ਵਿਧਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਵਿਧਾ''' (ਅੰਗਰੇਜ਼ੀ: genre) ਦਾ ਆਮ ਅਰਥ ਪ੍ਰਕਾਰ, ਕਿਸਮ, ਵਰਗ ਜਾਂ ਸ਼੍ਰੇ..." ਨਾਲ਼ ਸਫ਼ਾ ਬਣਾਇਆ
 
#ai16
ਲਾਈਨ 1: ਲਾਈਨ 1:
'''ਵਿਧਾ''' ([[ਅੰਗਰੇਜ਼ੀ]]: genre) ਦਾ ਆਮ ਅਰਥ ਪ੍ਰਕਾਰ, ਕਿਸਮ, ਵਰਗ ਜਾਂ ਸ਼੍ਰੇਣੀ ਹੈ। ਵਿਵਿਧ ਪ੍ਰਕਾਰ ਦੀਆਂ ਸਾਹਿਤ ਜਾਂ ਹੋਰ ਕਲਾ ਰਚਨਾਵਾਂ ਨੂੰ ਵਰਗ ਜਾਂ ਸ਼੍ਰੇਣੀ ਵਿੱਚ ਵੰਡਣ ਨਾਲ ਉਸ ਵਿਧਾ ਦੇ ਲਛਣਾਂ ਨੂੰ ਸਮਝਣ ਵਿੱਚ ਸਹੂਲਤ ਹੁੰਦੀ ਹੈ।
'''ਵਿਧਾ''' ਜਾਂ '''ਯਾਨਰ''' ([[ਅੰਗਰੇਜ਼ੀ]]: genre) ਦਾ ਆਮ ਅਰਥ ਪ੍ਰਕਾਰ, ਕਿਸਮ, ਵਰਗ ਜਾਂ ਸ਼੍ਰੇਣੀ ਹੈ। ਵੱਖ-ਵੱਖ ਪ੍ਰਕਾਰ ਦੀਆਂ ਸਾਹਿਤ ਜਾਂ ਹੋਰ ਕਲਾ ਰਚਨਾਵਾਂ ਨੂੰ ਵਰਗ ਜਾਂ ਸ਼੍ਰੇਣੀ ਵਿੱਚ ਵੰਡਣ ਨਾਲ ਉਸ ਵਿਧਾ ਦੇ ਲਛਣਾਂ ਨੂੰ ਸਮਝਣ ਵਿੱਚ ਸਹੂਲਤ ਹੁੰਦੀ ਹੈ।

==ਦ੍ਰਿਸ਼ ਕਲਾਵਾਂ==
ਚਿੱਤਰਕਾਰੀ ਵਿੱਚ ਵੀ ਵੱਖ-ਵੱਖ ਵਿਧਾਵਾਂ ਹਨ ਜਿਵੇਂ ਕਿ:
* [[ਇਤਿਹਾਸ ਚਿੱਤਰਕਾਰੀ]]
* [[ਪੋਟੇਰਟ ਚਿੱਤਰਕਾਰੀ]]
* [[ਯਾਨਰ ਚਿੱਤਰਕਾਰੀ]]
* [[ਲੈਂਡਸਕੇਪ]]
* [[ਜਨੌਰ ਚਿੱਤਰਕਾਰੀ]]
* [[ਸਟਿਲ ਲਾਈਫ਼]]

==ਸਾਹਿਤ==
ਸਾਹਿਤ ਨੂੰ ਸਾਹਿਤਕ ਕਿਰਤਾਂ ਦੀ ਬਣਤਰ ਦੇ ਆਧਾਰ ਉੱਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਮੋਟੇ ਤੌਰ ਉੱਤੇ ਸਾਹਿਤ ਦੀਆਂ ਦੋ ਵਿਧਾਵਾਂ ਹਨ; [[ਗਦ]] ਅਤੇ [[ਪਦ]]। ਇਸਦੇ ਨਾਲ ਹੀ ਸਾਹਿਤ ਨੂੰ ਹੇਠਲੀਆਂ ਵਿਧਾਵਾਂ ਵਿੱਚ ਵੰਡਿਆ ਜਾ ਸਕਦਾ ਹੈ:
* ਗਲਪ - ਕਹਾਣੀ, ਨੋਵੇਲਾ, ਨਾਵਲ
* ਵਾਰਤਕ - ਲੇਖ, ਜੀਵਨੀ, ਸਫ਼ਰਨਾਮਾ
* ਨਾਟਕ

10:55, 1 ਅਪਰੈਲ 2016 ਦਾ ਦੁਹਰਾਅ

ਵਿਧਾ ਜਾਂ ਯਾਨਰ (ਅੰਗਰੇਜ਼ੀ: genre) ਦਾ ਆਮ ਅਰਥ ਪ੍ਰਕਾਰ, ਕਿਸਮ, ਵਰਗ ਜਾਂ ਸ਼੍ਰੇਣੀ ਹੈ। ਵੱਖ-ਵੱਖ ਪ੍ਰਕਾਰ ਦੀਆਂ ਸਾਹਿਤ ਜਾਂ ਹੋਰ ਕਲਾ ਰਚਨਾਵਾਂ ਨੂੰ ਵਰਗ ਜਾਂ ਸ਼੍ਰੇਣੀ ਵਿੱਚ ਵੰਡਣ ਨਾਲ ਉਸ ਵਿਧਾ ਦੇ ਲਛਣਾਂ ਨੂੰ ਸਮਝਣ ਵਿੱਚ ਸਹੂਲਤ ਹੁੰਦੀ ਹੈ।

ਦ੍ਰਿਸ਼ ਕਲਾਵਾਂ

ਚਿੱਤਰਕਾਰੀ ਵਿੱਚ ਵੀ ਵੱਖ-ਵੱਖ ਵਿਧਾਵਾਂ ਹਨ ਜਿਵੇਂ ਕਿ:

ਸਾਹਿਤ

ਸਾਹਿਤ ਨੂੰ ਸਾਹਿਤਕ ਕਿਰਤਾਂ ਦੀ ਬਣਤਰ ਦੇ ਆਧਾਰ ਉੱਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਮੋਟੇ ਤੌਰ ਉੱਤੇ ਸਾਹਿਤ ਦੀਆਂ ਦੋ ਵਿਧਾਵਾਂ ਹਨ; ਗਦ ਅਤੇ ਪਦ। ਇਸਦੇ ਨਾਲ ਹੀ ਸਾਹਿਤ ਨੂੰ ਹੇਠਲੀਆਂ ਵਿਧਾਵਾਂ ਵਿੱਚ ਵੰਡਿਆ ਜਾ ਸਕਦਾ ਹੈ:

  • ਗਲਪ - ਕਹਾਣੀ, ਨੋਵੇਲਾ, ਨਾਵਲ
  • ਵਾਰਤਕ - ਲੇਖ, ਜੀਵਨੀ, ਸਫ਼ਰਨਾਮਾ
  • ਨਾਟਕ