ਵਿਸ਼ਮਲਿੰਗਕਤਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
 
ਲਾਈਨ 1: ਲਾਈਨ 1:
[[ਤਸਵੀਰ:Love_-_Engagement.jpg|thumb|ਮਰਦ ਅਤੇ ਔਰਤ ਜਿਨ੍ਹਾਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਹਨ। ]]
[[ਤਸਵੀਰ:Love_-_Engagement.jpg|thumb|ਮਰਦ ਅਤੇ ਔਰਤ ਜਿਨ੍ਹਾਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਹਨ।]]
{{ਫਰਮਾ:Sexual orientation}}
ਵਿਸ਼ਮਲਿੰਗਕਤਾ ਇੱਕ ਰੁਮਾਂਟਿਕ ਜਾਂ ਲਿੰਗਕ ਖਿੱਚ ਹੈ ਜੋ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਵਿਰੋਧੀ [[ਲਿੰਗ]] ਜਾਂ [[ਜੈਂਡਰ]] ਲਈ ਪਾਈ ਜਾਂਦੀ ਹੈ। [[ਲਿੰਗਕ ਅਨੁਸਥਾਪਨ]] ਵਜੋਂ ਵਿਸ਼ਮਲਿੰਗਕਤਾ ਇੱਕ ਭਾਵੁਕ, ਰੁਮਾਂਟਿਕ ਜਾਂ ਲਿੰਗਕ ਖਿੱਚ ਹੀ ਹੈ ਜੋ ਇੱਕ ਵਿਅਕਤੀ ਵਿਸ਼ੇਸ਼ ਵਿੱਚ ਵਿਰੋਧੀ ਲਿੰਗ ਲਈ ਹੁੰਦਾ ਹੈ। "ਇਹ ਕਿਸੇ ਵਿਅਕਤੀ ਦੀ ਲਿੰਗਕ ਹੋਂਦ ਨੂੰ ਦਰਸ਼ਾਉਂਦਾ ਹੈ ਜਿਸਦਾ ਨਿਰਧਾਰਨ ਉਸਦਾ ਲਿੰਗਕ ਆਕਰਸ਼ਣ, ਲਿੰਗਕ ਸੁਭਾਅ ਅਤੇ ਉਹ ਭਾਈਚਾਰਾ ਕਰਦਾ ਹੈ ਜਿਸ ਵਿੱਚ ਉਹਨਾਂ ਦੇ ਵਰਗੀਆਂ ਲਿੰਗਕ ਖਿੱਚਾਂ ਵਾਲੇ ਲੋਕ ਰਹਿੰਦੇ ਹਨ।"<ref name="apahelp">{{ਫਰਮਾ:Cite web|title = Sexual orientation, homosexuality and bisexuality|publisher = [[American Psychological Association]]|accessdate = August 10, 2013|url = http://www.apa.org/helpcenter/sexual-orientation.aspx|archivedate = August 8, 2013|archiveurl = https://web.archive.org/web/20130808032050/http://www.apa.org/helpcenter/sexual-orientation.aspx}}</ref><ref name="brief">{{ਫਰਮਾ:Cite web|url = http://www.courtinfo.ca.gov/courts/supreme/highprofile/documents/Amer_Psychological_Assn_Amicus_Curiae_Brief.pdf|title = APA California Amicus Brief|publisher = Courtinfo.ca.gov|date = |accessdate = 2013-10-11}}</ref>
'''ਵਿਸ਼ਮਲਿੰਗਕਤਾ''' ਇੱਕ ਰੁਮਾਂਟਿਕ ਜਾਂ ਲਿੰਗਕ ਖਿੱਚ ਹੈ ਜੋ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਵਿਰੋਧੀ [[ਲਿੰਗ]] ਜਾਂ [[ਜੈਂਡਰ]] ਲਈ ਪਾਈ ਜਾਂਦੀ ਹੈ। [[ਲਿੰਗਕ ਅਨੁਸਥਾਪਨ]] ਵਜੋਂ ਵਿਸ਼ਮਲਿੰਗਕਤਾ ਇੱਕ ਭਾਵੁਕ, ਰੁਮਾਂਟਿਕ ਜਾਂ ਲਿੰਗਕ ਖਿੱਚ ਹੀ ਹੈ ਜੋ ਇੱਕ ਵਿਅਕਤੀ ਵਿਸ਼ੇਸ਼ ਵਿੱਚ ਵਿਰੋਧੀ ਲਿੰਗ ਲਈ ਹੁੰਦਾ ਹੈ। "ਇਹ ਕਿਸੇ ਵਿਅਕਤੀ ਦੀ ਲਿੰਗਕ ਹੋਂਦ ਨੂੰ ਦਰਸ਼ਾਉਂਦਾ ਹੈ ਜਿਸਦਾ ਨਿਰਧਾਰਨ ਉਸਦਾ ਲਿੰਗਕ ਆਕਰਸ਼ਣ, ਲਿੰਗਕ ਸੁਭਾਅ ਅਤੇ ਉਹ ਭਾਈਚਾਰਾ ਕਰਦਾ ਹੈ ਜਿਸ ਵਿੱਚ ਉਹਨਾਂ ਦੇ ਵਰਗੀਆਂ ਲਿੰਗਕ ਖਿੱਚਾਂ ਵਾਲੇ ਲੋਕ ਰਹਿੰਦੇ ਹਨ।"<ref name="apahelp">{{ਫਰਮਾ:Cite web|title = Sexual orientation, homosexuality and bisexuality|publisher = [[American Psychological Association]]|accessdate = August 10, 2013|url = http://www.apa.org/helpcenter/sexual-orientation.aspx|archivedate = August 8, 2013|archiveurl = https://web.archive.org/web/20130808032050/http://www.apa.org/helpcenter/sexual-orientation.aspx}}</ref><ref name="brief">{{ਫਰਮਾ:Cite web|url = http://www.courtinfo.ca.gov/courts/supreme/highprofile/documents/Amer_Psychological_Assn_Amicus_Curiae_Brief.pdf|title = APA California Amicus Brief|publisher = Courtinfo.ca.gov|date = |accessdate = 2013-10-11}}</ref>


ਵਿਸ਼ਮਲਿੰਗਕਤਾ [[ਲਿੰਗਕ ਅਨੁਸਥਾਪਨ]] ਦੀਆਂ ਤਿੰਨ ਮੁੱਖ ਸ਼੍ਰੇਣੀਆਂ ਵਿਚੋਂ ਇੱਕ ਹੈ ਜੋ ਕਿਸੇ ਵੀ ਤਰ੍ਹਾਂ ਦੀ ਲਿੰਗਕ ਖਿੱਚ ਰੱਖਦੀਆਂ ਹਨ। ਬਾਕੀ ਦੋ ਸ਼੍ਰੇਣੀਆਂ [[ਸਮਲਿੰਗਕਤਾ]] ਅਤੇ [[ਦੁਲਿੰਗਕਤਾ]] ਹਨ। ਜੋ ਕੋਈ ਵੀ ਵਿਸ਼ਮਲਿੰਗੀ ਵੀ ਹੈ, ਉਸਨੂੰ ਕਈ ਵਾਰ ਸਟਰੇਟ ਵੀ ਕਹਿ ਦਿੱਤਾ ਜਾਂਦਾ ਹੈ। 
ਵਿਸ਼ਮਲਿੰਗਕਤਾ [[ਲਿੰਗਕ ਅਨੁਸਥਾਪਨ]] ਦੀਆਂ ਤਿੰਨ ਮੁੱਖ ਸ਼੍ਰੇਣੀਆਂ ਵਿਚੋਂ ਇੱਕ ਹੈ ਜੋ ਕਿਸੇ ਵੀ ਤਰ੍ਹਾਂ ਦੀ ਲਿੰਗਕ ਖਿੱਚ ਰੱਖਦੀਆਂ ਹਨ। ਬਾਕੀ ਦੋ ਸ਼੍ਰੇਣੀਆਂ [[ਸਮਲਿੰਗਕਤਾ]] ਅਤੇ [[ਦੁਲਿੰਗਕਤਾ]] ਹਨ। ਜੋ ਕੋਈ ਵੀ ਵਿਸ਼ਮਲਿੰਗੀ ਵੀ ਹੈ, ਉਸਨੂੰ ਕਈ ਵਾਰ ਸਟਰੇਟ ਵੀ ਕਹਿ ਦਿੱਤਾ ਜਾਂਦਾ ਹੈ। 

14:04, 3 ਜਨਵਰੀ 2016 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਮਰਦ ਅਤੇ ਔਰਤ ਜਿਨ੍ਹਾਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਹਨ।

ਵਿਸ਼ਮਲਿੰਗਕਤਾ ਇੱਕ ਰੁਮਾਂਟਿਕ ਜਾਂ ਲਿੰਗਕ ਖਿੱਚ ਹੈ ਜੋ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਵਿਰੋਧੀ ਲਿੰਗ ਜਾਂ ਜੈਂਡਰ ਲਈ ਪਾਈ ਜਾਂਦੀ ਹੈ। ਲਿੰਗਕ ਅਨੁਸਥਾਪਨ ਵਜੋਂ ਵਿਸ਼ਮਲਿੰਗਕਤਾ ਇੱਕ ਭਾਵੁਕ, ਰੁਮਾਂਟਿਕ ਜਾਂ ਲਿੰਗਕ ਖਿੱਚ ਹੀ ਹੈ ਜੋ ਇੱਕ ਵਿਅਕਤੀ ਵਿਸ਼ੇਸ਼ ਵਿੱਚ ਵਿਰੋਧੀ ਲਿੰਗ ਲਈ ਹੁੰਦਾ ਹੈ। "ਇਹ ਕਿਸੇ ਵਿਅਕਤੀ ਦੀ ਲਿੰਗਕ ਹੋਂਦ ਨੂੰ ਦਰਸ਼ਾਉਂਦਾ ਹੈ ਜਿਸਦਾ ਨਿਰਧਾਰਨ ਉਸਦਾ ਲਿੰਗਕ ਆਕਰਸ਼ਣ, ਲਿੰਗਕ ਸੁਭਾਅ ਅਤੇ ਉਹ ਭਾਈਚਾਰਾ ਕਰਦਾ ਹੈ ਜਿਸ ਵਿੱਚ ਉਹਨਾਂ ਦੇ ਵਰਗੀਆਂ ਲਿੰਗਕ ਖਿੱਚਾਂ ਵਾਲੇ ਲੋਕ ਰਹਿੰਦੇ ਹਨ।"[1][2]

ਵਿਸ਼ਮਲਿੰਗਕਤਾ ਲਿੰਗਕ ਅਨੁਸਥਾਪਨ ਦੀਆਂ ਤਿੰਨ ਮੁੱਖ ਸ਼੍ਰੇਣੀਆਂ ਵਿਚੋਂ ਇੱਕ ਹੈ ਜੋ ਕਿਸੇ ਵੀ ਤਰ੍ਹਾਂ ਦੀ ਲਿੰਗਕ ਖਿੱਚ ਰੱਖਦੀਆਂ ਹਨ। ਬਾਕੀ ਦੋ ਸ਼੍ਰੇਣੀਆਂ ਸਮਲਿੰਗਕਤਾ ਅਤੇ ਦੁਲਿੰਗਕਤਾ ਹਨ। ਜੋ ਕੋਈ ਵੀ ਵਿਸ਼ਮਲਿੰਗੀ ਵੀ ਹੈ, ਉਸਨੂੰ ਕਈ ਵਾਰ ਸਟਰੇਟ ਵੀ ਕਹਿ ਦਿੱਤਾ ਜਾਂਦਾ ਹੈ। 

Footnotes[ਸੋਧੋ]

  1. "Sexual orientation, homosexuality and bisexuality". American Psychological Association. Archived from the original on August 8, 2013. Retrieved August 10, 2013.
  2. "APA California Amicus Brief" (PDF). Courtinfo.ca.gov. Retrieved 2013-10-11.