ਕਾਰਕ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਵਿਆਕਰਨਿਕ ਸ਼੍ਰੇਣੀਆਂ}} '''ਕਾਰਕ''' ਇੱਕ ਵਿਆਕਰਨਿਕ ਸ਼੍ਰੇਣੀ ਹੈ ਜੋ..." ਨਾਲ਼ ਸਫ਼ਾ ਬਣਾਇਆ
 
ਛੋ added Category:ਕਾਰਕ using HotCat
ਟੈਗ: Reverted
ਲਾਈਨ 13: ਲਾਈਨ 13:
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਕਾਰਕ]]

17:16, 23 ਮਈ 2016 ਦਾ ਦੁਹਰਾਅ

ਕਾਰਕ ਇੱਕ ਵਿਆਕਰਨਿਕ ਸ਼੍ਰੇਣੀ ਹੈ ਜੋ ਕਿਸੇ ਵਾਕੰਸ਼, ਉਪਵਾਕ ਜਾਂ ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਵਿਆਕਰਨਿਕ ਕਾਰਜ ਦਰਸਾਉਂਦੀ ਹੈ। ਕਈ ਭਾਸ਼ਾਵਾਂ ਵਿੱਚ ਨਾਂਵ, ਅਤੇ ਪੜਨਾਂਵ ਦੇ ਨਾਲ ਕਾਰਕ ਦੇ ਆਧਾਰ ਉੱਤੇ ਵੱਖ-ਵੱਖ ਵਿਭਕਤੀਆਂ ਲਗਦੀਆਂ ਹਨ।

ਪੰਜਾਬੀ ਦਾ ਕਾਰਕ ਪ੍ਰਬੰਧ

ਮੁੱਢਲੇ ਤੌਰ ਉੱਤੇ ਪੰਜਾਬੀ ਵਿੱਚ 8 ਕਾਰਕ ਮੰਨੇ ਜਾਂਦੇ ਸਨ ਪਰ ਹੁਣ ਪੰਜਾਬੀ ਵਿੱਚ 6 ਕਾਰਕਾਂ ਦੀ ਹੋਂਦ ਹੀ ਪਰਮਾਣਿਕ ਮੰਨੀ ਜਾਂਦੀ ਹੈ।[1] ਇਹ ਹੇਠ ਅਨੁਸਾਰ ਹਨ:

  1. ਕਰਤਾ ਕਾਰਕ
  2. ਕਰਮ ਕਾਰਕ
  3. ਕਰਨ ਕਾਰਕ
  4. ਅਧਿਕਰਨ ਕਾਰਕ
  5. ਸੰਪਰਦਾਨ ਕਾਰਕ
  6. ਅਪਾਦਾਨ ਕਾਰਕ

ਹਵਾਲੇ

  1. ਬੂਟਾ ਸਿੰਘ ਬਰਾੜ (2012). ਪੰਜਾਬੀ ਵਿਆਕਰਨ: ਸਿਧਾਂਤ ਅਤੇ ਵਿਹਾਰ. ਚੇਤਨਾ ਪ੍ਰਕਾਸ਼ਨ. pp. 44–47. ISBN 978-81-7883-496-0. {{cite book}}: Check |isbn= value: checksum (help)