ਹਿਗਜ਼ ਬੋਸੌਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 32: ਲਾਈਨ 32:
[[ਤਸਵੀਰ:CMS Higgs-event.jpg|400px|thumb|right]]
[[ਤਸਵੀਰ:CMS Higgs-event.jpg|400px|thumb|right]]


'''ਹਿਗਜ਼ ਬੋਸੌਨ''' ਜਾਂ '''ਹਿਗਜ਼ ਬੋਜ਼ੌਨ''' <ref>[https://en.wiktionary.org/wiki/boson#Pronunciation ਵਿਕਸ਼ਨਰੀ 'ਤੇ ਉਚਾਰਨ]</ref> ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ| ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ| ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ| ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿਚ ਖੋਜਿਆ ਜਾ ਰਿਹਾ ਸੀ। CERN ਦੇ [[ਲਾਰਜ ਹੈਡ੍ਰਾਨ ਕੋਲਾਈਡਰ]] ਰਾਹੀਂ ਹੋਏ [[ਬਿਗ ਬੈਂਗ]] ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿਚ ਇਸ ਜਾਂ ਇਸ ਵਰਗੇ ਇਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।
'''ਹਿਗਜ਼ ਬੋਸੌਨ''' ਜਾਂ '''ਹਿਗਜ਼ ਬੋਜ਼ੌਨ''' <ref>[https://en.wiktionary.org/wiki/boson#Pronunciation ਵਿਕਸ਼ਨਰੀ 'ਤੇ ਉਚਾਰਨ]</ref> ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ। ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ। ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ। ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿਚ ਖੋਜਿਆ ਜਾ ਰਿਹਾ ਸੀ। CERN ਦੇ [[ਲਾਰਜ ਹੈਡ੍ਰਾਨ ਕੋਲਾਈਡਰ]] ਰਾਹੀਂ ਹੋਏ [[ਬਿਗ ਬੈਂਗ]] ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿਚ ਇਸ ਜਾਂ ਇਸ ਵਰਗੇ ਇਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।


ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ। ਆਪਣੇ ਆਪ ਵਿਚ ਵਿਗਿਆਨ ਵਿਚ ਹੋਈਆਂ ਹੁਣ ਤੱਕ ਦੀਆਂ ਖੌਜਾਂ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ।
ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ। ਆਪਣੇ ਆਪ ਵਿਚ ਵਿਗਿਆਨ ਵਿਚ ਹੋਈਆਂ ਹੁਣ ਤੱਕ ਦੀਆਂ ਖੌਜਾਂ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ।

01:06, 12 ਦਸੰਬਰ 2015 ਦਾ ਦੁਹਰਾਅ

ਹਿਗਜ਼ ਬੋਸੌਨ
ਘਟਨਾ ਦੀ ਵਿਆਖਿਆ
ਬਣਤਰਐਲੀਮੈਂਟਰੀ ਕਣ
ਅੰਕੜੇਬੋਸੋਨਿਕ
ਦਰਜਾਇਕ ਹਿਗਜ਼ ਬੋਸੌਨ ਦਾ ਪੁੰਜ ≈125 GeV ਜਿਸ ਨੂੰ 14 ਮਾਰਚ, 2013 ਨੂੰ ਸਿੱਧ ਕੀਤਾ,
ਚਿੰਨ੍ਹH0
ਮੱਤ ਸਥਾਪਤਰਾਬਰਟ ਬ੍ਰੋਅਟ, ਫ੍ਰਾਂਸੋਸਿਸ ਇੰਗਲਰਟ, ਪੀਟਰ ਹਿਗਜ਼, ਗਰਲਡ ਗੁਰਾਨਿਕ, ਸੀ. ਆਰ. ਹਾਗਨ, ਅਤੇ ਟੀ. ਡਬਲਿਉ. ਬੀ ਕਿਬਲੇ (1964)
ਖੋਜਿਆ ਗਿਆਲਾਰਡ ਹੇਡਰਨ ਟਕਰਾਵ (2011-2013)
ਭਾਰ125.09±0.21 (stat.)±0.11 (syst.) GeV/c2 (CMS+ATLAS)
ਔਸਤ ਉਮਰ1.56×10−22 s [1] (ਅਨੁਮਾਨਿਤ)
ਇਸ ਵਿੱਚ ਨਾਸ ਹੁੰਦਾ ਹੈਬਾਟਮ ਕੁਆਰਕ-ਐਟੀਬਾਟਮ ਜੋੜਾ (ਅਨੁਮਾਨਿਤ)

ਦੋ ਡਬਲਿਉ ਬੋਸੌਨ (ਵਾਚਿਆ)
ਦੋ ਗਲੁਉਨਸ (ਅਨੁਮਾਨਿਤ)
ਤਾਓ ਲੇਪਟਨ-ਐਟੀਤਾਓ ਜੋੜਾ (ਅਨੁਮਾਨਿਤ)
ਦੋ ਜ਼ੈਡ ਬੋਸੌਨ (ਵਾਚਿਆ)
ਦੋ ਫੋਟਾਨ (ਵਾਚਿਆ)

ਬਹੁਤ ਸਾਰੇ ਦੂਜੇ ਖੈ (ਅਨੁਮਾਨਿਤ)
ਬਿਜਲਈ ਚਾਰਜ0 e
Colour charge0
ਘੁਮਾਈ ਚੱਕਰ0 (ਪਰਮਾਨਿਤ 125 GeV)
Parity+1 (ਪਰਮਨਿਤ 125 GeV)

ਹਿਗਜ਼ ਬੋਸੌਨ ਜਾਂ ਹਿਗਜ਼ ਬੋਜ਼ੌਨ [2] ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ। ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ। ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ। ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿਚ ਖੋਜਿਆ ਜਾ ਰਿਹਾ ਸੀ। CERN ਦੇ ਲਾਰਜ ਹੈਡ੍ਰਾਨ ਕੋਲਾਈਡਰ ਰਾਹੀਂ ਹੋਏ ਬਿਗ ਬੈਂਗ ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿਚ ਇਸ ਜਾਂ ਇਸ ਵਰਗੇ ਇਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।

ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ। ਆਪਣੇ ਆਪ ਵਿਚ ਵਿਗਿਆਨ ਵਿਚ ਹੋਈਆਂ ਹੁਣ ਤੱਕ ਦੀਆਂ ਖੌਜਾਂ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ।

ਹਵਾਲੇ

  1. In the Standard Model, the total decay width of a Higgs boson with a mass of 126 GeV/c2 is predicted to be 4.21×10−3 GeV.
  2. ਵਿਕਸ਼ਨਰੀ 'ਤੇ ਉਚਾਰਨ

ਬਾਹਰੀ ਕੜੀਆਂ