56,125
edits
Charan Gill (ਗੱਲ-ਬਾਤ | ਯੋਗਦਾਨ) No edit summary |
Charan Gill (ਗੱਲ-ਬਾਤ | ਯੋਗਦਾਨ) No edit summary |
||
| related =
}}
'''ਹਥੌੜਾ''' ਦਸਤੇ ਵਾਲਾ ਲੋਹੇ ਦਾ ਬੱਟਾ ਹੁੰਦਾ ਹੈ, ਜਿਸ ਨੂੰ ਆਮ ਤੌਰ ਤੇ ਹਥ ਨਾਲ ਫੜ ਕੇ ਸੱਟ ਮਾਰੀ ਜਾਂਦੀ ਹੈ.<ref name="ਪੰਜਾਬੀ ਵਿਸ਼ਵ ਕੋਸ਼">{{cite book | title=ਪੰਜਾਬੀ ਵਿਸ਼ਵ ਕੋਸ਼ - ਜਿਲਦ 6| publisher=ਭਾਸ਼ਾ ਵਿਭਾਗ, ਪੰਜਾਬ | pages=33}}</ref> ਇਸਦੀ ਵਰਤੋਂ ਕਿਲ ਠੋਕਣ, ਵੱਖ-ਵੱਖ ਭਾਗਾਂ ਨੂੰ ਜੋੜਨ, ਕਿਸੇ ਬੀਜ ਬਗੈਰਾ ਨੂੰ ਤੋੜਨ, ਕੁੱਟ ਕੁੱਟ ਕੇ ਵੱਡਾ ਕਰਨ ਲਈ ਕੀਤਾ ਜਾਂਦਾ ਹੈ। ਇਸਦੀ ਵਰਤੋਂ ਹਥਿਆਰ ਦੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਹੈ। ਹਥੌੜੇ ਤਰ੍ਹਾਂ-ਤਰ੍ਹਾਂ ਦੇ ਹੁੰਦੇ ਹਨ ਅਤੇ ਕਾਰਜ-ਵਿਸ਼ੇਸ਼ ਦੇ ਅਨੁਸਾਰ ਉਨ੍ਹਾਂ ਨੂੰ ਡਿਜਾਇਨ ਕੀਤਾ ਜਾਂਦਾ ਹੈ।<ref name="ਪੰਜਾਬੀ ਵਿਸ਼ਵ ਕੋਸ਼"/> ਹਥੌੜੇ ਦੇ ਮੁੱਖ ਤੌਰ ਤੇ ਦੋ ਭਾਗ ਹੁੰਦੇ ਹਨ - ਹੱਥਾ ਅਤੇ ਸਿਰ। ਇਸਦਾ ਮੁੱਖ ਭਾਰ ਇਸਦੇ ਸਿਰ ਵਿੱਚ ਹੀ ਰਖਿਆ ਹੋਇਆ ਹੁੰਦਾ ਹੈ।
==ਹਵਾਲੇ==
{{ਹਵਾਲੇ}}
|