"ਕਲੇਇਨ-ਗੌਰਡਨ ਇਕੁਏਸ਼ਨ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਕੋਈ ਸੋਧ ਸਾਰ ਨਹੀਂ
("{{ਕੁਆਂਟਮ ਮਕੈਨਿਕਸ|cTopic=ਸਮੀਕਰਨਾਂ}} ਕਲੇਇਨ-ਜੌਰਡਨ ਇਕੁਏਸ਼ਨ (ਜੋ ਕ..." ਨਾਲ਼ ਸਫ਼ਾ ਬਣਾਇਆ)
 
{{ਕੁਆਂਟਮ ਮਕੈਨਿਕਸ|cTopic=ਸਮੀਕਰਨਾਂ}}
 
[[ਕਲੇਇਨ-ਜੌਰਡਨ ਇਕੁਏਸ਼ਨ]] (ਜੋ [[ਕਲੇਇਨ-ਫੋਕ-ਜੌਰਡਨ ਇਕੁਏਸ਼ਨ]] ਜਾਂ ਕਦੇ ਕਦੇ [[ਕਲੇਇਨ-ਜੌਰਡਨ-ਫੋਕ ਇਕੁਏਸ਼ਨ]] ਵੀ ਕਹੀ ਜਾਂਦੀ ਹੈ) [[ਸ਼੍ਰੋਡਿੰਜਰ ਇਕੁਏਸ਼ਨ]] ਦਾ ਇੱਕ [[ਸਪੈਸ਼ਲ ਰਿਲੇਟੀਵਿਟੀ|ਸਾਪੇਖਿਕ]] [[ਵਰਜ਼ਨ]] (ਰੂਪ) ਹੈ। ਇਹ ਸਪੇਸ ਅਤੇ ਵਕਤ ਅੰਦਰ ਦੂਜੇ ਕ੍ਰਮ-ਦਰਜੇ (ਔਰਡਰ) ਦੀ ਹੁੰਦੀ ਹੈ ਅਤੇ ਪ੍ਰਗਟਾਮਿਕ ਤੌਰ ਤੇ [[ਲੌਰੰਟਜ਼ ਕੋਵੇਰੀਅੰਟ]] ਹੁੰਦੀ ਹੈ। ਇਹ ਸਾਪੇਖਿਕ [[ਐਨਰਜੀ-ਮੋਮੈਂਟਮ ਸਬੰਧ]] ਦਾ ਇੱਕ [[ਕੁਆਂਟਾਇਜ਼ੇਸ਼ਨ|ਕੁਆਂਟਾਇਜ਼ਡ]] ਵਰਜ਼ਨ (ਨਿਰਧਾਰਿਤ ਰੂਪ) ਹੈ। ਇਸਦੇ ਹੱਲਾਂ ਵਿੱਚ ਇੱਕ [[ਕੁਆਂਟਮ ਫੀਲਡ ਥਿਊਰੀ|ਕੁਆਂਟਮ ਸਕੇਲਰ ਜਾਂ ਸੂਡੋਸਕੇਲਰ ਫੀਲਡ]] ਸ਼ਾਮਿਲ ਹੁੰਦੀ ਹੈ, ਜੋ ਅਜਿਹੀ [[ਫੀਲਡ]] ਹੁੰਦੀ ਹੈ ਜਿਸਦਾ [[ਕੁਆਂਟਾ]] [[ਸਪਿੱਨ-ਹੀਣ ਕਣ]] ਹੁੰਦੇ ਹਨ। ਇਸਦਾ ਸਿਧਾਂਤਿਕ ਸਬੰਧ ਉਹੀ ਹੁੰਦਾ ਹੈ ਜੋ [[ਡੀਰਾਕ ਇਕੁਏਸ਼ਨ]] ਦਾ ਹੁੰਦਾ ਹੈ।<ref>{{harvnb|Gross|1993}}</ref> [[ਇਲੈਕਟ੍ਰੋਮੈਗਨੈਟਿਕ ਪਰਸਪਰ ਕ੍ਰਿਆਵਾਂ]] ਦੇ ਸਹਿਯੋਗ ਨਾਲ, [[ਸਕਲੇਲਰ ਇਲੈਕਟ੍ਰੋਡਾਇਨਾਮਿਕਸ]] ਦਾ ਟੌਪਿਕ ਰਚਿਆ ਜਾਂਦਾ ਹੈ, ਪਰ ਕਿਉਂਕਿ ਆਮ ਸਪਿੱਨ-ਹੀਣ ਕਣ ਜਿਵੇਂ [[ਪਾਈ-ਮੀਜ਼ੌਨ]] ਅਸਥਿਰ ਹੁੰਦੇ ਹਨ ਅਤੇ (ਅਗਿਆਤ [[ਹੈਮਿਲਟੋਨੀਅਨ (ਕੁਆਂਟਮ ਮਕੈਨਿਕਸ)|ਹੈਮਿਲਟੋਨੀਅਨ]] ਸਮੇਤ) [[ਤਾਕਤਵਰ ਪਰਸਪਰ ਕ੍ਰਿਆ]] ਵੀ ਅਨੁਭਵ ਕਰਦੇ ਹਨ, ਇਸਲਈ ਵਿਵਹਾਰਿਕ ਵਰਤੋਂ ਸੀਮਤ ਹੋ ਜਾਂਦੀ ਹੈ।

ਨੇਵੀਗੇਸ਼ਨ ਮੇਨੂ