ਤਮਿਲ਼ ਨਾਡੂ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋ clean up using AWB
ਛੋ Radiomiles ਨੇ ਸਫ਼ਾ ਤਾਮਿਲ ਨਾਡੂ ਨੂੰ ਤਮਿਲ਼ ਨਾਡੂ ’ਤੇ ਭੇਜਿਆ: ਸਹੀ?
(ਕੋਈ ਫ਼ਰਕ ਨਹੀਂ)

14:55, 22 ਦਸੰਬਰ 2015 ਦਾ ਦੁਹਰਾਅ

ਭਾਰਤ ਵਿੱਚ ਤਾਮਿਲ ਨਾਡੂ

ਤਾਮਿਲ ਨਾਡੂ ਭਾਰਤ ਦਾ ਇੱਕ ਸੂਬਾ ਹੈ। ਇਸ ਦੀ ਰਾਜਧਾਨੀ ਚੇਨੱਈ ਹੈ ਅਤੇ ਤਾਮਿਲ ਏਥੋਂ ਦੀ ਮੁੱਖ ਭਾਸ਼ਾ ਹੈ। ਇਸ ਦੇ ਹੋਰ ਅਹਿਮ ਸ਼ਹਿਰਾਂ ਵਿੱਚ ਮਦੁਰਈ, ਤਰਿਚੀ, ਕੋਇੰਬਤੂਰ, ਸਲੇਮ ਅਤੇ ਤੀਰੂਨੇਲਵੇਲੀ ਦੇ ਨਾਂ ਸ਼ਾਮਲ ਹਨ। ਇਸ ਦੇ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਹਨ। ੲਿਸਦਾ ਖੇਤਰਫਲ 1,30,058 ਵਰਗ ਕਿਲੋਮੀਟਰ ਹੈ। ਇਸ ਦੇ ਹਾਲ ਮੁੱਖ ਮੰਤਰੀ ਜੈ ਲਲਿਤਾ ਅਤੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਹਨ।

ੲਿਤਿਹਾਸ

ਭੂਗੋਲ

ਜਨਸੰਖਿਅਾ

ਅਰਥ-ਵਿਵਸਥਾ

ਰਾਜਨੀਤੀ

ੲਿਹ ਵੀ ਦੇਖੋ