ਵਾਯੂਜੀਵੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ Charan Gill ਨੇ ਸਫ਼ਾ ਵਾਯੁਜੀਵੀ ਜੀਵ ਨੂੰ ਵਾਯੂਜੀਵੀ ’ਤੇ ਭੇਜਿਆ
ਛੋ clean up using AWB
ਲਾਈਨ 1: ਲਾਈਨ 1:
'''ਵਾਯੂਜੀਵੀ ਜੀਵ''' ਉਹ ਹੁੰਦੇ ਹਨ ਜੋ ਆਕਸੀਜਨ ਯੁਕਤ ਵਾਤਾਵਰਣ ਵਿੱਚ ਹੀ ਬਚ ਅਤੇ ਵਧ ਸਕਦੇ ਹਨ। <ref>{{DorlandsDict|one/000002016|aerobe}}</ref>

== ਕਿਸਮਾਂ==
== ਕਿਸਮਾਂ==
=== ਮਜਬੂਰ ਵਾਯੂਜੀਵੀ===
=== ਮਜਬੂਰ ਵਾਯੂਜੀਵੀ===
ਲਾਈਨ 6: ਲਾਈਨ 6:
ਇਹ ਜੇ ਆਕਸੀਜਨ ਉਪਲਬਧ ਹੋਵੇ ਤਾਂ ਇਸਤੇਮਾਲ ਕਰਦੇ ਹਨ, ਨਹੀਂ ਤਾਂ ਬਿਨਾ ਆਕਸੀਜਨ ਦੇ ਵੀ ਊਰਜਾ ਬਣਾ ਲੈਂਦੇ ਹਨ।

===ਸੂਖਮ- ਏਰੋਫਿਲਿਕ===
===ਸੂਖਮ- ਏਰੋਫਿਲਿਕ===
ਉਹ ਜੀਵ ਜੋ ਸਭ ਤੋਂ ਚੰਗੀ ਤਰ੍ਹਾਂ ਓਦੋਂ ਵਧਦੇ ਹਨ ਜਦੋਂ ਵਾਤਾਵਰਣ ਨਾਲੋ ਘੱਟ ਆਕਸੀਜਨ ਉਪਲਭਧ ਹੋਵੇ।
ਉਹ ਜੀਵ ਜੋ ਸਭ ਤੋਂ ਚੰਗੀ ਤਰ੍ਹਾਂ ਓਦੋਂ ਵਧਦੇ ਹਨ ਜਦੋਂ ਵਾਤਾਵਰਣ ਨਾਲੋਂ ਘੱਟ ਆਕਸੀਜਨ ਉਪਲਭਧ ਹੋਵੇ।
=== ਏਰੋਟੌਲੇਰੈੰਟ ਅਨਾਰੋਬ===
=== ਏਰੋਟੌਲੇਰੈੰਟ ਅਨਾਰੋਬ===
ਜੋ ਆਕਸੀਜਨ ਦਾ ਇਸਤੇਮਾਲ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਇਸਤੋਂ ਕੋਈ ਨੁਕਸਾਨ ਵੀ ਨਹੀਂ ਹੁੰਦਾ।

16:53, 17 ਨਵੰਬਰ 2015 ਦਾ ਦੁਹਰਾਅ

ਵਾਯੂਜੀਵੀ ਜੀਵ ਉਹ ਹੁੰਦੇ ਹਨ ਜੋ ਆਕਸੀਜਨ ਯੁਕਤ ਵਾਤਾਵਰਣ ਵਿੱਚ ਹੀ ਬਚ ਅਤੇ ਵਧ ਸਕਦੇ ਹਨ। [1]

ਕਿਸਮਾਂ

ਮਜਬੂਰ ਵਾਯੂਜੀਵੀ

ਇਨ੍ਹਾਂ ਨੂੰ ਵਧਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਸੈਲੂਲਰ ਰੈਸਪੀਰੇਸ਼ਨ ਨਾਂ ਦੀ ਪ੍ਰਣਾਲੀ ਵਿੱਚ ਇਹ ਆਕਸੀਜਨ ਦੇ ਇਸਤੇਮਾਲ ਨਾਲ ਊਰਜਾ ਬਣਾਉਂਦੇ ਹਨ।

ਇੱਛਕ ਵਾਯੂਜੀਵੀ

ਇਹ ਜੇ ਆਕਸੀਜਨ ਉਪਲਬਧ ਹੋਵੇ ਤਾਂ ਇਸਤੇਮਾਲ ਕਰਦੇ ਹਨ, ਨਹੀਂ ਤਾਂ ਬਿਨਾ ਆਕਸੀਜਨ ਦੇ ਵੀ ਊਰਜਾ ਬਣਾ ਲੈਂਦੇ ਹਨ।

ਸੂਖਮ- ਏਰੋਫਿਲਿਕ

ਉਹ ਜੀਵ ਜੋ ਸਭ ਤੋਂ ਚੰਗੀ ਤਰ੍ਹਾਂ ਓਦੋਂ ਵਧਦੇ ਹਨ ਜਦੋਂ ਵਾਤਾਵਰਣ ਨਾਲੋਂ ਘੱਟ ਆਕਸੀਜਨ ਉਪਲਭਧ ਹੋਵੇ।

ਏਰੋਟੌਲੇਰੈੰਟ ਅਨਾਰੋਬ

ਜੋ ਆਕਸੀਜਨ ਦਾ ਇਸਤੇਮਾਲ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਇਸਤੋਂ ਕੋਈ ਨੁਕਸਾਨ ਵੀ ਨਹੀਂ ਹੁੰਦਾ।

ਹਵਾਲੇ

  1. "aerobe", ਡਾਰਲੈਂਡ ਦੀ ਮੈਡੀਕਲ ਡਿਕਸ਼ਨਰੀ