accessdate=October 1, 2009|archiveurl=https://web.archive.org/web/20100216152346/http://www.interviewmagazine.com/film/kristen-stewart-1/4/|archivedate=February 16, 2010}}</ref>
 
==ਨਿਜ਼ੀ ਜੀਵਨ==
ਸਟੀਵਰਟ ਲਾਸ ਐਂਜਲਸ ਵਿੱਚ ਰਹਿੰਦੀ ਹੈ।
ਟਵਾਈਲਾਈਟ ਤੇ ਸੈਟ ਤੇ ਮਿਲਣ ਤੋਂ ਬਾਅਦ ਉਹਦੇ ਆਪਣੇ ਸਹਿ ਕਲਾਕਾਰ ਰੋਬਰਟ ਪੀਟਰਸਨ ਨਾਲ ਸੰਬੰਧ ਸਨ। <ref>{{cite web|last=Duncan|first=Amy|title=Spotted! Robert Pattinson and Kristen Stewart spark fresh dating rumours|url=http://www.metro.co.uk/showbiz/861173-Robert-Pattinson-and-kristen-stewart-spark-fresh-dating-rumours|work=Metro|accessdate=March 9, 2012}}</ref> ਲੰਬੇ ਸਮੇਂ ਤੱਕ ਉਹਨਾਂ ਇਸਦਾਇਸ ਦਾ ਖੁਲਾਸਾ ਪੂਰੀ ਤਰਾਂ ਨਹੀਨਹੀਂ ਸੀ ਕੀਤਾ। <ref name=GQ>{{cite web|last=Heaf|first=Jonathan|title=Blood Lust|url=http://www.gq-magazine.co.uk/girls/articles/2011-10/03/gq-girls-kristen-stewart-british-gq-cover-pictures-twilight-breaking-dawn/photos|work=GQ|accessdate=March 9, 2012}}{{dead link|date=June 2013}}</ref> ਜੁਲਾਈ 2012 ਵਿੱਚ ਸਟੀਵਰਟ ਨੇ ਸਭ ਦੇ ਸਾਹਮਣੇ ਰੋਬਰਟ ਪੀਟਰਸਨ ਨਾਲ ਆਪਣੇ ਸੰਬੰਧਾਂ ਨੂੰ ਕਬੂਲਿਆ ਜਦ ਯੂ ਐਸ ਵੀਕਲੀ ਨੇ ਨਿਰਦੇਸ਼ਕ ਰੂਪਰਟ ਸੈਂਡਰਸ ਨਾਲ ਉਸਦੀਆਂਉਸ ਦੀਆਂ ਕੁਛ ਫੋਟੋਆਂ ਪਾਈਆਂ।<ref>{{cite news|title=Kristen Stewart's Cheating Apology: PR Insider Weighs In |url=http://www.huffingtonpost.com/katie-calautti/kristen-stewarts-cheating-scandal_b_1703774.html|publisher=Huffington Post|accessdate=July 26, 2012|first=Katie|last=Calautti|date=July 25, 2012}}</ref>
 
==ਹਵਾਲੇ==

ਨੇਵੀਗੇਸ਼ਨ ਮੇਨੂ