ਅਰਬੀ ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3: ਲਾਈਨ 3:
'''ਅਰਬੀ ਲਿਪੀ''' ਵਿੱਚ [[ਅਰਬੀ ਭਾਸ਼ਾ]] [[ਸਹਿਤ]] ਕਈ ਹੋਰ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ ।
'''ਅਰਬੀ ਲਿਪੀ''' ਵਿੱਚ [[ਅਰਬੀ ਭਾਸ਼ਾ]] [[ਸਹਿਤ]] ਕਈ ਹੋਰ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ ।


ਅਰਬੀ ਲਿਪੀ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਹੈ। ਇਸਦੀਆਂ ਕਈ ਧੁਨੀਆਂ ਉਰਦੂ ਦੀਆਂ ਧੁਨੀਆਂ ਨਾਲੋਂ ਵੱਖ ਹਨ। ਹਰ ਇੱਕ ਆਵਾਜ਼ ਜਾਂ ਵਿਅੰਜਨ ਲਈ (ਜੋ ਅਰਬੀ ਭਾਸ਼ਾ ਵਿੱਚ ਵਰਤਿਆ ਜਾਂਦਾ ਹੈ) ਇੱਕ ਅਤੇ ਸਿਰਫ ਇੱਕ ਹੀ ਅੱਖਰ ਹੈ। ਅਰਬੀ ਲਿੱਪੀ ਵਿੱਚ 28 ਵਿਅੰਜਨ ਧੁਨੀਆਂ ਹੀ ਹਨ ਅਰਥਾਤ ਸਵਰ ਧੁਨੀਆਂ ਇਸ ਦਾ ਹਿੱਸਾ ਨਹੀਂ। ਇਸ ਲਈ ਇਸਨੂੰ [[ਅਬਜਦ]] ਕਿਹਾ ਜਾਂਦਾ ਹੈ। ਇਹ ਲਿੱਪੀ ਕੁਝ ਵਾਧੇ ਕਰ ਕੇ [[ਫ਼ਾਰਸੀ ਭਾਸ਼ਾ|ਫ਼ਾਰਸੀ]] ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਆਪਣੀ ਆਪਣੀ ਲੋੜ ਅਨੁਸਾਰ ਢਾਲ ਕੇ [[ਸਿੰਧੀ ਭਾਸ਼ਾ|ਸਿੰਧੀ]], [[ਪਸ਼ਤੋ]], [[ਉਰਦੂ]], [[ਤੁਰਕੀ]] ਦੇ ਇੱਕ ਰੂਪ [[ਲਿਸ਼ਾਨੇ ਉਸਮਾਨੀ]],ਅਤੇ [[ਮਲਾਏ]] ਆਦਿ ਲਈ ਇਸਤੇਮਾਲ ਕੀਤੀ ਜਾਂਦੀ ਹੈ।
ਅਰਬੀ ਲਿਪੀ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਹੈ। ਇਸਦੀਆਂ ਕਈ ਧੁਨੀਆਂ [[ਉਰਦੂ]] ਦੀਆਂ ਧੁਨੀਆਂ ਨਾਲੋਂ ਵੱਖ ਹਨ। ਹਰ ਇੱਕ ਆਵਾਜ਼ ਜਾਂ ਵਿਅੰਜਨ ਲਈ (ਜੋ ਅਰਬੀ ਭਾਸ਼ਾ ਵਿੱਚ ਵਰਤਿਆ ਜਾਂਦਾ ਹੈ) ਇੱਕ ਅਤੇ ਸਿਰਫ ਇੱਕ ਹੀ ਅੱਖਰ ਹੈ। ਅਰਬੀ ਲਿੱਪੀ ਵਿੱਚ 28 ਵਿਅੰਜਨ ਧੁਨੀਆਂ ਹੀ ਹਨ ਅਰਥਾਤ ਸਵਰ ਧੁਨੀਆਂ ਇਸ ਦਾ ਹਿੱਸਾ ਨਹੀਂ। ਇਸ ਲਈ ਇਸਨੂੰ [[ਅਬਜਦ]] ਕਿਹਾ ਜਾਂਦਾ ਹੈ। ਇਹ ਲਿੱਪੀ ਕੁਝ ਵਾਧੇ ਕਰ ਕੇ [[ਫ਼ਾਰਸੀ ਭਾਸ਼ਾ|ਫ਼ਾਰਸੀ]] ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਆਪਣੀ ਆਪਣੀ ਲੋੜ ਅਨੁਸਾਰ ਢਾਲ ਕੇ [[ਸਿੰਧੀ ਭਾਸ਼ਾ|ਸਿੰਧੀ]], [[ਪਸ਼ਤੋ]], [[ਉਰਦੂ]], [[ਤੁਰਕੀ]] ਦੇ ਇੱਕ ਰੂਪ [[ਲਿਸ਼ਾਨੇ ਉਸਮਾਨੀ]],ਅਤੇ [[ਮਲਾਏ]] ਆਦਿ ਲਈ ਇਸਤੇਮਾਲ ਕੀਤੀ ਜਾਂਦੀ ਹੈ।


<table class="wikitable" border="2">
<table class="wikitable" border="2">

01:54, 19 ਜੂਨ 2016 ਦਾ ਦੁਹਰਾਅ

ਅਰਬੀ ਲਿਪੀ ਵਿੱਚ ਅਰਬੀ ਭਾਸ਼ਾ ਸਹਿਤ ਕਈ ਹੋਰ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ ।

ਅਰਬੀ ਲਿਪੀ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਹੈ। ਇਸਦੀਆਂ ਕਈ ਧੁਨੀਆਂ ਉਰਦੂ ਦੀਆਂ ਧੁਨੀਆਂ ਨਾਲੋਂ ਵੱਖ ਹਨ। ਹਰ ਇੱਕ ਆਵਾਜ਼ ਜਾਂ ਵਿਅੰਜਨ ਲਈ (ਜੋ ਅਰਬੀ ਭਾਸ਼ਾ ਵਿੱਚ ਵਰਤਿਆ ਜਾਂਦਾ ਹੈ) ਇੱਕ ਅਤੇ ਸਿਰਫ ਇੱਕ ਹੀ ਅੱਖਰ ਹੈ। ਅਰਬੀ ਲਿੱਪੀ ਵਿੱਚ 28 ਵਿਅੰਜਨ ਧੁਨੀਆਂ ਹੀ ਹਨ ਅਰਥਾਤ ਸਵਰ ਧੁਨੀਆਂ ਇਸ ਦਾ ਹਿੱਸਾ ਨਹੀਂ। ਇਸ ਲਈ ਇਸਨੂੰ ਅਬਜਦ ਕਿਹਾ ਜਾਂਦਾ ਹੈ। ਇਹ ਲਿੱਪੀ ਕੁਝ ਵਾਧੇ ਕਰ ਕੇ ਫ਼ਾਰਸੀ ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਆਪਣੀ ਆਪਣੀ ਲੋੜ ਅਨੁਸਾਰ ਢਾਲ ਕੇ ਸਿੰਧੀ, ਪਸ਼ਤੋ, ਉਰਦੂ, ਤੁਰਕੀ ਦੇ ਇੱਕ ਰੂਪ ਲਿਸ਼ਾਨੇ ਉਸਮਾਨੀ,ਅਤੇ ਮਲਾਏ ਆਦਿ ਲਈ ਇਸਤੇਮਾਲ ਕੀਤੀ ਜਾਂਦੀ ਹੈ।

ਇਕੱਲਾ ਸ਼ੁਰੁਆਤੀ ਵਿਚਕਾਰ ਅਖੀਰ ਨਾਮ ਲਿਪਿਆਂਤਰਣ

IPA ਉਚਾਰਣ

 

ʾ /

ā
various, including [æː]

 

b
[b]

 

t
[t]

 

[θ]

 

ǧ (also j, g)
[ʤ] /

[ʒ] /

[ɡ]

 

[ħ]

 

ḫ (also kh, x)
[x]

 

d
[d]

 

ḏ (also dh, ð)
[ð]

 

r
[r]

 

z
[z]

 

s
[s]

 

š (also sh)
[ʃ]

 

[sˁ]

ﺿ

 

[dˁ]

 

[tˁ]

 

[ðˁ] / [zˁ]

 

ʿ
[ʕ] / [ʔˁ]

 

ġ (also gh)
[ɣ] / [ʁ]

 

f
[f]

 

q
[q]

 

k
[k]

 

l
[l],

[lˁ] (in Allah

only)

 

m
[m]

 

n
[n]

 

h
[h]

 

w /

ū
[w] , [uː]

 

y /

ī
[j] , [iː]