ਜਾਰਜ ਵਾਸ਼ਿੰਗਟਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਅਮਰੀਕਾ ਦੇ ਰਾਸ਼ਟਰਪਤੀ using HotCat |
ਛੋ added Category:ਅਮਰੀਕੀ ਲੋਕ using HotCat |
||
ਲਾਈਨ 63: | ਲਾਈਨ 63: | ||
[[ਸ਼੍ਰੇਣੀ:ਅਮਰੀਕਾ ਦੇ ਸਿਆਸਤਦਾਨ]] |
[[ਸ਼੍ਰੇਣੀ:ਅਮਰੀਕਾ ਦੇ ਸਿਆਸਤਦਾਨ]] |
||
[[ਸ਼੍ਰੇਣੀ:ਅਮਰੀਕਾ ਦੇ ਰਾਸ਼ਟਰਪਤੀ]] |
[[ਸ਼੍ਰੇਣੀ:ਅਮਰੀਕਾ ਦੇ ਰਾਸ਼ਟਰਪਤੀ]] |
||
[[ਸ਼੍ਰੇਣੀ:ਅਮਰੀਕੀ ਲੋਕ]] |
10:47, 27 ਮਈ 2016 ਦਾ ਦੁਹਰਾਅ
ਜਾਰਜ ਵਾਸ਼ਿੰਗਟਨ George Washington | |
---|---|
ਸੰਯੁਕਤ ਰਾਜ ਦਾ ਪਹਿਲਾ ਰਾਸ਼ਟਰਪਤੀ | |
ਦਫ਼ਤਰ ਵਿੱਚ 30 ਅਪਰੈਲ 1789[nb] – 4 ਮਾਰਚ 1797 | |
ਉਪ ਰਾਸ਼ਟਰਪਤੀ | ਜਾਨ ਐਡਮਜ਼ |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਜਾਨ ਐਡਮਜ਼ |
ਸੈਨਾ ਦਾ ਉੱਚ ਅਧਿਕਾਰੀ | |
ਦਫ਼ਤਰ ਵਿੱਚ 13 ਜੁਲਾਈ 1798 – 14 ਦਸੰਬਰ 1799 | |
ਦੁਆਰਾ ਨਿਯੁਕਤੀ | ਜਾਨ ਐਡਮਜ਼ |
ਤੋਂ ਪਹਿਲਾਂ | ਜੇਮਜ਼ ਵਿਲਕਿਨਸਨ |
ਤੋਂ ਬਾਅਦ | ਐਲਗਜ਼ੈਂਡਰ ਹੈਮਿਲਟਨ |
ਮਹਾਂਦੀਪੀ ਸੈਨਾ ਦਾ ਚੀਫ਼ ਕਮਾਂਡਰ | |
ਦਫ਼ਤਰ ਵਿੱਚ 15 ਜੂਨ 1775 – 23 ਦਸੰਬਰ 1783 | |
ਦੁਆਰਾ ਨਿਯੁਕਤੀ | ਮਹਾਂਦੀਪੀ ਕਾਂਗਰਸ |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਹੈਨਰੀ ਨਾਕਸ (ਸੈਨਾ ਦਾ ਉੱਚ ਅਧਿਕਾਰੀ) |
ਦੂਜੀ ਮਹਾਂਦੀਪੀ ਕਾਂਗਰਸ ਵਿੱਚ ਨੁਮਾਇੰਦਾ ਵਰਜੀਨੀਆ ਤੋਂ | |
ਦਫ਼ਤਰ ਵਿੱਚ 10 ਮਈ 1775 – 15 ਜੂਨ 1775 | |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਥਾਮਸ ਜੈਫ਼ਰਸਨ |
ਪਹਿਲੀ ਮਹਾਂਦੀਪੀ ਕਾਂਗਰਸ ਵਿੱਚ ਨੁਮਾਇੰਦਾ ਵਰਜੀਨੀਆ ਤੋਂ | |
ਦਫ਼ਤਰ ਵਿੱਚ 5 ਸਤੰਬਰ 1774 – 26 ਅਕਤੂਬਰ 1774 | |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਅਹੁਦੇ ਦੀ ਮਨਸੂਖ਼ੀ |
ਨਿੱਜੀ ਜਾਣਕਾਰੀ | |
ਜਨਮ | 22 ਫ਼ਰਵਰੀ 1732 ਵੈਸਟਮੋਰਲੈਂਡ, ਵਰਜੀਨੀਆ, ਬਰਤਾਨਵੀ ਅਮਰੀਕਾ |
ਮੌਤ | 14 ਦਸੰਬਰ 1799 ਮਾਊਂਟ ਵਰਨਾਨ, ਵਰਜਿਨੀਆ, ਸੰਯੁਕਤ ਰਾਜ |
ਕਬਰਿਸਤਾਨ | ਵਾਸ਼ਿੰਗਟਨ ਪਰਵਾਰ ਦੀ ਸਮਾਧ ਮਾਊਂਟ ਵਰਨਾਨ, ਵਰਜੀਨੀਆ |
ਸਿਆਸੀ ਪਾਰਟੀ | ਕੋਈ ਨਹੀਂ |
ਜੀਵਨ ਸਾਥੀ | ਮਾਰਥਾ ਡੈਂਡਰਿਜ ਕਸਟਿਸ |
ਪੁਰਸਕਾਰ | ਕਾਂਗਰਸੀ ਸੋਨ ਤਗਮਾ ਕਾਂਗਰਸ ਦਾ ਧੰਨਵਾਦ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਫਰਮਾ:Country data ਸੰਯੁਕਤ ਬਾਦਸ਼ਾਹੀ ਸੰਯੁਕਤ ਬਾਦਸ਼ਾਹੀ ਫਰਮਾ:Country data ਸੰਯੁਕਤ ਅਮਰੀਕਾ ਸੰਯੁਕਤ ਬਾਦਸ਼ਾਹੀ |
ਬ੍ਰਾਂਚ/ਸੇਵਾ | ਵਰਜੀਨੀਆ ਸੂਬਾਈ ਸੈਨਾ ਮਹਾਂਦੀਪੀ ਸੈਨਾ ਸੰਯੁਕਤ ਰਾਜ ਸੈਨਾ |
ਸੇਵਾ ਦੇ ਸਾਲ | ਨਾਗਰਿਕ ਸੈਨਾ: 1752–1758 ਮਹਾਂਦੀਪੀ ਸੈਨਾ: 1775–1783 ਸੰਯੁਕਤ ਰਾਜ ਸੈਨਾ: 1798–1799 |
ਰੈਂਕ | ਲੈਫਟੀਨੈਂਟ ਜਨਰਲ ਸੈਨਾ ਦਾ ਜਨਰਲ (ਮੌਤ ਮਗਰੋਂ: 1976) |
ਕਮਾਂਡ | ਵਰਜੀਨੀਆ ਬਸਤੀ ਦੀ ਰੈਜੀਮੰਟ ਮਹਾਂਦੀਪੀ ਸੈਨਾ ਸੰਯੁਕਤ ਰਾਜ ਸੈਨਾ |
ਲੜਾਈਆਂ/ਜੰਗਾਂ | ਫ਼ਰਾਂਸੀਸੀ ਅਤੇ ਭਾਰਤੀ ਯੁੱਧ • ਜੂਮਨਵਿਲ ਗਲੈਨ ਦੀ ਜੰਗ • ਨਸੈਸਿਟੀ ਕਿਲ੍ਹੇ ਦੀ ਜੰਗ • ਬ੍ਰੈਡਾਕ ਐਕਸਪੀਡੀਸ਼ਨ • ਮੋਨੋਨਗਾਹੇਲਾ ਦੀ ਜੰਗ • ਫ਼ੋਰਬਸ ਇਅਕਸੀਪੀਡੀਸ਼ਨ ਅਮਰੀਕੀ ਇਨਕਲਾਬੀ ਯੁੱਧ • ਬੋਸਟਨ ਅੰਦੋਲਨ • ਨਿਊ ਯਾਰਕ ਅਤੇ ਨਿਊ ਜਰਸੀ ਅੰਦੋਲਨ • ਫ਼ਿਲਾਡੈਲਫ਼ੀਆ ਅੰਦੋਲਨ • ਯਾਰਕਟਾਊਨ ਅੰਦੋਲਨ |
^ ਪਹਿਲੇ ਰਾਸ਼ਟਰਪਤੀ ਕਾਰਜਕਾਲ ਦਾ ਅਰੰਭ 4 ਮਾਰਚ ਨੂੰ ਹੁੰਦਾ ਹੈ। 6 ਅਪਰੈਲ ਨੂੰ ਕਾਂਗਰਸ ਨੇ ਚੌਣ ਸੰਬੰਧੀ ਕਾਲਜ ਦੀਆਂ ਵੋਟਾਂ ਗਿਣੀਆਂ ਅਤੇ ਰਾਸ਼ਟਰਪਤੀ ਨੂੰ ਪ੍ਰਮਾਣਤ ਕੀਤਾ। 30 ਅਪਰੈਲ ਨੂੰ ਵਾਸ਼ਿੰਗਟਨ ਨੇ ਸਹੁੰ ਚੁੱਕੀ ਸੀ। | |
ਜਾਰਜ ਵਾਸ਼ਿੰਗਟਨ (22 ਫ਼ਰਵਰੀ, 1732 – 14 ਦਸੰਬਰ, 1799) ਸੰਯੁਕਤ ਰਾਜ ਦਾ ਪਹਿਲਾ ਰਾਸ਼ਟਰਪਤੀ (1789–1797); ਅਮਰੀਕੀ ਇਨਕਲਾਬੀ ਯੁੱਧ ਮੌਕੇ ਮਹਾਂਦੀਪੀ ਫੌਜ ਦਾ ਚੀਫ਼ ਕਮਾਂਡਰ ਅਤੇ ਸੰਯੁਕਤ ਰਾਜ ਦੇ ਸਥਾਪਕ ਪੁਰਖਿਆਂ ਵਿੱਚੋਂ ਇੱਕ ਸੀ।
ਮੁੱਢਲਾ ਜੀਵਨ
ਉਨ੍ਹਾਂ ਦੀ ਮਾਤਾ ਦਾ ਨਾਮ ਮੇਰੀ ਬੌਲ ਅਤੇ ਪਿਤਾ ਦਾ ਨਾਮ ਔਗਸਟੀਨ ਵਾਸ਼ਿੰਗਟਨ ਸੀ। ਬਚਪਨ ਵਿੱਚ ਵਾਸ਼ਿੰਗਟਨ ਨੇ ਬਹੁਤ ਲੰਬੇ ਸਮੇਂ ਤੱਕ ਕਿਸੇ ਸਕੂਲ ਵਿੱਚ ਦਾਖ਼ਲਾ ਨਹੀਂ ਲਿਆ। ਜਾਰਜ ਵਾਸ਼ਿੰਗਟਨ ਬਾਰੇ ਵਿੱਚ ਇੱਕ ਪ੍ਰਚੱਲਤ ਪਰ ਝੂਠੀ ਕਹਾਣੀ ਹੈ ਕਿ ਇੱਕ ਵਾਰ ਉਨ੍ਹਾਂ ਨੇ ਬਚਪਨ ਵਿੱਚ ਆਪਣੇ ਪਿਤਾ ਦੇ ਚੈਰੀ ਦੇ ਰੁੱਖ ਨੂੰ ਕੱਟ ਦਿੱਤਾ। ਜਦੋਂ ਉਨ੍ਹਾਂ ਦੇ ਪਿਤਾ ਨੇ ਪੁੱਛਿਆ ਤਾਂ ਉਨ੍ਹਾਂ ਨੇ ਝੂਠ ਨਹੀਂ ਕਿਹਾ ਅਤੇ ਸੱਚ-ਸੱਚ ਦੱਸ ਦਿੱਤਾ ਕਿ ਦਰਖ਼ਤ ਉਨ੍ਹਾਂ ਨੇ ਹੀ ਕੱਟਿਆ ਹੈ। ਇਹ ਕਹਾਣੀ ਇਹ ਦੱਸਣ ਲਈ ਦੱਸੀ ਜਾਂਦੀ ਹੈ ਕਿ ਵਾਸ਼ਿੰਗਟਨ ਕਿੰਨੇ ਈਮਾਨਦਾਰ ਸਨ। ਪਰ ਮਜ਼ੇਦਾਰ ਗੱਲ ਇਹ ਹੈ ਕਿ ਇਹ ਕਹਾਣੀ ਈਮਾਨਦਾਰ (ਸੱਚ) ਨਹੀਂ ਹੈ ਅਤੇ ਇਹ ਪਾਰਸਨ ਵੀਮਸ ਨੇ ਘੜੀ ਸੀ।
ਹਵਾਲੇ
- ↑ Encyclopedia Of The Enlightenment Ellen Judy Wilson, Peter Hanns Reill, 2004 p. 148, retrieved 2012-04-26
- ↑ ਫਰਮਾ:Cite audio
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |