ਭਾਰਤ ਦਾ ਚੋਣ ਕਮਿਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 35: ਲਾਈਨ 35:
|footnotes =
|footnotes =
}}
}}
'''ਭਾਰਤੀ ਚੋਣ ਕਮਿਸ਼ਨ''' ([[ਅੰਗਰੇਜ਼ੀ]]: Election Commission of India, [[ਹਿੰਦੀ]]: भारत निर्वाचन आयोग) ਇੱਕ ਖੁਦਮੁਖਤਿਆਰ, ਅਤੇ [[ਭਾਰਤ ਦੇ ਸੰਵਿਧਾਨ|ਸੰਵਿਧਾਨਿਕ]] ਤੌਰ ਤੇ ਸਥਾਪਿਤ ਸੰਘੀ ਅਥਾਰਿਟੀ ਹੈ ਜਿਸਦਾ ਗਠਨ ਭਾਰਤ ਵਿੱਚ ਆਜਾਦ ਅਤੇ ਨਿਰਪੱਖ ਤੌਰ ਤੇ ਭਾਰਤ ਦੇ ਵੱਖ ਵੱਖ ਪ੍ਰਤੀਨਿਧੀ ਅਦਾਰਿਆਂ ਵਿੱਚ ਪ੍ਰਤੀਨਿਧੀ ਚੁਣਨ ਲਈ ਕੀਤਾ ਗਿਆ ਸੀ। ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 ਨੂੰ ਕੀਤੀ ਗਈ ਸੀ। ਇਹ ਸੰਵਿਧਾਨ ਦੇ ਅਧੀਨ ਕੰਮ ਕਰਦਾ ਹੈ। [[ਭਾਰਤੀ ਸੁਪਰੀਮ ਕੋਰਟ|ਭਾਰਤ ਦੇ ਸੁਪਰੀਮ ਕੋਰਟ ]] ਅਨੁਸਾਰ ਜਦੋਂ ਕਿਸੇ ਸਥਿਤੀ ਵਿੱਚ ਭਾਰਤੀ ਕਾਨੂੰਨ ਸ਼ਾਂਤ ਹੁੰਦਾ ਹੈ ਤਾਂ ਸੰਵਿਧਾਨ ਅਧੀਨ ਚੋਣ ਕਮਿਸ਼ਨ ਆਪਣੇ ਵਾਜਬ ਫੈਸਲੇ ਲੈ ਸਕਦਾ ਹੈ।
'''ਭਾਰਤੀ ਚੋਣ ਕਮਿਸ਼ਨ''' ([[ਅੰਗਰੇਜ਼ੀ]]: Election Commission of India, [[ਹਿੰਦੀ]]: भारत निर्वाचन आयोग) ਇੱਕ ਖੁਦਮੁਖਤਿਆਰ ਅਤੇ [[ਭਾਰਤ ਦਾ ਸੰਵਿਧਾਨ|ਸੰਵਿਧਾਨਿਕ]] ਤੌਰ 'ਤੇ ਸਥਾਪਿਤ ਸੰਘੀ ਅਥਾਰਿਟੀ ਹੈ ਜਿਸਦਾ ਗਠਨ ਭਾਰਤ ਵਿੱਚ ਆਜ਼ਾਦ ਅਤੇ ਨਿਰਪੱਖ ਤੌਰ 'ਤੇ ਭਾਰਤ ਦੇ ਵੱਖ-ਵੱਖ ਪ੍ਰਤੀਨਿਧੀ ਅਦਾਰਿਆਂ ਵਿੱਚ ਪ੍ਰਤੀਨਿਧੀ ਚੁਣਨ ਲਈ ਕੀਤਾ ਗਿਆ ਸੀ। ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 ਨੂੰ ਕੀਤੀ ਗਈ ਸੀ। ਇਹ ਸੰਵਿਧਾਨ ਦੇ ਅਧੀਨ ਕੰਮ ਕਰਦਾ ਹੈ। [[ਭਾਰਤੀ ਸੁਪਰੀਮ ਕੋਰਟ|ਭਾਰਤ ਦੇ ਸੁਪਰੀਮ ਕੋਰਟ]] ਅਨੁਸਾਰ ਜਦੋਂ ਕਿਸੇ ਸਥਿਤੀ ਵਿੱਚ ਭਾਰਤੀ ਕਾਨੂੰਨ ਸ਼ਾਂਤ ਹੁੰਦਾ ਹੈ ਤਾਂ ਸੰਵਿਧਾਨ ਅਧੀਨ ਚੋਣ ਕਮਿਸ਼ਨ ਆਪਣੇ ਵਾਜਬ ਫੈਸਲੇ ਲੈ ਸਕਦਾ ਹੈ।


==ਢਾਂਚਾ==
==ਢਾਂਚਾ==
1950ਈ. ਵਿੱਚ ਜਦੋਂ ਪਹਿਲੀ ਵਾਰ ਚੋਣ ਕਮਿਸ਼ਨ ਬਣਾਇਆ ਗਇਆ ਤਾਂ ਇਸ ਵਿੱਚ ਸਿਰਫ ਇੱਕ ਮੁੱਖ ਚੋਣ ਕਮਿਸ਼ਨਰ ਹੀ ਸੀ। 16 ਅਕਤੂਬਰ 1989 ਨੂੰ ਉਸਦੇ ਨਾਲ ਦੋ ਹੋਰ ਕਮਿਸ਼ਨਰ ਨਿਯੁਕਤ ਕੀਤੇ ਗਏ, ਪਰ ਇਹ ਬਿਲਕੁਲ ਥੋੜੇ ਸਮੇਂ ਲਈ ਸਨ। ਇਹਨਾਂ ਨੂੰ 1 ਜਨਵਰੀ 1990 ਵਿੱਚ ਹਟਾ ਦਿੱਤਾ ਗਇਆ। ਚੋਣ ਕਮਿਸ਼ਨਰ ਸੁਧਾਰ ਐਕਟ,1993 ਨੇ ਇਸਨੂੰ ਇੱਕ ਬਹੁ-ਮੈਂਬਰ ਇਕਾਈ ਬਣਾ ਦਿੱਤਾ। ਉਸ ਸਮੇਂ ਤੋਂ ਹੀ ਤਿੰਨ ਮੈਂਬਰੀ ਕਮਿਸ਼ਨ ਬਣਾਇਆ ਗਇਆ ਹੈ। ਇਹ ਆਪਣਾ ਫੈਸਲਾ ਬਹੁਮਤ ਨਾਲ ਲੈਂਦੇ ਹਨ।
1950ਈਃ ਵਿੱਚ ਜਦੋਂ ਪਹਿਲੀ ਵਾਰ ਚੋਣ ਕਮਿਸ਼ਨ ਬਣਾਇਆ ਗਇਆ ਤਾਂ ਇਸ ਵਿੱਚ ਸਿਰਫ ਇੱਕ ਮੁੱਖ ਚੋਣ ਕਮਿਸ਼ਨਰ ਹੀ ਸੀ। 16 ਅਕਤੂਬਰ 1989 ਨੂੰ ਉਸਦੇ ਨਾਲ ਦੋ ਹੋਰ ਕਮਿਸ਼ਨਰ ਨਿਯੁਕਤ ਕੀਤੇ ਗਏ, ਪਰ ਇਹ ਬਿਲਕੁਲ ਥੋੜੇ ਸਮੇਂ ਲਈ ਸਨ। ਇਹਨਾਂ ਨੂੰ 1 ਜਨਵਰੀ 1990 ਵਿੱਚ ਹਟਾ ਦਿੱਤਾ ਗਇਆ। ਚੋਣ ਕਮਿਸ਼ਨਰ ਸੁਧਾਰ ਐਕਟ,1993 ਨੇ ਇਸਨੂੰ ਇੱਕ ਬਹੁ-ਮੈਂਬਰ ਇਕਾਈ ਬਣਾ ਦਿੱਤਾ। ਉਸ ਸਮੇਂ ਤੋਂ ਹੀ ਤਿੰਨ ਮੈਂਬਰੀ ਕਮਿਸ਼ਨ ਬਣਾਇਆ ਗਇਆ ਹੈ। ਇਹ ਆਪਣਾ ਫੈਸਲਾ ਬਹੁਮਤ ਨਾਲ ਲੈਂਦੇ ਹਨ।


==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}


==ਬਾਹਰੀ ਲਿੰਕ==
==ਬਾਹਰੀ ਕੜੀਆਂ==
* [http://kikforpcmessenger.com KIK Online]
* [http://kikforpcmessenger.com KIK Online]
* [http://www.e-aadhaarcard.in/2015/10/fake-aadhar-card-in-india-news-and-case.html Fake Aadhaar Card]
* [http://www.e-aadhaarcard.in/2015/10/fake-aadhar-card-in-india-news-and-case.html Fake Aadhaar Card]

16:30, 16 ਮਈ 2016 ਦਾ ਦੁਹਰਾਅ

ਭਾਰਤੀ ਚੋਣ ਕਮਿਸ਼ਨ
ਭਾਰਤੀ ਚੋਣ ਕਮਿਸ਼ਨ
ਏਜੰਸੀ ਜਾਣਕਾਰੀ
ਸਥਾਪਨਾ25 ਜਨਵਰੀ 1950 (ਬਾਅਦ ਵਿਚ ਨੈਸ਼ਨਲ ਵੋਟਰ ਦਿਵਸ ਦੇ ਤੌਰ ਤੇ ਮਨਾਇਆ ਜਾਣ ਲੱਗਾ)
ਅਧਿਕਾਰ ਖੇਤਰਭਾਰਤ
ਮੁੱਖ ਦਫ਼ਤਰਨਵੀਂ ਦਿੱਲੀ
ਏਜੰਸੀ ਕਾਰਜਕਾਰੀ
ਵੈੱਬਸਾਈਟeci.nic.in

ਭਾਰਤੀ ਚੋਣ ਕਮਿਸ਼ਨ (ਅੰਗਰੇਜ਼ੀ: Election Commission of India, ਹਿੰਦੀ: भारत निर्वाचन आयोग) ਇੱਕ ਖੁਦਮੁਖਤਿਆਰ ਅਤੇ ਸੰਵਿਧਾਨਿਕ ਤੌਰ 'ਤੇ ਸਥਾਪਿਤ ਸੰਘੀ ਅਥਾਰਿਟੀ ਹੈ ਜਿਸਦਾ ਗਠਨ ਭਾਰਤ ਵਿੱਚ ਆਜ਼ਾਦ ਅਤੇ ਨਿਰਪੱਖ ਤੌਰ 'ਤੇ ਭਾਰਤ ਦੇ ਵੱਖ-ਵੱਖ ਪ੍ਰਤੀਨਿਧੀ ਅਦਾਰਿਆਂ ਵਿੱਚ ਪ੍ਰਤੀਨਿਧੀ ਚੁਣਨ ਲਈ ਕੀਤਾ ਗਿਆ ਸੀ। ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 ਨੂੰ ਕੀਤੀ ਗਈ ਸੀ। ਇਹ ਸੰਵਿਧਾਨ ਦੇ ਅਧੀਨ ਕੰਮ ਕਰਦਾ ਹੈ। ਭਾਰਤ ਦੇ ਸੁਪਰੀਮ ਕੋਰਟ ਅਨੁਸਾਰ ਜਦੋਂ ਕਿਸੇ ਸਥਿਤੀ ਵਿੱਚ ਭਾਰਤੀ ਕਾਨੂੰਨ ਸ਼ਾਂਤ ਹੁੰਦਾ ਹੈ ਤਾਂ ਸੰਵਿਧਾਨ ਅਧੀਨ ਚੋਣ ਕਮਿਸ਼ਨ ਆਪਣੇ ਵਾਜਬ ਫੈਸਲੇ ਲੈ ਸਕਦਾ ਹੈ।

ਢਾਂਚਾ

1950ਈਃ ਵਿੱਚ ਜਦੋਂ ਪਹਿਲੀ ਵਾਰ ਚੋਣ ਕਮਿਸ਼ਨ ਬਣਾਇਆ ਗਇਆ ਤਾਂ ਇਸ ਵਿੱਚ ਸਿਰਫ ਇੱਕ ਮੁੱਖ ਚੋਣ ਕਮਿਸ਼ਨਰ ਹੀ ਸੀ। 16 ਅਕਤੂਬਰ 1989 ਨੂੰ ਉਸਦੇ ਨਾਲ ਦੋ ਹੋਰ ਕਮਿਸ਼ਨਰ ਨਿਯੁਕਤ ਕੀਤੇ ਗਏ, ਪਰ ਇਹ ਬਿਲਕੁਲ ਥੋੜੇ ਸਮੇਂ ਲਈ ਸਨ। ਇਹਨਾਂ ਨੂੰ 1 ਜਨਵਰੀ 1990 ਵਿੱਚ ਹਟਾ ਦਿੱਤਾ ਗਇਆ। ਚੋਣ ਕਮਿਸ਼ਨਰ ਸੁਧਾਰ ਐਕਟ,1993 ਨੇ ਇਸਨੂੰ ਇੱਕ ਬਹੁ-ਮੈਂਬਰ ਇਕਾਈ ਬਣਾ ਦਿੱਤਾ। ਉਸ ਸਮੇਂ ਤੋਂ ਹੀ ਤਿੰਨ ਮੈਂਬਰੀ ਕਮਿਸ਼ਨ ਬਣਾਇਆ ਗਇਆ ਹੈ। ਇਹ ਆਪਣਾ ਫੈਸਲਾ ਬਹੁਮਤ ਨਾਲ ਲੈਂਦੇ ਹਨ।

ਹਵਾਲੇ

  1. "Zaidi is new Election Commissioner". 4 August 2012.

ਬਾਹਰੀ ਕੜੀਆਂ