ਪੂਛਲ ਤਾਰਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎ਨਿਊਕਲੀਅਸ: clean up using AWB
ਲਾਈਨ 17: ਲਾਈਨ 17:
{{multiple image
{{multiple image
<!-- Essential parameters -->
<!-- Essential parameters -->
| align = right
| align = right
| direction = vertical
| direction = vertical
| width = 240
| width = 240
| image1 = 495296main epoxi-1-full full.jpg
| image1 = 495296main epoxi-1-full full.jpg
| image2 = Comet borrelly.jpg
| image2 = Comet borrelly.jpg

12:29, 16 ਨਵੰਬਰ 2015 ਦਾ ਦੁਹਰਾਅ

Comet Tempel collides with Deep Impact's impactorComet 67P/Churyumov–Gerasimenko orbited by Rosetta Comet Lovejoy seen from orbit
Comet Wild 2 visited by Stardust probeComet 17P/Holmes and its blue ionized tail

ਨਿਊਕਲੀਅਸ, ਕੋਮਾ ਅਤੇ ਪੂਛ ਸਿਖਰ ਖੱਬੇ ਤੋਂ ਸੱਜੇ ਵੱਲ  · Comet 9P/Tempel collides with Deep Impact's impactor
 · Comet 67P/Churyumov–Gerasimenko orbited by Rosetta
 · Comet C/2011 W3 (Lovejoy) from orbit
 · Comet 17P/Holmes and its blue ionized tail
 · Comet 81P/Wild (Wild 2) visited by Stardust, 2004

ਪੂਛਲ ਤਾਰਾ ਬਰਫ਼ ਤੇ ਧੂੜ ਕਣਾਂ ਦਾ ਬਣਿਆ ਇੱਕ ਬਰਫੀਲਾ ਛੋਟਾ ਪੁਲਾੜੀ ਪਿੰਡ ਹੁੰਦਾ ਹੈ। ਇਹ ਸੌਰ ਮੰਡਲ ਦਾ ਹੀ ਹਿੱਸਾ ਹੁੰਦਾ ਹੈ ਅਤੇ ਆਪਣੇ ਤੈਅ ਪਥ ਤੇ ਸੂਰਜ ਦਾ ਚੱਕਰ ਕੱਟਦਾ ਰਹਿੰਦਾ ਹੈ। ਜਦ ਕਦੇ ਇਹ ਸੂਰਜ ਦੇ ਨੇੜੇ ਆ ਜਾਵੇ ਤਾਂ ਸੇਕ ਨਾਲ ਇਨ੍ਹਾਂ ਦੀ ਬਰਫ਼ ਪਿਘਲਦੀ ਹੈ। ਨਤੀਜੇ ਵਜੋਂ ਇਹ ਆਪਣੇ ਪਿੱਛੇ ਗੈਸਾਂ ਦੀ ਪੂਛ ਛੱਡਦੇ ਜਾਂਦੇ ਹਨ। ਇਸੇ ਲਈ ਇਨ੍ਹਾਂ ਨੂੰ ਪੂਛਲ ਤਾਰੇ ਕਹਿੰਦੇ ਹਨ। ਇਸ ਦੇ ਦੋ ਹਿੱਸੇ ਹੁੰਦੇ ਹਨ - ਕੋਮਾ ਅਤੇ ਪੂਛ। ਇਸ ਦੀ ਨਿਊਕਲੀ ਦੀ ਰੇਂਜ ਕੁਝ ਸੌ ਮੀਟਰ ਤੋਂ ਦਰਜਨਾਂ ਕਿਲੋਮੀਟਰ ਤੱਕ ਹੁੰਦੀ ਹੈ, ਜੋ ਪੱਥਰਾਂ, ਧੂੜ ਅਤੇ ਗੈਸਾਂ ਨਾਲ ਬਣੀ ਹੁੰਦੀ ਹੈ। ਕੋਮਾ ਅਤੇ ਪੂਛ, ਬਹੁਤ ਵੱਡੇ ਹੁੰਦੇ ਹਨ ਅਤੇ ਜੇ ਕਾਫੀ ਚਮਕਦਾਰ ਹੋਵੇ, ਤਾਂ ਇਨ੍ਹਾਂ ਨੂੰ ਦੂਰਬੀਨ ਦੀ ਮਦਦ ਬਗੈਰ ਧਰਤੀ ਤੋਂ ਵੇਖਿਆ ਜਾ ਸਕਦਾ ਹੈ। ਪੂਛਲ ਤਾਰੇ ਬਹੁਤ ਸਾਰੇ ਸਭਿਆਚਾਰਾਂ ਅੰਦਰ ਪੁਰਾਣੇ ਜ਼ਮਾਨੇ ਤੋਂ ਵੇਖੇ ਗਏ ਹਨ ਅਤੇ ਰਿਕਾਰਡ ਕੀਤੇ ਮਿਲਦੇ ਹਨ।

ਭੌਤਿਕ ਵਿਸ਼ੇਸ਼ਤਾਵਾਂ

ਨਿਊਕਲੀਅਸ

Nucleus of Comet 103P/Hartley as imaged during a spacecraft flyby. The nucleus is about 2 km in length.
Comet Borrelly exhibits jets, but has no surface ice.
Comet Wild 2 exhibits jets on light side and dark side, stark relief, and is dry.

ਪੂਛਲ ਤਾਰੇ ਦੀ ਨਿਊਕਲੀਅਸ ਦਾ ਵਿਸਥਾਰ 100 ਮੀਟਰ ਤੋਂ ਲੈ ਕੇ 40 ਕਿਲੋਮੀਟਰ ਤੋਂ ਜਿਆਦਾ ਤੱਕ ਮੰਨਿਆ ਜਾਂਦਾ ਹੈ। ਇਹ ਚੱਟਾਨ, ਧੂੜ, ਬਰਫ ਅਤੇ ਜੰਮੀਆਂ ਹੋਈਆਂ ਗੈਸਾਂ, ਜਿਵੇਂ ਕਿ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਮੀਥੇਨ ਅਤੇ ਅਮੋਨੀਆ ਤੋਂ ਬਣੀ ਹੁੰਦੀ ਹੈ। [1]

ਹਵਾਲੇ

  1. Greenberg, J. Mayo (1998). "Making a comet nucleus". Astronomy and Astrophysics. 330: 375. Bibcode:1998A&A...330..375G.