ਟਰਾਏ ਦੀ ਜੰਗ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Trojan War" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

03:50, 28 ਜਨਵਰੀ 2016 ਦਾ ਦੁਹਰਾਅ

ਯੂਨਾਨੀ ਮਿਥਿਹਾਸ ਵਿੱਚ, ਟਰੋਜਨ ਜੰਗ  ਦੇ ਸ਼ਹਿਰ ਦੇ ਵਿਰੁੱਧ ਯੂਨਾਨੀਆਂ ਦੁਆਰਾ ਲੜੀ ਗਈ ਸੀ ਜਦੋਂ ਟਰੌਏ ਦੇ ਪੈਰਿਸ ਨੇ, ਸਪਾਟਰਾ ਦੇ ਰਾਜੇ ਦੀ ਪਤਨੀ ਹੈਲਨ ਨੂੰ ਚੁੱਕ ਲੈ ਆਂਦਾ ਸੀ। ਇਹ ਜੰਗ ਯੂਨਾਨੀ ਮਿਥਿਹਾਸ ਦੀਆਂ ਬਹੁਤ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਹੈ ਅਤੇ ਯੂਨਾਨੀ ਸਾਹਿਤ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿੱਚ, ਖ਼ਾਸ ਕਰਕੇ ਹੋਮਰ ਦੀ ਇਲਿਆਡ ਵਿੱਚ ਦੱਸੀ ਮਿਲਦੀ  ਹੈ।ਇਲਿਆਡ ਟਰੌਏ ਦੇ ਘੇਰੇ ਦੇ ਆਖਰੀ ਸਾਲ ਦਾ ਇੱਕ ਹਿੱਸਾ ਦੱਸਦਾ ਹੈ; ਓਡੀਸੀ ਵਿੱਚ, ਜੰਗ ਹੀਰੋਆਂ ਵਿੱਚੋਂ ਇੱਕ, ਓਡੀਸੀਅਸ ਦੇ ਘਰ ਵਾਪਸੀ ਦੇ ਸਫ਼ਰ ਦੇ ਬਾਰੇ ਦੱਸਿਆ ਗਿਆ ਹੈ। ਜੰਗ ਦੇ ਹੋਰ ਹਿੱਸੇ ਐਪਿਕ ਕਵਿਤਾਵਾਂ ਦੇ ਇੱਕ ਚੱਕਰ ਵਿੱਚ ਦੱਸੇ ਗਏ ਹਨ ਜਿਨ੍ਹਾਂ ਦੇ ਬੱਸ ਟੋਟੇ ਹੀ ਬਚੇ ਹਨ। ਜੰਗ ਦੇ ਐਪੀਸੋਡ ਯੂਨਾਨੀ ਤਰਾਸਦੀ ਅਤੇ ਯੂਨਾਨੀ ਸਾਹਿਤ ਦੀਆਂ ਹੋਰ ਰਚਨਾਵਾਂ ਲਈ ਅਤੇ ਵਰਜਿਲ ਅਤੇ ਓਵਿਡ ਸਮੇਤ ਰੋਮਨ ਸ਼ਾਇਰਾਂ ਲਈ ਸਮੱਗਰੀ ਮੁਹੱਈਆ ਕਰਦੇ ਹਨ।