5 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋ numeral change using AWB
ਛੋ Nachhattardhammu ਨੇ ਸਫ਼ਾ ੫ ਅਪ੍ਰੈਲ ਨੂੰ 5 ਅਪ੍ਰੈਲ ’ਤੇ ਭੇਜਿਆ: ਸਹੀ ਅੰਕ
(ਕੋਈ ਫ਼ਰਕ ਨਹੀਂ)

16:52, 28 ਦਸੰਬਰ 2015 ਦਾ ਦੁਹਰਾਅ

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

5 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 95ਵਾਂ (ਲੀਪ ਸਾਲ ਵਿੱਚ 96ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 270 ਦਿਨ ਬਾਕੀ ਹਨ।

ਵਾਕਿਆ

  • 1843– ਮਲਿਕਾ ਵਿਕਟੋਰੀਆ ਨੇ ਹਾਂਗਕਾਂਗ ਨੂੰ ਇਕ ਬ੍ਰਿਟਿਸ਼ ਕਾਲੋਨੀ ਬਣਾਉਣ ਦਾ ਐਲਾਨ ਕੀਤਾ।
  • 1955ਇੰਗਲੈਂਡ ਵਿਚ ਵਿੰਸਟਨ ਚਰਚਿਲ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
  • 1946ਲਾਰਡ ਐਟਲੀ ਨੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਦਿਆਂ ਹੀ 19 ਫ਼ਰਵਰੀ, 1946 ਨੂੰ ਭਾਰਤ ਵਾਸਤੇ ਇਕ ਕਮਿਸ਼ਨ ਭੇਜਣ ਦਾ ਐਲਾਨ ਕੀਤਾ ਜਿਸ ਨੇ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫ਼ੈਸਲਾ ਕਰਨਾ ਸੀ। 3 ਮਹੀਨੇ ਵਿਚ ਮਿਸ਼ਨ ਦੇ ਮੈਂਬਰਾਂ ਅਕਾਲੀ, ਮੁਸਲਿਮ ਲੀਗ ਅਤੇ ਕਾਂਗਰਸੀ ਨਾਲ ਤਕਰੀਬਨ ਦੋ ਸੌ ਮੀਟਿੰਗਾਂ ਕੀਤੀਆਂ। ਅਕਾਲੀ ਆਗੂ ਬਲਦੇਵ ਸਿੰਘ ਨੇ ਕੈਬਨਿਟ ਮਿਸ਼ਨ ਨਾਲ ਮੁਲਾਕਾਤ ਕੀਤੀ ਤੇ ਵੱਖਰੇ ਸਟੇਟ ਦੀ ਮੰਗ ਕੀਤੀ।

ਛੁੱਟੀਆਂ

ਜਨਮ