6,114
edits
(" '''ਖਨਾਨ ਕਾਜ਼ਾਨ''' (ਤਾਤਾਰੀ ਬੋਲੀ ਤੇ ਤੁਰਕੀ ਬੋਲੀ ਵਿੱਚ: ਕਾਜ਼ਾਨ ਖ਼ਾ..." ਨਾਲ਼ ਸਫ਼ਾ ਬਣਾਇਆ) |
No edit summary |
||
{{Infobox Former Country
|native_name = قازان خانلغى<br>Qazan Xanlığı<br>Казан Ханлыгы
'''ਖਨਾਨ ਕਾਜ਼ਾਨ''' (ਤਾਤਾਰੀ ਬੋਲੀ ਤੇ ਤੁਰਕੀ ਬੋਲੀ ਵਿੱਚ: ਕਾਜ਼ਾਨ ਖ਼ਾਨਲੀਗ਼ੀ; ਰੂਸੀ ਬੋਲੀ ਵਿੱਚ: ਕਾਜ਼ਾਨਸਕੋਏ ਖਾ ਨਿੱਸਤਵਾ) ਘਬਲੇ ਜ਼ਮਾਨਿਆਂ ਦੀ ਇੱਕ ਤਾਤਾਰੀ ਰਿਆਸਤ ਸੀ ਜਿਹੜੀ ਇੱਥੇ ਕਾਫ਼ੀ ਪੁਰਾਣੀ ਰਿਆਸਤ ਵੋਲਗਾ ਬੁਲਗ਼ਾਰੀਆ ਦੇ ਇਲਾਕਿਆਂ ਤੇ 1438ਈ. ਤੋਂ 1552ਈ. ਤੱਕ ਮੌਜੂਦ ਰਹੀ । ਇਸ ਖਨਾਨ ਦੇ ਇਲਾਕੇ ਵਿੱਚ ਅੱਜਕਲ ਦੀਆਂ ਰਿਆਸਤਾਂ ਤਾਤਾਰਸਤਾਨ, ਮਾਰੀ ਐਲ, ਚੋਵਾਸ਼ਿਆ, ਮੋਰਦੋਵਿਆ ਦੇ ਸਾਰੇ ਤੇ ਅਦਮਰਤਿਆ ਤੇ ਬਾਸ਼ਕੀਰਸਤਾਨ (ਬਾਸ਼ਕੋਤੋਸਤਾਨ) ਦੇ ਕੁੱਝ ਹਿੱਸੇ ਸ਼ਾਮਿਲ ਸਨ। ਇਸਦਾ ਰਾਜਘਰ ਕਾਜ਼ਾਨ ਸ਼ਹਿਰ ਸੀ।▼
|conventional_long_name = ਖਨਾਨ ਕਾਜ਼ਾਨ
|common_name = ਕਾਜ਼ਾਨ
|continent = ਯੂਰਪ
|region = ਪੱਛਮੀ ਯੂਰਪ
|country =
|government_type = [[Khanate]]
|year_start = 1438
|year_end = 1552
|event_start =
|date_start =
|event_end = Annexed to Muscovy
|event1 =
|date_event1 =
|event2 =
|date_event2 =
|date_end =
|p1 = Golden Horde
|flag_p1 = Golden_Horde_flag_1339.svg
|p2 = ਵੋਲਗਾ ਬਲਗਾਰੀਆ
|image_p2 =
|s1 = Tsardom of Russia
|flag_s1 = Flag of Russia.svg
|image_flag = Flag of the Kazan Khanate.svg
|flag_border = no
|flag =
|image_coat =
|coa =
|image_map = KazanKhanate1500.png
|image_map_caption = The Khanate of Kazan (green), c. 1500.
|capital = ਕਾਜ਼ਾਨ
|religion = [[ਇਸਲਾਮ]], [[Shamanism]]
|common_languages = [[ਤੁਰਕੀ ਭਾਸ਼ਾ|ਤੁਰਕੀ]] ([[ਤਾਤਾਰੀ ਭਾਸ਼ਾ|ਤਾਤਾਰੀ ਬੋਲੀ]], [[Chuvash language|Chuvash]]), [[Mari language|Mari]]
|title_leader = [[List of Kazan khans|Kazan Khan]]
|leader1 = [[Olug Moxammat]] (first)
|leader2 = [[Yadegar Moxammat]] (last)
}}
▲'''ਖਨਾਨ ਕਾਜ਼ਾਨ''' (ਤਾਤਾਰੀ ਬੋਲੀ ਤੇ ਤੁਰਕੀ ਬੋਲੀ ਵਿੱਚ: ਕਾਜ਼ਾਨ ਖ਼ਾਨਲੀਗ਼ੀ; ਰੂਸੀ ਬੋਲੀ ਵਿੱਚ: ਕਾਜ਼ਾਨਸਕੋਏ ਖਾ ਨਿੱਸਤਵਾ) ਘਬਲੇ ਜ਼ਮਾਨਿਆਂ ਦੀ ਇੱਕ ਤਾਤਾਰੀ ਰਿਆਸਤ ਸੀ ਜਿਹੜੀ ਇੱਥੇ ਕਾਫ਼ੀ ਪੁਰਾਣੀ ਰਿਆਸਤ ਵੋਲਗਾ ਬੁਲਗ਼ਾਰੀਆ ਦੇ ਇਲਾਕਿਆਂ ਤੇ 1438ਈ. ਤੋਂ 1552ਈ. ਤੱਕ ਮੌਜੂਦ
==ਖ਼ਾਨੀਤ ਦੀ ਉਸਾਰੀ==
ਖਾਨਾਨ ਕਾਜ਼ਾਨ ਦੇ ਇਲਾਕੇ, ਮੁਸਲਮਾਨ ਬਲਗ਼ਾਰਾਂ ਦੀ ਆਬਾਦੀ ਦੇ ਇਲਾਕੇ ਬਲਗ਼ਾਰ , ਚੋਕਾਤਾਵ , ਕਾਜ਼ਾਨ ਤੇ ਕਾ ਸ਼ਾਨ ਰਾਜਵਾੜਾ ਤੇ ਦੂਜੇ ਇਲਾਕੇ ਜਿਹੜੇ ਵੋਲਗਾ ਬੁਲਗ਼ਾਰੀਆ ਨਾਲ਼ ਤਾਲੁਕਾਤ ਰੱਖਦੇ ਸਨ ਤੇ ਸ਼ਾਮਿਲ ਸਨ । ਵੋਲਗਾ , ਕਾਮਾ ਤੇ ਵਈਆਤਕਾ ਖਨਾਨ ਦੇ ਤਿੰਨ ਵੱਡੇ ਦਰਿਆ ਤੇ ਪ੍ਰਮੁੱਖ ਵਪਾਰ ਦੇ ਰਸਤੇ ਸਨ । ਆਬਾਦੀ ਜ਼ਿਆਦਾਤਰ ਕਾਜ਼ਾਨ ਤਾਤਾਰ (ਮੁਸਲਮਾਨ ਬਲਗ਼ਾਰ ਜਿਨ੍ਹਾਂ ਨੇ ਤਾਤਾਰੀ ਬੋਲੀ ਅਪਣਾ ਲਈ ਸੀ)ਦੀ ਸੀ । ਇਨ੍ਹਾਂ ਦੀ ਸ਼ਨਾਖ਼ਤ ਤਾਤਾਰਾਂ ਨੂੰ ਨਹੀਂ ਸੀ, ਬਹੁਤ ਸਾਰੇ ਆਪਣੇ ਆਪ ਨੂੰ ਸਿਰਫ਼ ਮੁਸਲਮਾਨ ਜਾਂ "ਕਾਜ਼ਾਨ ਦੇ ਲੋਕ " ਦੱਸਦੇ ਸਨ । ਖਨਾਨ ਦਾ ਰਿਆਸਤੀ ਮਜ਼ਹਬ ਇਸਲਾਮ ਸੀ ।
ਸਥਾਨਕ ਜਗੀਰੂ ਬਹਾਦਰ ਨਸਲੀ ਬਲਗ਼ਾਰਾਂ ਵਿੱਚ ਸ਼ਾਮਿਲ ਸੀ , ਪਰ ਕਾਜ਼ਾਨ ਦਾ ਖ਼ਾਨ, ਦਰਬਾਰੀ ਤੇ ਮੁਹਾਫ਼ਿਜ਼ ਦਸਤੇ ਗਿਆਹਸਤਾਨ (ਮੈਦਾਨ) ਦੇ ਤਾਤਾਰਾਂ (ਕਪਚਾਕ ਤੇ ਬਾਅਦ ਵਿੱਚ ਨਗੋਏਆਂ) ਨਾਲ਼ ਤਾਅਲੁੱਕ ਰੱਖਦੇ ਸਨ ਜਿਹੜੇ ਕਾਜ਼ਾਨ ਵਿੱਚ ਰਹਿੰਦੇ ਸਨ । ਚੰਗੇਜ਼ ਖ਼ਾਣੀ ਟੱਬਰ ਦੀਆਂ ਰਵਾਇਆਤ ਮੁਤਾਬਿਕ , ਗਿਆਹਸਤਾਨ ਦੀ ਪਰੰਪਰਾ ਅਨੁਸਾਰ ਸਥਾਨਕ ਤੁਰਕੀ ਜਨਜਾਤੀਆਂ ਨੂੰ ਵੀ ਤਾਤਾਰੀ ਕਿਹਾ ਜਾਂਦਾ ਸੀ , ਬਾਅਦ ਵਿੱਚ ਰੂਸੀ ਪ੍ਰਤਿਸ਼ਠਿਤ ਵਰਗ ਵੀ ਇਹੋ ਨਾਂ ਵਰਤਣ ਲੱਗ ਪਏ । ਉੱਚੇ ਵਰਗ ਦਾ ਇੱਕ ਹਿੱਸਾ ਸਲਤਨਤ ਤੁਲਾਈ ਉਰਦੂ ਨਾਲ਼ ਤਾਲੁਕਾਤ ਰੱਖਦਾ ਸੀ । ਇਨ੍ਹਾਂ ਵਿੱਚ ਚਾਰ ਵੱਡੇ ਟੱਬਰ ਆਰਗ਼ਨ , ਬਾਰਨ , ਕਪਚਾਕ ਤੇ ਸ਼ੈਰਨ ਸ਼ਾਮਿਲ ਸਨ ।
==ਹਵਾਲੇ==
{{ਹਵਾਲੇ}}
|