ਰਲਾਵਟ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ clean up using AWB
ਛੋ clean up using AWB
ਲਾਈਨ 1: ਲਾਈਨ 1:
[[ਰਸਾਇਣ ਵਿਗਿਆਨ]] ਵਿੱਚ '''ਰਲਾਵਟ''' ਅਜਿਹਾ ਪਦਾਰਥੀ ਪ੍ਰਬੰਧ ਹੁੰਦਾ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਵੱਖੋ-ਵੱਖ ਪਦਾਰਥ ਇੱਕ ਦੂਜੇ 'ਚ ਰਲ਼ੇ ਹੋਣ ਪਰ ਰਸਾਇਣਕ ਤੌਰ 'ਤੇ ਨਾ ਮਿਲਾਏ ਗਏ ਹੋਣ। ਰਲਾਵਟ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਭੌਤਿਕ ਮੇਲ ਹੁੰਦਾ ਹੈ ਜਿਹੜੇ ਆਪਣੀ ਪਛਾਣ ਕਾਇਮ ਰੱਖਦੇ ਹਨ ਅਤੇ [[ਘੋਲ]], [[ਲਮਕਾਅ]] ਜਾਂ [[ਕੋਲਾਇਡ]] ਦੇ ਰੂਪ ਵਿੱਚ ਰਲ਼ੇ ਹੋਏ ਹੁੰਦੇ ਹਨ।
[[ਰਸਾਇਣ ਵਿਗਿਆਨ]] ਵਿੱਚ '''ਰਲਾਵਟ''' ਅਜਿਹਾ ਪਦਾਰਥੀ ਪ੍ਰਬੰਧ ਹੁੰਦਾ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਵੱਖੋ-ਵੱਖ ਪਦਾਰਥ ਇੱਕ ਦੂਜੇ 'ਚ ਰਲ਼ੇ ਹੋਣ ਪਰ ਰਸਾਇਣਕ ਤੌਰ ਉੱਤੇ ਨਾ ਮਿਲਾਏ ਗਏ ਹੋਣ। ਰਲਾਵਟ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਭੌਤਿਕ ਮੇਲ ਹੁੰਦਾ ਹੈ ਜਿਹੜੇ ਆਪਣੀ ਪਛਾਣ ਕਾਇਮ ਰੱਖਦੇ ਹਨ ਅਤੇ [[ਘੋਲ]], [[ਲਮਕਾਅ]] ਜਾਂ [[ਕੋਲਾਇਡ]] ਦੇ ਰੂਪ ਵਿੱਚ ਰਲ਼ੇ ਹੋਏ ਹੁੰਦੇ ਹਨ।
:ਮਿਸ਼ਰਣ ਜਾਂ ਰਲਵਟ ਦੋ ਪ੍ਰਕਾਰ ਦਾ ਹੁੰਦਾ ਹੈ ਸਮਅੰਗੀ ਅਤੇ ਵਿਖ਼ਮਅੰਗੀ ਰਲਾਵਟ।
:ਮਿਸ਼ਰਣ ਜਾਂ ਰਲਵਟ ਦੋ ਪ੍ਰਕਾਰ ਦਾ ਹੁੰਦਾ ਹੈ ਸਮਅੰਗੀ ਅਤੇ ਵਿਖ਼ਮਅੰਗੀ ਰਲਾਵਟ।
:ਸਮਅੰਗੀ ਰਲਾਵਟ ਦੀ ਉਦਾਹਰਣ: ਪਾਣੀ ਅਤੇ ਨਮਕ ਦਾ ਮਿਸ਼ਰਣ, ਪਾਣੀ ਅਤੇ ਚੀਨੀ ਦਾ ਮਿਸ਼ਰਣ।
:ਸਮਅੰਗੀ ਰਲਾਵਟ ਦੀ ਉਦਾਹਰਨ: ਪਾਣੀ ਅਤੇ ਨਮਕ ਦਾ ਮਿਸ਼ਰਣ, ਪਾਣੀ ਅਤੇ ਚੀਨੀ ਦਾ ਮਿਸ਼ਰਣ।
:ਵਿਖ਼ਮਅੰਗੀ ਰਲਾਵਟ ਦੀ ਉਦਾਰਹਣ: ਸੋਡੀਅਮ ਕਲੋਰਾਈਡ ਅਤੇ ਲੋਹੇ ਦਾ ਚੂਰਣ ਜਾਂ ਨਮਕ ਅਤੇ ਸਲਫਰ ਦਾ ਮਿਸ਼ਰਣ, ਪਾਣੀ ਅਤੇ ਤੇਲ ਦਾ ਮਿਸ਼ਰਣ ਆਦਿ। ਹਵਾ ਵੀ ਇੱਕ ਮਿਸ਼ਰਣ ਹੈ ਜਿਸ ਵਿੱਚ [[ਨਾਈਟ੍ਰੋਜਨ]], [[ਆਕਸੀਜਨ]], [[ਕਾਰਬਨ ਡਾਈਆਕਸਾਈਡ]] [[ਆਰਗਨ]]. ਨਮੀ, ਧੂੜ ਦੇ ਕਣ ਆਦਿ ਹੁੰਦੇ ਹਨ।
:ਵਿਖ਼ਮਅੰਗੀ ਰਲਾਵਟ ਦੀ ਉਦਾਰਹਣ: ਸੋਡੀਅਮ ਕਲੋਰਾਈਡ ਅਤੇ ਲੋਹੇ ਦਾ ਚੂਰਣ ਜਾਂ ਨਮਕ ਅਤੇ ਸਲਫਰ ਦਾ ਮਿਸ਼ਰਣ, ਪਾਣੀ ਅਤੇ ਤੇਲ ਦਾ ਮਿਸ਼ਰਣ ਆਦਿ। ਹਵਾ ਵੀ ਇੱਕ ਮਿਸ਼ਰਣ ਹੈ ਜਿਸ ਵਿੱਚ [[ਨਾਈਟ੍ਰੋਜਨ]], [[ਆਕਸੀਜਨ]], [[ਕਾਰਬਨ ਡਾਈਆਕਸਾਈਡ]] [[ਆਰਗਨ]]. ਨਮੀ, ਧੂੜ ਦੇ ਕਣ ਆਦਿ ਹੁੰਦੇ ਹਨ।
==ਹਵਾਲੇ==
==ਹਵਾਲੇ==

23:13, 16 ਨਵੰਬਰ 2015 ਦਾ ਦੁਹਰਾਅ

ਰਸਾਇਣ ਵਿਗਿਆਨ ਵਿੱਚ ਰਲਾਵਟ ਅਜਿਹਾ ਪਦਾਰਥੀ ਪ੍ਰਬੰਧ ਹੁੰਦਾ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਵੱਖੋ-ਵੱਖ ਪਦਾਰਥ ਇੱਕ ਦੂਜੇ 'ਚ ਰਲ਼ੇ ਹੋਣ ਪਰ ਰਸਾਇਣਕ ਤੌਰ ਉੱਤੇ ਨਾ ਮਿਲਾਏ ਗਏ ਹੋਣ। ਰਲਾਵਟ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਭੌਤਿਕ ਮੇਲ ਹੁੰਦਾ ਹੈ ਜਿਹੜੇ ਆਪਣੀ ਪਛਾਣ ਕਾਇਮ ਰੱਖਦੇ ਹਨ ਅਤੇ ਘੋਲ, ਲਮਕਾਅ ਜਾਂ ਕੋਲਾਇਡ ਦੇ ਰੂਪ ਵਿੱਚ ਰਲ਼ੇ ਹੋਏ ਹੁੰਦੇ ਹਨ।

ਮਿਸ਼ਰਣ ਜਾਂ ਰਲਵਟ ਦੋ ਪ੍ਰਕਾਰ ਦਾ ਹੁੰਦਾ ਹੈ ਸਮਅੰਗੀ ਅਤੇ ਵਿਖ਼ਮਅੰਗੀ ਰਲਾਵਟ।
ਸਮਅੰਗੀ ਰਲਾਵਟ ਦੀ ਉਦਾਹਰਨ: ਪਾਣੀ ਅਤੇ ਨਮਕ ਦਾ ਮਿਸ਼ਰਣ, ਪਾਣੀ ਅਤੇ ਚੀਨੀ ਦਾ ਮਿਸ਼ਰਣ।
ਵਿਖ਼ਮਅੰਗੀ ਰਲਾਵਟ ਦੀ ਉਦਾਰਹਣ: ਸੋਡੀਅਮ ਕਲੋਰਾਈਡ ਅਤੇ ਲੋਹੇ ਦਾ ਚੂਰਣ ਜਾਂ ਨਮਕ ਅਤੇ ਸਲਫਰ ਦਾ ਮਿਸ਼ਰਣ, ਪਾਣੀ ਅਤੇ ਤੇਲ ਦਾ ਮਿਸ਼ਰਣ ਆਦਿ। ਹਵਾ ਵੀ ਇੱਕ ਮਿਸ਼ਰਣ ਹੈ ਜਿਸ ਵਿੱਚ ਨਾਈਟ੍ਰੋਜਨ, ਆਕਸੀਜਨ, ਕਾਰਬਨ ਡਾਈਆਕਸਾਈਡ ਆਰਗਨ. ਨਮੀ, ਧੂੜ ਦੇ ਕਣ ਆਦਿ ਹੁੰਦੇ ਹਨ।

ਹਵਾਲੇ