ਚੰਦਰਾਵਤੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
"Chandrawati" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
ਲਾਈਨ 13: ਲਾਈਨ 13:
[[ਸ਼੍ਰੇਣੀ:ਜਨਮ 1928]]
[[ਸ਼੍ਰੇਣੀ:ਜਨਮ 1928]]
[[ਸ਼੍ਰੇਣੀ:ਜੀਵਿਤ ਲੋਕ]]
[[ਸ਼੍ਰੇਣੀ:ਜੀਵਿਤ ਲੋਕ]]
[[ਸ਼੍ਰੇਣੀ:ਕੌਮਾਂਤਰੀ ਇਸਤਰੀ ਦਿਹਾੜਾ 2016 ਐਡੀਟਾਥਨ]]

15:07, 10 ਮਾਰਚ 2016 ਦਾ ਦੁਹਰਾਅ

ਚੰਦਰਾਵਤੀ (ਜਨਮ: 1928) ਇੱਕ ਜੱਟ ਪੋਲਿਟੀਸ਼ੀਅਨ ਹੈ।ਉਹ 19 ਫਰਵਰੀ ਤੋਂ 18 ਦਸੰਬਰ 1990 ਤੱਕ ਪਾਂਡੀਚਰੀ ਦੀ ਗਵਾਨਰ ਰਹੀ।[1] ਉਸ ਤੋਂ ਬਾਅਦ ਉਹ ਹਰਿਆਣਾ ਦੀ ਮੰਤਰੀ ਬਣੀ (1964-66 ਅਤੇ 1972-74)।[2] 1977 ਵਿੱਚ ਜਨਤਾ ਪਾਰਟੀ ਦੀ ਉਮੀਦਵਾਰ ਵਜੋਂ ਖੜੀ ਹੋਈ ਅਤੇ ਲੋਕ ਸਭਾ ਵਿੱਚ ਉਸਨੂੰ ਐਮ.ਪੀ. ਦਾ ਆਹੁਦਾ ਮਿਲਿਆ।[3]

ਸੁਰੂਆਤੀ ਜ਼ਿੰਦਗੀ

ਚੰਦਰਾਵਤੀ ਦਾ ਜਨਮ 1928 ਨੂੰ ਪਿੰਡ ਦਲਵਾਸ, ਜਿਲ੍ਹਾ ਭਵਾਨੀ, ਹਰਿਆਣਾ ਵਿੱਚ ਹੋਇਆ। 

ਰਾਜਨੀਤਿਕ ਕਰੀਅਰ

ਚੰਦਰਾਵਤੀ 1964-66 ਅਤੇ 1972-74 ਹਰਿਆਣਾ ਰਾਜ ਦੀ ਮੰਤਰੀ ਅਤੇ 1990 ਵਿੱਚ ਪਾਂਡੀਚਰੀ ਦੀ ਗਵਾਨਰ ਰਹੀ।


ਹਵਾਲੇ

  1. "PONDICHERRY LEGISLATIVE ASSEMBLY". National Informatics Centre. Retrieved 22 December 2012.
  2. "Worldwide Guide to Women in Leadership". guide2womenleaders. Retrieved 22 December 2012.
  3. "sixth Loksabha Members". National Informatics Center. Retrieved 22 December 2012.