ਤੀਹਰਾ ਸਮਝੌਤਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1: ਲਾਈਨ 1:
[[File:Map Europe alliances 1914-en.svg|thumb|285px|right|[[ਪਹਿਲੀ ਸੰਸਾਰ ਜੰਗ]] ਤੋਂ ਪਹਿਲਾਂ ਦੇ ਯੂਰਪੀ ਫ਼ੌਜੀ ਗੱਠਜੋੜ]]
[[File:Map Europe alliances 1914-en.svg|thumb|285px|right|[[ਪਹਿਲੀ ਸੰਸਾਰ ਜੰਗ]] ਤੋਂ ਪਹਿਲਾਂ ਦੇ ਯੂਰਪੀ ਫ਼ੌਜੀ ਗੱਠਜੋੜ]]


'''ਤੀਹਰਾ ਸਮਝੌਤਾ''' ਜਾਂ '''ਟ੍ਰਿਪਲ ਔਂਟਾਂਟ''' ({{Lang-en|Triple Entente}}; [[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]] ''entente'' {{IPA-fr|ɑ̃tɑ̃t|}} ਭਾਵ "ਦੋਸਤੀ, ਸਮਝ, ਸਮਝੌਤਾ" ਤੋਂ) ੩੧ ਅਗਸਤ, ੧੯੦੭ ਨੂੰ ਨੇਪਰੇ ਚਾੜ੍ਹੇ ਗਏ [[ਐਂਗਲੋ-ਰੂਸੀ ਸਮਝੌਤਾ|ਐਂਗਲੋ-ਰੂਸੀ ਸਮਝੌਤੇ]] ਤੋਂ ਬਾਅਦ ਹੋਂਦ 'ਚ ਆਇਆ [[ਰੂਸੀ ਸਲਤਨਤ]], [[ਤੀਜਾ ਫ਼ਰਾਂਸੀਸੀ ਗਣਰਾਜ|ਤੀਜੇ ਫ਼ਰਾਂਸੀਸੀ ਗਣਰਾਜ]] ਅਤੇ [[ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ]] ਦਾ ਗੱਠਜੋੜ ਸੀ। ਤਿੰਨ ਤਾਕਤਾਂ ਦਾ ਇਹ ਸਮਝੌਤਾ, ਜਿਸ ਵਿੱਚ [[ਪੁਰਤਗਾਲ]] ਅਤੇ [[ਜਪਾਨ]] ਨਾਲ਼ ਕੀਤੇ ਸਮਝੌਤੇ ਵੀ ਜੁੜ ਗਏ ਸਨ, [[ਜਰਮਨ ਸਲਤਨਤ|ਜਰਮਨੀ]], [[ਆਸਟਰੀਆ-ਹੰਗਰੀ]] ਅਤੇ [[ਇਟਲੀ ਦੀ ਬਾਦਸ਼ਾਹੀ]] ਦੇ [[ਤੀਹਰਾ ਗੱਠਜੋੜ (੧੮੮੨)|ਤੀਹਰੇ ਗੱਠਜੋੜ]] ਨੂੰ ਠੱਲ ਪਾਉਣ ਵਾਸਤੇ ਬਣਾਇਆ ਗਿਆ ਸੀ।
'''ਤੀਹਰਾ ਸਮਝੌਤਾ''' ਜਾਂ '''ਟ੍ਰਿਪਲ ਔਂਟਾਂਟ''' ({{Lang-en|Triple Entente}}; [[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]] ''entente'' {{IPA-fr|ɑ̃tɑ̃t|}} ਭਾਵ "ਦੋਸਤੀ, ਸਮਝ, ਸਮਝੌਤਾ" ਤੋਂ) 31 ਅਗਸਤ, 1907 ਨੂੰ ਨੇਪਰੇ ਚਾੜ੍ਹੇ ਗਏ [[ਐਂਗਲੋ-ਰੂਸੀ ਸਮਝੌਤਾ|ਐਂਗਲੋ-ਰੂਸੀ ਸਮਝੌਤੇ]] ਤੋਂ ਬਾਅਦ ਹੋਂਦ 'ਚ ਆਇਆ [[ਰੂਸੀ ਸਲਤਨਤ]], [[ਤੀਜਾ ਫ਼ਰਾਂਸੀਸੀ ਗਣਰਾਜ|ਤੀਜੇ ਫ਼ਰਾਂਸੀਸੀ ਗਣਰਾਜ]] ਅਤੇ [[ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ]] ਦਾ ਗੱਠਜੋੜ ਸੀ। ਤਿੰਨ ਤਾਕਤਾਂ ਦਾ ਇਹ ਸਮਝੌਤਾ, ਜਿਸ ਵਿੱਚ [[ਪੁਰਤਗਾਲ]] ਅਤੇ [[ਜਪਾਨ]] ਨਾਲ਼ ਕੀਤੇ ਸਮਝੌਤੇ ਵੀ ਜੁੜ ਗਏ ਸਨ, [[ਜਰਮਨ ਸਲਤਨਤ|ਜਰਮਨੀ]], [[ਆਸਟਰੀਆ-ਹੰਗਰੀ]] ਅਤੇ [[ਇਟਲੀ ਦੀ ਬਾਦਸ਼ਾਹੀ]] ਦੇ [[ਤੀਹਰਾ ਗੱਠਜੋੜ (1882)|ਤੀਹਰੇ ਗੱਠਜੋੜ]] ਨੂੰ ਠੱਲ ਪਾਉਣ ਵਾਸਤੇ ਬਣਾਇਆ ਗਿਆ ਸੀ।


{{ਅਧਾਰ}}
{{ਅਧਾਰ}}

05:43, 16 ਨਵੰਬਰ 2015 ਦਾ ਦੁਹਰਾਅ

ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਦੇ ਯੂਰਪੀ ਫ਼ੌਜੀ ਗੱਠਜੋੜ

ਤੀਹਰਾ ਸਮਝੌਤਾ ਜਾਂ ਟ੍ਰਿਪਲ ਔਂਟਾਂਟ (English: Triple Entente; ਫ਼ਰਾਂਸੀਸੀ entente [ɑ̃tɑ̃t] ਭਾਵ "ਦੋਸਤੀ, ਸਮਝ, ਸਮਝੌਤਾ" ਤੋਂ) 31 ਅਗਸਤ, 1907 ਨੂੰ ਨੇਪਰੇ ਚਾੜ੍ਹੇ ਗਏ ਐਂਗਲੋ-ਰੂਸੀ ਸਮਝੌਤੇ ਤੋਂ ਬਾਅਦ ਹੋਂਦ 'ਚ ਆਇਆ ਰੂਸੀ ਸਲਤਨਤ, ਤੀਜੇ ਫ਼ਰਾਂਸੀਸੀ ਗਣਰਾਜ ਅਤੇ ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਦਾ ਗੱਠਜੋੜ ਸੀ। ਤਿੰਨ ਤਾਕਤਾਂ ਦਾ ਇਹ ਸਮਝੌਤਾ, ਜਿਸ ਵਿੱਚ ਪੁਰਤਗਾਲ ਅਤੇ ਜਪਾਨ ਨਾਲ਼ ਕੀਤੇ ਸਮਝੌਤੇ ਵੀ ਜੁੜ ਗਏ ਸਨ, ਜਰਮਨੀ, ਆਸਟਰੀਆ-ਹੰਗਰੀ ਅਤੇ ਇਟਲੀ ਦੀ ਬਾਦਸ਼ਾਹੀ ਦੇ ਤੀਹਰੇ ਗੱਠਜੋੜ ਨੂੰ ਠੱਲ ਪਾਉਣ ਵਾਸਤੇ ਬਣਾਇਆ ਗਿਆ ਸੀ।