ਮੇਲਾ ਮਾਘੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1: ਲਾਈਨ 1:
==ਮੁਕਤਸਰ ਦੀ ਮਾਘੀ==
==ਮੁਕਤਸਰ ਦੀ ਮਾਘੀ==
ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਹੈ ਇਸਦੀ ਪਾਵਨ ਧਰਤੀ ਤੇ ਲੱਗਦੇ ਮੇਲੇ ਪੰਜਾਬੀ ਜਨ ਜੀਵਨ ਵਿੱਚ ਨਿੱਤ ਨਵਾਂ ਰੰਗ ਭਰਦੇ ਹਨ । [[ਡਾ.ਭੁਪਿੰਦਰ ਸਿੰਘ ਖਹਿਰਾ]] ਅਨੁਸਾਰ , “ [[ਮੇਲਾ ਕਿਸੇ ਤਿਉਹਾਰ]] , ਰੀਤ ਜਾਂ ਕਥਾ ਦਾ ਤੋੜਾ ਹੁੰਦਾ ਹੈ ਜਿਸ ਵਿੱਚ ਲੋਕ ਇਕੱਠੇ ਹੁੰਦੇ ਹਨ ਅਤੇ ਵਸਤੂਆਂ ਦਾ ਅਦਾਨ ਪ੍ਰਦਾਨ ਕਰਦੇ ਹਨ| [[ਸੁਖਦੇਵ ਮਾਦਪੁਰੀ]] ਅਨੁਸਾਰ , “ ਇਹ ਉਹ ਅਖਾੜੇ ਹਨ ਜਿੱਥੇ ਪੰਜਾਬੀ ਆਪਣੀ ਕਠੋਰ ਅਤੇ ਹੱਡ ਭੰਨਵੀਂ ਜ਼ਿੰਦਗੀ ਨੂੰ ਭੁੱਲਕੇ ਖਿੜਵੇਂ ਰੌਂ ਵਿੱਚ ਪ੍ਰਗਟ ਹੁੰਦੇ ਹਨ ।ਇਹ ਲੋਕ ਮਾਨਸਿਕਤਾ ਦਾ ਆਪ ਮੁਹਾਰਾ ਪ੍ਰਵਾਹ ਹਨ ਜਿੱਥੇ ਪੰਜਾਬ ਦੀ ਨੱਚਦੀ ਗਾਉੰਦੀ ਸੰਸਕ੍ਰਿਤੀ ਸਾਫ਼ ਦਿਸ ਆਉਂਦੀ ਹੈ । ਬਣਜਾਰਾ ਬੇਦੀ ਅਨੁਸਾਰ ਮੇਲੇ ਕਿਸੇ ਜਾਤੀ ਦੇ ਲੋਕਾਂ ਦੀਆਂ ਨਿੱਜੀ ਤੇ ਸਮੂਹਿਕ ਸਧਰਾਂ,ਭਾਵਨਾਵਾਂ ਤੇ ਚੇਸ਼ਟਾਵਾਂ ਦੀ ਸਹਿਜ ਪ੍ਰਭਾਵਮਈ ਇਕਸੁਰਤਾ ਹਨ|ਮੇਲਿਆਂ ਵਿੱਚ ਜਾਤੀ ਖੁੱਲ ਕੇ ਸਾਹ ਲੈਂਦੀ,ਲੋਕ ਪ੍ਰਤਿਭਾ ਨਿਖਰਦੀ ਤੇ ਚਰਿਤਰ ਦਾ ਨਿਰਮਾਣ ਹੁੰਦਾ ਹੈ
ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਹੈ। ਇਸ ਦੀ ਪਾਵਨ ਧਰਤੀ ਤੇ ਲੱਗਦੇ ਮੇਲੇ ਪੰਜਾਬੀ ਜਨ ਜੀਵਨ ਵਿੱਚ ਨਿੱਤ ਨਵਾਂ ਰੰਗ ਭਰਦੇ ਹਨ। [[ਡਾ.ਭੁਪਿੰਦਰ ਸਿੰਘ ਖਹਿਰਾ]] ਅਨੁਸਾਰ, “ [[ਮੇਲਾ ਕਿਸੇ ਤਿਉਹਾਰ]], ਰੀਤ ਜਾਂ ਕਥਾ ਦਾ ਤੋੜਾ ਹੁੰਦਾ ਹੈ ਜਿਸ ਵਿੱਚ ਲੋਕ ਇਕੱਠੇ ਹੁੰਦੇ ਹਨ ਅਤੇ ਵਸਤੂਆਂ ਦਾ ਅਦਾਨ ਪ੍ਰਦਾਨ ਕਰਦੇ ਹਨ। [[ਸੁਖਦੇਵ ਮਾਦਪੁਰੀ]] ਅਨੁਸਾਰ, “ ਇਹ ਉਹ ਅਖਾੜੇ ਹਨ ਜਿੱਥੇ ਪੰਜਾਬੀ ਆਪਣੀ ਕਠੋਰ ਅਤੇ ਹੱਡ ਭੰਨਵੀਂ ਜ਼ਿੰਦਗੀ ਨੂੰ ਭੁੱਲਕੇ ਖਿੜਵੇਂ ਰੌਂ ਵਿੱਚ ਪ੍ਰਗਟ ਹੁੰਦੇ ਹਨ।ਇਹ ਲੋਕ ਮਾਨਸਿਕਤਾ ਦਾ ਆਪ ਮੁਹਾਰਾ ਪ੍ਰਵਾਹ ਹਨ ਜਿੱਥੇ ਪੰਜਾਬ ਦੀ ਨੱਚਦੀ ਗਾਉੰਦੀ ਸੰਸਕ੍ਰਿਤੀ ਸਾਫ਼ ਦਿਸ ਆਉਂਦੀ ਹੈ। ਬਣਜਾਰਾ ਬੇਦੀ ਅਨੁਸਾਰ ਮੇਲੇ ਕਿਸੇ ਜਾਤੀ ਦੇ ਲੋਕਾਂ ਦੀਆਂ ਨਿੱਜੀ ਤੇ ਸਮੂਹਿਕ ਸਧਰਾਂ,ਭਾਵਨਾਵਾਂ ਤੇ ਚੇਸ਼ਟਾਵਾਂ ਦੀ ਸਹਿਜ ਪ੍ਰਭਾਵਮਈ ਇਕਸੁਰਤਾ ਹਨ।ਮੇਲਿਆਂ ਵਿੱਚ ਜਾਤੀ ਖੁੱਲ ਕੇ ਸਾਹ ਲੈਂਦੀ,ਲੋਕ ਪ੍ਰਤਿਭਾ ਨਿਖਰਦੀ ਤੇ ਚਰਿਤਰ ਦਾ ਨਿਰਮਾਣ ਹੁੰਦਾ ਹੈ
==ਪੰਜਾਬ ਦੇ ਮੇਲੇ==
==ਪੰਜਾਬ ਦੇ ਮੇਲੇ==
ਪੰਜਾਬ ਵਿੱਚ ਬਹੁਤ ਸਾਰੇ ਮੇਲੇ ਲਗਦੇ ਹਨ|ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਕਿਸੇ ਨਾ ਕਿਸੇ [[ਸਾਧੂ]],[[ਸੰਤ]],[[ਪੀਰ]] [[ਫਕੀਰ]] ਆਦਿ ਦੀ [[ਸਮਾਧ]] ਤੇ ਕੋਈ ਨਾ ਕੋਈ [[ਮੇਲਾ]] ਸਥਾਨਕ ਤੌਰ ਤੇ ਲਗਦਾ ਹੈ| [[ਮੱਸਿਆ]],[[ਪੁਨਇਆ]] ਤੇ [[ਸੰਗਰਾਂਦ]] ਅਨੇਕਾ ਥਾਵਾਂ ਤੇ ਮੇਲੇ ਭਰਦੇ ਹਨ| ਪਰ [[ਗੁਰਪੁਰਬ]] [[ਸ਼ਹੀਦੀ]] ਜੋੜ ਮੇਲੇ,[[ਸ਼੍ਰੀ ਅਨੰਦਪੁਰ ਸਾਹਿਬ]] ਦਾ [[ਹੋਲਾ ਮੁਹਲਾ]],[[ਛਪਾਰ ਦਾ ਮੇਲਾ]],[[ਜਗਰਾਵਾਂ ਦੀ ਰੋਸ਼ਨੀ]] ਅਤੇ ਮੁਕਤਸਰ ਦਾ ਮਾਘੀ ਮੇਲਾ ਮਸ਼ਹੂਰ ਹਨ ਜਿਹੜੇ [[ਸਭਿਆਚਾਰ]] ਅਤੇ [[ਸੰਸਕ੍ਰਿਤ]] ਮਹਤਵ ਰਖਦੇ ਹਨ|
ਪੰਜਾਬ ਵਿੱਚ ਬਹੁਤ ਸਾਰੇ ਮੇਲੇ ਲਗਦੇ ਹਨ।ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਕਿਸੇ ਨਾ ਕਿਸੇ [[ਸਾਧੂ]],[[ਸੰਤ]],[[ਪੀਰ]] [[ਫਕੀਰ]] ਆਦਿ ਦੀ [[ਸਮਾਧ]] ਤੇ ਕੋਈ ਨਾ ਕੋਈ [[ਮੇਲਾ]] ਸਥਾਨਕ ਤੌਰ ਤੇ ਲਗਦਾ ਹੈ। [[ਮੱਸਿਆ]],[[ਪੁਨਇਆ]] ਤੇ [[ਸੰਗਰਾਂਦ]] ਅਨੇਕਾ ਥਾਵਾਂ ਤੇ ਮੇਲੇ ਭਰਦੇ ਹਨ। ਪਰ [[ਗੁਰਪੁਰਬ]] [[ਸ਼ਹੀਦੀ]] ਜੋੜ ਮੇਲੇ,[[ਸ਼੍ਰੀ ਅਨੰਦਪੁਰ ਸਾਹਿਬ]] ਦਾ [[ਹੋਲਾ ਮੁਹਲਾ]],[[ਛਪਾਰ ਦਾ ਮੇਲਾ]],[[ਜਗਰਾਵਾਂ ਦੀ ਰੋਸ਼ਨੀ]] ਅਤੇ ਮੁਕਤਸਰ ਦਾ ਮਾਘੀ ਮੇਲਾ ਮਸ਼ਹੂਰ ਹਨ ਜਿਹੜੇ [[ਸਭਿਆਚਾਰ]] ਅਤੇ [[ਸੰਸਕ੍ਰਿਤ]] ਮਹਤਵ ਰਖਦੇ ਹਨ।
==ਮਾਘੀ==
==ਮਾਘੀ==
ਮਾਘੀ ਕੇਵਲ ਪੰਜਾਬ ਵਿੱਚ ਹੀ ਨਹੀ ਬਲਕਿ ਸਾਰੇ ਭਾਰਤ ਵਿੱਚ ਲੋਕੀ ਹੁਮ ਹੁਮਾ ਕੇ ਦਰਿਆਵਾਂ,ਸਰੋਵਰਾਂ,ਝੀਲਾਂ ਆਦਿ ਵਿੱਚ [[ਇਸ਼ਨਾਨ]] ਕਰ ਕੇ ਮਾਘੀ ਮਨਾਉਂਦੇ ਹਨ| ਮਾਘੀ ਦੇ ਮਹੀਨੇ ਦੀ [[ਸੰਗਰਾਂਦ]] ਨੂੰ ਸਾਰੇ [[ਪੰਜਾਬ]] ਵਿੱਚ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ| ਇਸ ਦਿਨ [[ਸੂਰਜ]] [[ਧੰਨ]] [[ਰਾਸ਼ੀ]] ਵਿਚੋਂ [[ਮਕਰ]] ਰਾਸ਼ੀ ਵਿੱਚ ਪੈਰ ਪਾਉਂਦਾ ਹੈ| ਮਕਰ ਰਾਸ਼ੀ ਸਭ ਰਾਸ਼ੀਆਂ ਵਿਚੋਂ ਪ੍ਰਧਾਨ ਰਾਸ਼ੀ ਹੈ| ਇਸ ਦਿਨ ਵਾਲੀ ਸੰਗਰਾਂਦ ਸਭ ਸੰਗਰਾਂਦਾਂ ਵਿਚੋਂ ਵਧੇਰੇ ਮਹਤਵ ਵਾਲੀ ਹੁੰਦੀ ਹੈ| ਇਸ ਦਿਨ ਸਾਰੇ ਭਾਰਤ ਵਿੱਚ ਬੜੇ ਵੱਡੇ ਪੁਰਬ ਮਨਾਏ ਜਾਂਦੇ ਹਨ ਜਿਵੇਂ [[ਉੱਤਰ ਪ੍ਰਦੇਸ਼]] ਵਿੱਚ [[ਰੰਗੋਲੀ]],[[ਤਾਮਿਲਨਾਡੁ]] ਵਿੱਚ [[ਪੋਂਗਲ]], [[ਮਹਾਰਾਸਟਰ]] ਵਿੱਚ ਮਿਲਣ ਦਿਵਸ|
ਮਾਘੀ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਰੇ ਭਾਰਤ ਵਿੱਚ ਲੋਕੀ ਹੁਮ ਹੁਮਾ ਕੇ ਦਰਿਆਵਾਂ,ਸਰੋਵਰਾਂ,ਝੀਲਾਂ ਆਦਿ ਵਿੱਚ [[ਇਸ਼ਨਾਨ]] ਕਰ ਕੇ ਮਾਘੀ ਮਨਾਉਂਦੇ ਹਨ। ਮਾਘੀ ਦੇ ਮਹੀਨੇ ਦੀ [[ਸੰਗਰਾਂਦ]] ਨੂੰ ਸਾਰੇ [[ਪੰਜਾਬ]] ਵਿੱਚ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ [[ਸੂਰਜ]] [[ਧੰਨ]] [[ਰਾਸ਼ੀ]] ਵਿਚੋਂ [[ਮਕਰ]] ਰਾਸ਼ੀ ਵਿੱਚ ਪੈਰ ਪਾਉਂਦਾ ਹੈ। ਮਕਰ ਰਾਸ਼ੀ ਸਭ ਰਾਸ਼ੀਆਂ ਵਿਚੋਂ ਪ੍ਰਧਾਨ ਰਾਸ਼ੀ ਹੈ। ਇਸ ਦਿਨ ਵਾਲੀ ਸੰਗਰਾਂਦ ਸਭ ਸੰਗਰਾਂਦਾਂ ਵਿਚੋਂ ਵਧੇਰੇ ਮਹਤਵ ਵਾਲੀ ਹੁੰਦੀ ਹੈ। ਇਸ ਦਿਨ ਸਾਰੇ ਭਾਰਤ ਵਿੱਚ ਬੜੇ ਵੱਡੇ ਪੁਰਬ ਮਨਾਏ ਜਾਂਦੇ ਹਨ ਜਿਵੇਂ [[ਉੱਤਰ ਪ੍ਰਦੇਸ਼]] ਵਿੱਚ [[ਰੰਗੋਲੀ]],[[ਤਾਮਿਲਨਾਡੁ]] ਵਿੱਚ [[ਪੋਂਗਲ]], [[ਮਹਾਰਾਸਟਰ]] ਵਿੱਚ ਮਿਲਣ ਦਿਵਸ|
==ਮੁਕਤਸਰ ਦੀ ਮਾਘੀ==
==ਮੁਕਤਸਰ ਦੀ ਮਾਘੀ==
ਮੁਕਤਸਰ ਦੀ ਮਾਘੀ ਦੇ ਨਾਂ ਨਾਲ ਜਾਣਿਆ ਜਾਂਦਾ ਮਾਘੀ ਦਾ ਮੇਲਾ ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ | ਜਿਸ ਨੂੰ ਪੰਜਾਬ ਵਿੱਚ ਬਿਨਾਂ ਕਿਸੇ ਜਾਤ ਪਾਤ ਅਤੇ ਵਿਤਕਰੇ ਬਗੈਰ ਸ਼ਰਧਾ ਭਾਵਨਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ| ਇਹ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਖ਼ ਅਥਵਾ ਮਾਘ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ| ਮੁਕਤਸਰ ਦੇ ਮੇਲੇ ਦਾ ਜ਼ਿਕਰ ਕਈ ਲੋਕ ਗੀਤਾਂ ਵਿੱਚ ਆਉਂਦਾ ਹੈ ਜਿਵੇਂ ਹੇਠਾਂ ਲਿਖੇ [[ਲੋਕ-ਗੀਤ]] ਅਤੇ [[ਬੋਲੀ]] ਵਿੱਚ ਦੇਖਇਆ ਜਾ ਸਕਦਾ ਹੈ|
ਮੁਕਤਸਰ ਦੀ ਮਾਘੀ ਦੇ ਨਾਂ ਨਾਲ ਜਾਣਿਆ ਜਾਂਦਾ ਮਾਘੀ ਦਾ ਮੇਲਾ ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ | ਜਿਸ ਨੂੰ ਪੰਜਾਬ ਵਿੱਚ ਬਿਨਾਂ ਕਿਸੇ ਜਾਤ ਪਾਤ ਅਤੇ ਵਿਤਕਰੇ ਬਗੈਰ ਸ਼ਰਧਾ ਭਾਵਨਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਖ਼ ਅਥਵਾ ਮਾਘ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਮੁਕਤਸਰ ਦੇ ਮੇਲੇ ਦਾ ਜ਼ਿਕਰ ਕਈ ਲੋਕ ਗੀਤਾਂ ਵਿੱਚ ਆਉਂਦਾ ਹੈ ਜਿਵੇਂ ਹੇਠਾਂ ਲਿਖੇ [[ਲੋਕ-ਗੀਤ]] ਅਤੇ [[ਬੋਲੀ]] ਵਿੱਚ ਦੇਖਇਆ ਜਾ ਸਕਦਾ ਹੈ।
1.ਲੈ ਚੱਲ ਵੇ ਨਣਦ ਦਿਆ ਵੀਰਾ
1.ਲੈ ਚੱਲ ਵੇ ਨਣਦ ਦਿਆ ਵੀਰਾ
ਮੇਲੇ ਮੁਕਸਰ ਦੇ.......
ਮੇਲੇ ਮੁਕਸਰ ਦੇ.......
2.ਪਿੰਡਾਂ ਵਿਚੋਂ ਪਿੰਡ ਸੁਣੀਦਾ
2.ਪਿੰਡਾਂ ਵਿਚੋਂ ਪਿੰਡ ਸੁਣੀਦਾ
ਪਿੰਡ ਸੁਣੀਦਾ ਮੱਲੀਆਂ,
ਪਿੰਡ ਸੁਣੀਦਾ ਮੱਲੀਆਂ,
ਮੱਲੀਆਂ ਦੇ ਦੋ [[ਬਲਦ]] ਸੁਣੀਦੇ
ਮੱਲੀਆਂ ਦੇ ਦੋ [[ਬਲਦ]] ਸੁਣੀਦੇ
ਗਲ [[ਪਿੱਤਲ]] ਦੀਆਂ [[ਟੱਲੀਆਂ]]
ਗਲ [[ਪਿੱਤਲ]] ਦੀਆਂ [[ਟੱਲੀਆਂ]]
ਮੇਲੇ ਮੁਕਸਰ ਦੇ ਦੋ ਮੁਟਿਆਰਾਂ ਚੱਲੀਆਂ...
ਮੇਲੇ ਮੁਕਸਰ ਦੇ ਦੋ ਮੁਟਿਆਰਾਂ ਚੱਲੀਆਂ...


ਮੁਕਤਸਰ ਦੀ ਮਾਘੀ ਦਾ ਮੇਲਾ ਪੁਰਾਤਨ ਸਮੇਂ ਤੋ ਹੀ ਖਿੱਚ ਦਾ ਕੇਂਦਰ ਰਿਹਾ ਹੈ| ਉਹ ਵੰਨ ਸੁਵੰਨੀ ਸੁੰਦਰ ਵੇਸ਼ ਭੂਸ਼ਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਕਤਸਰ ਦੇ ਮੇਲੇ ਵਿੱਚ ਪਹੁੰਚਦੇ ਹਨ|
ਮੁਕਤਸਰ ਦੀ ਮਾਘੀ ਦਾ ਮੇਲਾ ਪੁਰਾਤਨ ਸਮੇਂ ਤੋ ਹੀ ਖਿੱਚ ਦਾ ਕੇਂਦਰ ਰਿਹਾ ਹੈ। ਉਹ ਵੰਨ ਸੁਵੰਨੀ ਸੁੰਦਰ ਵੇਸ਼ ਭੂਸ਼ਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਕਤਸਰ ਦੇ ਮੇਲੇ ਵਿੱਚ ਪਹੁੰਚਦੇ ਹਨ।


==ਧਾਰਮਿਕ ਤੇ ਇਤਿਹਾਸਿਕ ਮਹੱਤਵ==
==ਧਾਰਮਿਕ ਤੇ ਇਤਿਹਾਸਿਕ ਮਹੱਤਵ==
ਮੁਕਤਸਰ ਦੀ ਮਾਘੀ ਦਾ ਪੰਜਾਬ ਦੇ ਲੋਕਾਂ ਵਿੱਚ ਖਾਸ ਮਹੱਤਵ ਹੈ| ਮੁਕਤਸਰ ਦਾ ਪੁਰਾਣਾ ਨਾਂ ਖਿਦਰਾਣੇ ਦੀ ਢਾਬ ਸੀ| ਸਿੱਖਾਂ ਦੇ ਦਸਵੇਂ [[ਗੁਰੂ ਗੋਬਿੰਦ ਸਿੰਘ ਜੀ]] ਨੂੰ ਮੁਗਲਾਂ ਨਾਲ ਅਨੇਕਾਂ ਲੜਾਈਆਂ ਲੜਨੀਆਂ ਪਈਆਂ| ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਵਿੱਚ ਡੇਰੇ ਲਾਏ ਤਾਂ ਹਜਾਰਾਂ ਦੀ ਗਿਣਤੀ ਵਿੱਚ ਮੁਗ਼ਲ ਫ਼ੋਜਾਂ ਨੇ ਖਿਦਰਾਣੇ ਦੀ ਢਾਬ ਨੂੰ ਆ ਘੇਰਿਆ ਅਤੇ ਇਥੇ ਸਿੱਖਾਂ ਮੁਗਲਾਂ ਵਿਚਕਾਰ ਭਿਅੰਕਰ ਲੜਾਈ ਹੋਈ | ਇਸ ਲੜਾਈ ਵਿੱਚ ਮਾਝੇ ਦੇ ਉਹ ਚਾਲੀ ਸਿੱਖ ਜਿਹੜੇ ਆਨੰਦਪੁਰ ਦੇ ਕਿਲ੍ਹੇਬੰਦੀ ਦੀ ਘੇਰਾ ਬੰਦੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਉਹਨਾਂ ਦਾ ਸਾਥ ਛੱਡ ਕੇ ਆਏ ਸਨ| ਇਸ ਲੜਾਈ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ| ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਲਾਸਾਨੀ ਸ਼ਹੀਦੀ ਤੋਂ ਪ੍ਰਭਾਵਿਤ ਹੋ ਕੇ ਓਹਨਾ ਨੂੰ ਮੁਕਤੀ ਦਾ ਵਰ ਦਿਤਾ ਜਿਸ ਕਾਰਨ ਖਿਦਰਾਣੇ ਦੀ ਢਾਬ ਦਾ ਨਾ ਮੁਕਤਸਰ ਪੈ ਗਿਆ| ਇਨ੍ਹਾਂ ਚਾਲੀ ਸਿੱਖਾਂ ਦੀ ਸ਼ਹੀਦੀ ਦੀ ਯਾਦ ਵਿੱਚ ਇਥੇ [[ਗੁਰਦੁਵਾਰਾ]] [[ਸ਼ਹੀਦ]] [[ਗੰਜ਼]] ਸ਼ਸੋਭਿਤ ਹੈ| ਇਨ੍ਹਾਂ ਦੀ ਯਾਦ ਵਿੱਚ ਹੀ ਇਥੇ ਮਾਘ ਦੀ [[ਸੰਗਰਾਂਦ]] ਦਾ ਮੇਲਾ ਭਰਦਾ ਹੈ ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਆਉਂਦੇ ਹਨ ਅਤੇ ਮਾਘੀ ਦਾ ਮੇਲਾ ਧੂਮ ਧਾਮ ਨਾਲ ਮਨਾਉਂਦੇ ਹਨ|
ਮੁਕਤਸਰ ਦੀ ਮਾਘੀ ਦਾ ਪੰਜਾਬ ਦੇ ਲੋਕਾਂ ਵਿੱਚ ਖਾਸ ਮਹੱਤਵ ਹੈ। ਮੁਕਤਸਰ ਦਾ ਪੁਰਾਣਾ ਨਾਂ ਖਿਦਰਾਣੇ ਦੀ ਢਾਬ ਸੀ| ਸਿੱਖਾਂ ਦੇ ਦਸਵੇਂ [[ਗੁਰੂ ਗੋਬਿੰਦ ਸਿੰਘ ਜੀ]] ਨੂੰ ਮੁਗਲਾਂ ਨਾਲ ਅਨੇਕਾਂ ਲੜਾਈਆਂ ਲੜਨੀਆਂ ਪਈਆਂ| ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਵਿੱਚ ਡੇਰੇ ਲਾਏ ਤਾਂ ਹਜਾਰਾਂ ਦੀ ਗਿਣਤੀ ਵਿੱਚ ਮੁਗ਼ਲ ਫ਼ੋਜਾਂ ਨੇ ਖਿਦਰਾਣੇ ਦੀ ਢਾਬ ਨੂੰ ਆ ਘੇਰਿਆ ਅਤੇ ਇੱਥੇ ਸਿੱਖਾਂ ਮੁਗਲਾਂ ਵਿਚਕਾਰ ਭਿਅੰਕਰ ਲੜਾਈ ਹੋਈ | ਇਸ ਲੜਾਈ ਵਿੱਚ ਮਾਝੇ ਦੇ ਉਹ ਚਾਲੀ ਸਿੱਖ ਜਿਹੜੇ ਆਨੰਦਪੁਰ ਦੇ ਕਿਲ੍ਹੇਬੰਦੀ ਦੀ ਘੇਰਾ ਬੰਦੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਉਹਨਾਂ ਦਾ ਸਾਥ ਛੱਡ ਕੇ ਆਏ ਸਨ। ਇਸ ਲੜਾਈ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ| ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਲਾਸਾਨੀ ਸ਼ਹੀਦੀ ਤੋਂ ਪ੍ਰਭਾਵਿਤ ਹੋ ਕੇ ਓਹਨਾ ਨੂੰ ਮੁਕਤੀ ਦਾ ਵਰ ਦਿਤਾ ਜਿਸ ਕਾਰਨ ਖਿਦਰਾਣੇ ਦੀ ਢਾਬ ਦਾ ਨਾ ਮੁਕਤਸਰ ਪੈ ਗਿਆ| ਇਨ੍ਹਾਂ ਚਾਲੀ ਸਿੱਖਾਂ ਦੀ ਸ਼ਹੀਦੀ ਦੀ ਯਾਦ ਵਿੱਚ ਇੱਥੇ [[ਗੁਰਦੁਵਾਰਾ]] [[ਸ਼ਹੀਦ]] [[ਗੰਜ਼]] ਸ਼ਸੋਭਿਤ ਹੈ। ਇਨ੍ਹਾਂ ਦੀ ਯਾਦ ਵਿੱਚ ਹੀ ਇੱਥੇ ਮਾਘ ਦੀ [[ਸੰਗਰਾਂਦ]] ਦਾ ਮੇਲਾ ਭਰਦਾ ਹੈ ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਆਉਂਦੇ ਹਨ ਅਤੇ ਮਾਘੀ ਦਾ ਮੇਲਾ ਧੂਮ ਧਾਮ ਨਾਲ ਮਨਾਉਂਦੇ ਹਨ।



==ਹਵਾਲੇ==
==ਹਵਾਲੇ==

23:32, 16 ਨਵੰਬਰ 2015 ਦਾ ਦੁਹਰਾਅ

ਮੁਕਤਸਰ ਦੀ ਮਾਘੀ

ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਹੈ। ਇਸ ਦੀ ਪਾਵਨ ਧਰਤੀ ਤੇ ਲੱਗਦੇ ਮੇਲੇ ਪੰਜਾਬੀ ਜਨ ਜੀਵਨ ਵਿੱਚ ਨਿੱਤ ਨਵਾਂ ਰੰਗ ਭਰਦੇ ਹਨ। ਡਾ.ਭੁਪਿੰਦਰ ਸਿੰਘ ਖਹਿਰਾ ਅਨੁਸਾਰ, “ ਮੇਲਾ ਕਿਸੇ ਤਿਉਹਾਰ, ਰੀਤ ਜਾਂ ਕਥਾ ਦਾ ਤੋੜਾ ਹੁੰਦਾ ਹੈ ਜਿਸ ਵਿੱਚ ਲੋਕ ਇਕੱਠੇ ਹੁੰਦੇ ਹਨ ਅਤੇ ਵਸਤੂਆਂ ਦਾ ਅਦਾਨ ਪ੍ਰਦਾਨ ਕਰਦੇ ਹਨ। ਸੁਖਦੇਵ ਮਾਦਪੁਰੀ ਅਨੁਸਾਰ, “ ਇਹ ਉਹ ਅਖਾੜੇ ਹਨ ਜਿੱਥੇ ਪੰਜਾਬੀ ਆਪਣੀ ਕਠੋਰ ਅਤੇ ਹੱਡ ਭੰਨਵੀਂ ਜ਼ਿੰਦਗੀ ਨੂੰ ਭੁੱਲਕੇ ਖਿੜਵੇਂ ਰੌਂ ਵਿੱਚ ਪ੍ਰਗਟ ਹੁੰਦੇ ਹਨ।ਇਹ ਲੋਕ ਮਾਨਸਿਕਤਾ ਦਾ ਆਪ ਮੁਹਾਰਾ ਪ੍ਰਵਾਹ ਹਨ ਜਿੱਥੇ ਪੰਜਾਬ ਦੀ ਨੱਚਦੀ ਗਾਉੰਦੀ ਸੰਸਕ੍ਰਿਤੀ ਸਾਫ਼ ਦਿਸ ਆਉਂਦੀ ਹੈ। ਬਣਜਾਰਾ ਬੇਦੀ ਅਨੁਸਾਰ ਮੇਲੇ ਕਿਸੇ ਜਾਤੀ ਦੇ ਲੋਕਾਂ ਦੀਆਂ ਨਿੱਜੀ ਤੇ ਸਮੂਹਿਕ ਸਧਰਾਂ,ਭਾਵਨਾਵਾਂ ਤੇ ਚੇਸ਼ਟਾਵਾਂ ਦੀ ਸਹਿਜ ਪ੍ਰਭਾਵਮਈ ਇਕਸੁਰਤਾ ਹਨ।ਮੇਲਿਆਂ ਵਿੱਚ ਜਾਤੀ ਖੁੱਲ ਕੇ ਸਾਹ ਲੈਂਦੀ,ਲੋਕ ਪ੍ਰਤਿਭਾ ਨਿਖਰਦੀ ਤੇ ਚਰਿਤਰ ਦਾ ਨਿਰਮਾਣ ਹੁੰਦਾ ਹੈ

ਪੰਜਾਬ ਦੇ ਮੇਲੇ

ਪੰਜਾਬ ਵਿੱਚ ਬਹੁਤ ਸਾਰੇ ਮੇਲੇ ਲਗਦੇ ਹਨ।ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਕਿਸੇ ਨਾ ਕਿਸੇ ਸਾਧੂ,ਸੰਤ,ਪੀਰ ਫਕੀਰ ਆਦਿ ਦੀ ਸਮਾਧ ਤੇ ਕੋਈ ਨਾ ਕੋਈ ਮੇਲਾ ਸਥਾਨਕ ਤੌਰ ਤੇ ਲਗਦਾ ਹੈ। ਮੱਸਿਆ,ਪੁਨਇਆ ਤੇ ਸੰਗਰਾਂਦ ਅਨੇਕਾ ਥਾਵਾਂ ਤੇ ਮੇਲੇ ਭਰਦੇ ਹਨ। ਪਰ ਗੁਰਪੁਰਬ ਸ਼ਹੀਦੀ ਜੋੜ ਮੇਲੇ,ਸ਼੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮੁਹਲਾ,ਛਪਾਰ ਦਾ ਮੇਲਾ,ਜਗਰਾਵਾਂ ਦੀ ਰੋਸ਼ਨੀ ਅਤੇ ਮੁਕਤਸਰ ਦਾ ਮਾਘੀ ਮੇਲਾ ਮਸ਼ਹੂਰ ਹਨ ਜਿਹੜੇ ਸਭਿਆਚਾਰ ਅਤੇ ਸੰਸਕ੍ਰਿਤ ਮਹਤਵ ਰਖਦੇ ਹਨ।

ਮਾਘੀ

ਮਾਘੀ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਰੇ ਭਾਰਤ ਵਿੱਚ ਲੋਕੀ ਹੁਮ ਹੁਮਾ ਕੇ ਦਰਿਆਵਾਂ,ਸਰੋਵਰਾਂ,ਝੀਲਾਂ ਆਦਿ ਵਿੱਚ ਇਸ਼ਨਾਨ ਕਰ ਕੇ ਮਾਘੀ ਮਨਾਉਂਦੇ ਹਨ। ਮਾਘੀ ਦੇ ਮਹੀਨੇ ਦੀ ਸੰਗਰਾਂਦ ਨੂੰ ਸਾਰੇ ਪੰਜਾਬ ਵਿੱਚ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਸੂਰਜ ਧੰਨ ਰਾਸ਼ੀ ਵਿਚੋਂ ਮਕਰ ਰਾਸ਼ੀ ਵਿੱਚ ਪੈਰ ਪਾਉਂਦਾ ਹੈ। ਮਕਰ ਰਾਸ਼ੀ ਸਭ ਰਾਸ਼ੀਆਂ ਵਿਚੋਂ ਪ੍ਰਧਾਨ ਰਾਸ਼ੀ ਹੈ। ਇਸ ਦਿਨ ਵਾਲੀ ਸੰਗਰਾਂਦ ਸਭ ਸੰਗਰਾਂਦਾਂ ਵਿਚੋਂ ਵਧੇਰੇ ਮਹਤਵ ਵਾਲੀ ਹੁੰਦੀ ਹੈ। ਇਸ ਦਿਨ ਸਾਰੇ ਭਾਰਤ ਵਿੱਚ ਬੜੇ ਵੱਡੇ ਪੁਰਬ ਮਨਾਏ ਜਾਂਦੇ ਹਨ ਜਿਵੇਂ ਉੱਤਰ ਪ੍ਰਦੇਸ਼ ਵਿੱਚ ਰੰਗੋਲੀ,ਤਾਮਿਲਨਾਡੁ ਵਿੱਚ ਪੋਂਗਲ, ਮਹਾਰਾਸਟਰ ਵਿੱਚ ਮਿਲਣ ਦਿਵਸ|

ਮੁਕਤਸਰ ਦੀ ਮਾਘੀ

ਮੁਕਤਸਰ ਦੀ ਮਾਘੀ ਦੇ ਨਾਂ ਨਾਲ ਜਾਣਿਆ ਜਾਂਦਾ ਮਾਘੀ ਦਾ ਮੇਲਾ ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ | ਜਿਸ ਨੂੰ ਪੰਜਾਬ ਵਿੱਚ ਬਿਨਾਂ ਕਿਸੇ ਜਾਤ ਪਾਤ ਅਤੇ ਵਿਤਕਰੇ ਬਗੈਰ ਸ਼ਰਧਾ ਭਾਵਨਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਖ਼ ਅਥਵਾ ਮਾਘ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਮੁਕਤਸਰ ਦੇ ਮੇਲੇ ਦਾ ਜ਼ਿਕਰ ਕਈ ਲੋਕ ਗੀਤਾਂ ਵਿੱਚ ਆਉਂਦਾ ਹੈ ਜਿਵੇਂ ਹੇਠਾਂ ਲਿਖੇ ਲੋਕ-ਗੀਤ ਅਤੇ ਬੋਲੀ ਵਿੱਚ ਦੇਖਇਆ ਜਾ ਸਕਦਾ ਹੈ।

 1.ਲੈ ਚੱਲ ਵੇ ਨਣਦ ਦਿਆ ਵੀਰਾ 
 	ਮੇਲੇ ਮੁਕਸਰ ਦੇ.......
 2.ਪਿੰਡਾਂ ਵਿਚੋਂ ਪਿੰਡ ਸੁਣੀਦਾ 

ਪਿੰਡ ਸੁਣੀਦਾ ਮੱਲੀਆਂ,

 ਮੱਲੀਆਂ ਦੇ ਦੋ ਬਲਦ ਸੁਣੀਦੇ 
 ਗਲ ਪਿੱਤਲ ਦੀਆਂ ਟੱਲੀਆਂ
 ਮੇਲੇ ਮੁਕਸਰ ਦੇ ਦੋ ਮੁਟਿਆਰਾਂ ਚੱਲੀਆਂ...

ਮੁਕਤਸਰ ਦੀ ਮਾਘੀ ਦਾ ਮੇਲਾ ਪੁਰਾਤਨ ਸਮੇਂ ਤੋ ਹੀ ਖਿੱਚ ਦਾ ਕੇਂਦਰ ਰਿਹਾ ਹੈ। ਉਹ ਵੰਨ ਸੁਵੰਨੀ ਸੁੰਦਰ ਵੇਸ਼ ਭੂਸ਼ਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਕਤਸਰ ਦੇ ਮੇਲੇ ਵਿੱਚ ਪਹੁੰਚਦੇ ਹਨ।

ਧਾਰਮਿਕ ਤੇ ਇਤਿਹਾਸਿਕ ਮਹੱਤਵ

ਮੁਕਤਸਰ ਦੀ ਮਾਘੀ ਦਾ ਪੰਜਾਬ ਦੇ ਲੋਕਾਂ ਵਿੱਚ ਖਾਸ ਮਹੱਤਵ ਹੈ। ਮੁਕਤਸਰ ਦਾ ਪੁਰਾਣਾ ਨਾਂ ਖਿਦਰਾਣੇ ਦੀ ਢਾਬ ਸੀ| ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲਾਂ ਨਾਲ ਅਨੇਕਾਂ ਲੜਾਈਆਂ ਲੜਨੀਆਂ ਪਈਆਂ| ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਵਿੱਚ ਡੇਰੇ ਲਾਏ ਤਾਂ ਹਜਾਰਾਂ ਦੀ ਗਿਣਤੀ ਵਿੱਚ ਮੁਗ਼ਲ ਫ਼ੋਜਾਂ ਨੇ ਖਿਦਰਾਣੇ ਦੀ ਢਾਬ ਨੂੰ ਆ ਘੇਰਿਆ ਅਤੇ ਇੱਥੇ ਸਿੱਖਾਂ ਮੁਗਲਾਂ ਵਿਚਕਾਰ ਭਿਅੰਕਰ ਲੜਾਈ ਹੋਈ | ਇਸ ਲੜਾਈ ਵਿੱਚ ਮਾਝੇ ਦੇ ਉਹ ਚਾਲੀ ਸਿੱਖ ਜਿਹੜੇ ਆਨੰਦਪੁਰ ਦੇ ਕਿਲ੍ਹੇਬੰਦੀ ਦੀ ਘੇਰਾ ਬੰਦੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਉਹਨਾਂ ਦਾ ਸਾਥ ਛੱਡ ਕੇ ਆਏ ਸਨ। ਇਸ ਲੜਾਈ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ| ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਲਾਸਾਨੀ ਸ਼ਹੀਦੀ ਤੋਂ ਪ੍ਰਭਾਵਿਤ ਹੋ ਕੇ ਓਹਨਾ ਨੂੰ ਮੁਕਤੀ ਦਾ ਵਰ ਦਿਤਾ ਜਿਸ ਕਾਰਨ ਖਿਦਰਾਣੇ ਦੀ ਢਾਬ ਦਾ ਨਾ ਮੁਕਤਸਰ ਪੈ ਗਿਆ| ਇਨ੍ਹਾਂ ਚਾਲੀ ਸਿੱਖਾਂ ਦੀ ਸ਼ਹੀਦੀ ਦੀ ਯਾਦ ਵਿੱਚ ਇੱਥੇ ਗੁਰਦੁਵਾਰਾ ਸ਼ਹੀਦ ਗੰਜ਼ ਸ਼ਸੋਭਿਤ ਹੈ। ਇਨ੍ਹਾਂ ਦੀ ਯਾਦ ਵਿੱਚ ਹੀ ਇੱਥੇ ਮਾਘ ਦੀ ਸੰਗਰਾਂਦ ਦਾ ਮੇਲਾ ਭਰਦਾ ਹੈ ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਆਉਂਦੇ ਹਨ ਅਤੇ ਮਾਘੀ ਦਾ ਮੇਲਾ ਧੂਮ ਧਾਮ ਨਾਲ ਮਨਾਉਂਦੇ ਹਨ।

ਹਵਾਲੇ

[1]

  1. 1. ਡਾ.ਭੁਪਿੰਦਰ ਸਿੰਘ ਖਹਿਰਾ,ਲੋਕਧਾਰਾ ਭਾਸ਼ਾ ਅਤੇ ਸਭਿਆਚਾਰ,ਪੈਪਸੂ ਬੁੱਕ ਡਿਪੂ,ਪਟਿਆਲਾ. ਪੰਨਾਂ ਨੰਬਰ 136. 2. ਸੁਖਦੇਵ ਮਾਦਪੁਰੀ,ਵਿਰਾਸਤੀ ਮੇਲੇ ਤੇ ਤਿਉਹਾਰ,ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਪੰਨਾਂ ਨੰਬਰ 9. 3. ਬਣਜਾਰਾ ਬੇਦੀ,ਪੰਜਾਬੀ ਲੋਕਧਾਰਾ ਵਿਸ਼ਵਕੋਸ਼,ਭਾਗ 7,ਨੇਸ਼ਨਲ ਬੁੱਕ ਸ਼ਾਪ ਪੰਨਾਂ ਨੰਬਰ 1936.. 4. ਉਹੀ ਪੰਨਾਂ ਨੰਬਰ 1893.