ਜਸਵੰਤ ਜ਼ਫ਼ਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1: ਲਾਈਨ 1:
{{Infobox writer
{{Infobox writer
| name = ਜਸਵੰਤ ਜ਼ਫਰ
| name = ਜਸਵੰਤ ਜ਼ਫਰ
| image = Jaswant Zafar.jpg
| image = Jaswant Zafar.jpg
| imagesize =
| imagesize =
| caption = ਜਸਵੰਤ ਜ਼ਫਰ
| caption = ਜਸਵੰਤ ਜ਼ਫਰ
| birth_name =
| birth_name =
| birth_date = {{birth date and age|df=y|1965|12|17}}
| birth_date = {{birth date and age|df=y|1965|12|17}}
| birth_place = ਮਹਿਸਮਪੁਰ, [[ਜ਼ਿਲ੍ਹਾ ਜਲੰਧਰ]], [[ਪੰਜਾਬ, ਭਾਰਤ|ਪੰਜਾਬ]], [[ਭਾਰਤ]]
| birth_place = ਮਹਿਸਮਪੁਰ, [[ਜ਼ਿਲ੍ਹਾ ਜਲੰਧਰ]], [[ਪੰਜਾਬ, ਭਾਰਤ|ਪੰਜਾਬ]], [[ਭਾਰਤ]]
| occupation = ਇੰਜਨੀਅਰ, [[ਕਵੀ]], ਲੇਖਕ
| occupation = ਇੰਜਨੀਅਰ, [[ਕਵੀ]], ਲੇਖਕ

04:02, 16 ਨਵੰਬਰ 2015 ਦਾ ਦੁਹਰਾਅ

ਜਸਵੰਤ ਜ਼ਫਰ
ਜਸਵੰਤ ਜ਼ਫਰ
ਜਸਵੰਤ ਜ਼ਫਰ
ਜਨਮ (1965-12-17) 17 ਦਸੰਬਰ 1965 (ਉਮਰ 58)
ਮਹਿਸਮਪੁਰ, ਜ਼ਿਲ੍ਹਾ ਜਲੰਧਰ, ਪੰਜਾਬ, ਭਾਰਤ
ਕਿੱਤਾਇੰਜਨੀਅਰ, ਕਵੀ, ਲੇਖਕ
ਅਲਮਾ ਮਾਤਰਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ

ਜਸਵੰਤ ਜ਼ਫਰ (ਜਨਮ 17 ਦਸੰਬਰ 1965) ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਹਨ।

ਜੀਵਨ ਸੰਬੰਧੀ

ਜਸਵੰਤ ਜ਼ਫਰ ਦਾ ਜਨਮ ਪਿੰਡ ਸੰਘੇ ਖਾਲਸਾ(ਨੂਰਮਹਿਲ) ਵਿਖੇ 1965 ਵਿੱਚ ਹੋਇਆ[1] ਅਤੇ ਬਚਪਨ ਜੱਦੀ ਪਿੰਡ ਮਹਿਸਮਪੁਰ (ਫਿਲੌਰ) ਵਿਖੇ ਗੁਜ਼ਰਿਆ। ਉਸ ਨੇ ਸਰਕਾਰੀ ਹਾਈ ਸਕੂਲ ਕੂਮ ਕਲਾਂ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਫਿਰ ਉੱਚ ਪੜ੍ਹਾਈ ਲਈ ਸਰਕਾਰੀ ਕਾਲਜ, ਲੁਧਿਆਣਾ (1981 ਤੋਂ 1984) ਵਿੱਚ ਦਾਖਲਾ ਲੈ ਲਿਆ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ 1989 ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਸਮੇਂ ਦੌਰਾਨ ਉਸਨੇ ਕਲਾ ਨਾਲ ਜੁੜੇ ਵਿਦਿਅਕ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਭਾਗ ਲਿਆ। ਬਾਅਦ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਕਰ ਲਈ ਪਰ ਪੜ੍ਹਾਈ ਲਿਖਾਈ ਦੇ ਕੰਮ ਵਿੱਚ ਉਹ ਪੂਰੇ ਜੋਸ਼ ਨਾਲ ਜੁਟਿਆ ਰਿਹਾ। ਉਹਨਾਂ ਨੇ ਸ਼ਾਹਕਾਰ ਕਵਿਤਾਵਾਂ ਦੀ ਰਚਨਾ ਕੀਤੀ|

ਰਚਨਾਵਾਂ

  • ਦੋ ਸਾਹਾਂ ਵਿਚਕਾਰ (ਕਾਵਿ ਸੰਗ੍ਰਹਿ) 1993
  • ਅਸੀਂ ਨਾਨਕ ਦੇ ਕੀ ਲੱਗਦੇ ਹਾਂ 2001 [2]
  • ਸਿਖੁ ਸੋ ਖੋਜਿ ਲਹੈ (ਨਿਬੰਧ ਸੰਗ੍ਰਹਿ) 2008
  • ਇਹ ਬੰਦਾ ਕੀ ਹੁੰਦਾ(ਕਾਵਿ ਸੰਗ੍ਰਹਿ) 2010[3]
  • ਮੈਨੂੰ ਇਓਂ ਲੱਗਿਆ 2015

ਹਵਾਲੇ

ਬਾਹਰੀ ਲਿੰਕ