ਨੀਔਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
No edit summary
ਛੋ Babanwalia ਨੇ ਸਫ਼ਾ ਨੀਆਨ ਨੂੰ ਨੀਔਨ ’ਤੇ ਭੇਜਿਆ
(ਕੋਈ ਫ਼ਰਕ ਨਹੀਂ)

01:38, 25 ਦਸੰਬਰ 2015 ਦਾ ਦੁਹਰਾਅ

ਪੀਰੀਆਡਿਕ ਟੇਬਲ ਵਿੱਚ ਨੀਔਨ ਦੀ ਥਾਂ

ਨੀਆਨ ਜਾਂ ਨੀਔਨ ਇੱਕ ਰਸਾਣਿਕ ਤੱਤ ਹੈ। ਇਸ ਦਾ ਪਰਮਾਣੂ ਅੰਕ 10 ਹੈ ਅਤੇ ਇਸ ਦਾ ਨਿਵੇਦਨ Ne ਨਾਲ ਕੀਤਾ ਜਾਂਦਾ ਹੈ। ਇਸ ਦਾ ਪਰਮਾਣੂ ਭਾਰ 20.1797 ਹੈ। ਇਹ ਇੱਕ ਨੋਬਲ ਗੈਸ ਹੈ ਮਤਲਬ ਕੀ ਇਹ ਗੈਸ ਕਿਸੇ ਹੋਰ ਗੈਸ ਗੈਸ ਜਾਂ ਧਾਤੂ ਨਾਲ ਕੋਈ ਪ੍ਰਤਿਕ੍ਰਿਆ ਨਹੀਂ ਕਰਦਾ| ਇਹ ਹਵਾਂ ਵਿੱਚ ਬਹੁਤ ਘੱਟ ਮਾਤਰਾ ਵਿੱਚ ਪਾਈ ਜਾਂਦੀ ਹੈ।

ਬਾਹਰੀ ਕੜੀਆਂ