21 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
#ai16
No edit summary
ਲਾਈਨ 4: ਲਾਈਨ 4:
==ਵਾਕਿਆ==
==ਵਾਕਿਆ==
* [[1661]] – [[ਗੁਰੂ ਤੇਗ ਬਹਾਦਰ]] ਸਾਹਿਬ ਧਰਮ ਪ੍ਰਚਾਰ ਲਈ ਕਾਂਸ਼ੀ [[ਵਾਰਾਣਸੀ]] ਪੁੱਜੇ।
* [[1661]] – [[ਗੁਰੂ ਤੇਗ ਬਹਾਦਰ]] ਸਾਹਿਬ ਧਰਮ ਪ੍ਰਚਾਰ ਲਈ ਕਾਂਸ਼ੀ [[ਵਾਰਾਣਸੀ]] ਪੁੱਜੇ।
* [[1672]] – ਫਰਾਂਸੀਸੀ ਸਮਰਾਟ [[ਲੁਈ 14ਵੇਂ]] ਦੀ ਅਗਵਾਈ 'ਚ ਸੈਨਿਕਾਂ ਨੇ [[ਯੂਟ੍ਰੇਚ]] 'ਤੇ ਕਬਜ਼ਾ ਕੀਤਾ।
* [[1756]] – [[ਕੋਲਕਾਤਾ]] 'ਚ ਬ੍ਰਿਟਿਸ਼ ਸੈਨਿਕਾਂ ਦੀ ਟੁੱਕੜੀ ਦੇ ਕਮਾਂਡਰ ਹਾਲਵੇਲ ਨੇ ਬੰਗਾਲ ਦੇ ਨਵਾਬ [[ਸਿਰਾਜੁਦੌਲਾ]] ਦੇ ਸਾਹਮਣੇ ਆਤਮਸਮਰਪਣ ਕੀਤਾ।
* [[1854]] – ਪਹਿਲਾ [[ਵਿਕਟੋਰੀਆ ਕਰੌਸ]] ਸਨਮਾਨ ਦਿੱਤਾ ਗਿਆ।
* [[1854]] – ਪਹਿਲਾ [[ਵਿਕਟੋਰੀਆ ਕਰੌਸ]] ਸਨਮਾਨ ਦਿੱਤਾ ਗਿਆ।
* [[1859]] – ਦੁਨੀਆ ਦਾ ਪਹਿਲਾ ਰਾਕਟ ਪੇਟੈਂਟ ਕਰਵਾਇਆ ਗਿਆ।
* [[1859]] – ਦੁਨੀਆ ਦਾ ਪਹਿਲਾ ਰਾਕਟ ਪੇਟੈਂਟ ਕਰਵਾਇਆ ਗਿਆ।
* [[1862]] – [[ਗਿਆਨੇਂਦਰ ਮੋਹਨ ਟੈਗੋਰ]] ਪਹਿਲੇ ਭਾਰਤੀ ਬੈਰਿਸਟਰ ਬਣੇ।
* [[1887]] – [[ਰਾਣੀ ਵਿਕਟੋਰੀਆ]] ਦੀ ਸਿਲਵਰ ਜੁਬਲੀ ਮਨਾਈ ਗਈ।
* [[1887]] – [[ਰਾਣੀ ਵਿਕਟੋਰੀਆ]] ਦੀ ਸਿਲਵਰ ਜੁਬਲੀ ਮਨਾਈ ਗਈ।
* [[1898]] – [[ਗੁਆਮ]] ਨੂੰ [[ਅਮਰੀਕਾ]] ਦਾ ਸੂਬਾ ਐਲਾਨ ਕੀਤਾ ਗਿਆ।
* [[1941]] – ਦੂਜੀ ਫਰਾਂਸੀਸੀ ਸੈਨਿਕ ਟੁੱਕੜੀ ਨੇ [[ਸੀਰੀਆ]] ਦੀ ਰਾਜਧਾਨੀ [[ਦਮਿਸ਼ਕ]] 'ਤੇ ਕਬਜ਼ਾ ਕੀਤਾ।
* [[1945]] – [[ਦੂਜਾ ਵਿਸ਼ਵ ਯੁੱਧ]] ਦੌਰਾਨ [[ਅਮਰੀਕਾ]] ਨੇ ਜਾਪਾਨੀ ਸੈਨਿਕਾਂ ਨੂੰ [[ਓਕਿਨਾਵਾ]] 'ਚ ਹਰਾ ਦਿੱਤਾ।
* [[1945]] – ਪੈਨ ਐਮ ਹਵਾਈ ਕੰਪਨੀ ਨੇ ਦੁਨੀਆ ਦੁਆਲੇ 88 ਘੰਟੇ ਦੀ ਲਗਾਤਾਰ ਫਲਾਈਟ ਦੀ ਸਕੀਮ ਦਾ ਐਲਾਨ ਕੀਤਾ।
* [[1945]] – ਪੈਨ ਐਮ ਹਵਾਈ ਕੰਪਨੀ ਨੇ ਦੁਨੀਆ ਦੁਆਲੇ 88 ਘੰਟੇ ਦੀ ਲਗਾਤਾਰ ਫਲਾਈਟ ਦੀ ਸਕੀਮ ਦਾ ਐਲਾਨ ਕੀਤਾ।
* [[1948]] – [[ਸੀ ਰਾਜਗੋਪਾਲਾਚਾਰੀ]] ਭਾਰਤ ਦਾ ਅੰਤਿਮ ਗਵਰਨਰ ਜਨਰਲ ਨਿਯੁਕਤ ਕੀਤੇ ਗਏ।
* [[1970]] – [[ਬ੍ਰਾਜ਼ੀਲ]] ਨੇ [[ਇਟਲੀ]] ਨੂੰ 4-1 ਤੋਂ ਹਰਾ ਕੇ [[ਫੀਫਾ ਵਿਸ਼ਵ ਕੱਪ]] ਜਿੱਤਿਆ।
* [[1975]] – [[ਵੈਸਟ ਇੰਡੀਜ਼]] ਨੇ [[ਆਸਟ੍ਰੇਲੀਆ]] ਨੂੰ 17 ਦੌੜਾਂ ਤੋਂ ਹਰਾ ਕੇ [[ਕ੍ਰਿਕਟ ਵਿਸ਼ਵ ਕੱਪ]] ਜਿੱਤਿਆ।
* [[1991]] – [[ਪੀ.ਵੀ. ਨਰਸਿਮਾ ਰਾਓ]] ਦੇਸ਼ ਦੇ 9ਵੇਂ ਪ੍ਰਧਾਨ ਮੰਤਰੀ ਬਣੇ।
* [[1991]] – ਅੱਧੀ ਰਾਤ ਸਮੇਂ [[ਪੰਜਾਬ ਵਿਧਾਨ ਸਭਾ]] ਦੀਆਂ ਚੋਣਾਂ ਰੱਦ।
* [[1991]] – ਅੱਧੀ ਰਾਤ ਸਮੇਂ [[ਪੰਜਾਬ ਵਿਧਾਨ ਸਭਾ]] ਦੀਆਂ ਚੋਣਾਂ ਰੱਦ।
* [[2006]] – [[ਪਲੂਟੋ]] ਗ੍ਰਹਿ ਦੇ ਨਵੇਂ ਖੋਜੇ ਚੰਦ ਦਾ ਨਾਮ [[ਨਿਕਸ]] ਅਤੇ [[ਹਾਈਡਰਾ(ਚੰਦ)]] ਰੱਖਿਆ ਗਿਆ।
* [[2006]] – [[ਪਲੂਟੋ]] ਗ੍ਰਹਿ ਦੇ ਨਵੇਂ ਖੋਜੇ ਚੰਦ ਦਾ ਨਾਮ [[ਨਿਕਸ]] ਅਤੇ [[ਹਾਈਡਰਾ(ਚੰਦ)]] ਰੱਖਿਆ ਗਿਆ।

11:35, 17 ਜੂਨ 2016 ਦਾ ਦੁਹਰਾਅ

<< ਜੂਨ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30  
2024

21 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 172ਵਾਂ (ਲੀਪ ਸਾਲ ਵਿੱਚ 173ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 193 ਦਿਨ ਬਾਕੀ ਹਨ।

ਤਸਵੀਰ:Victoria Cross Medal Ribbon & Bar.png
ਵਿਕਟੋਰੀਆ ਕਰੌਸ

ਵਾਕਿਆ

ਛੁੱਟੀਆਂ

ਜਨਮ