ਕਲੇਇਨ-ਗੌਰਡਨ ਇਕੁਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 17: ਲਾਈਨ 17:
== ਹਵਾਲੇ ==
== ਹਵਾਲੇ ==
== ਬਾਹਰੀ ਲਿੰਕ ==
== ਬਾਹਰੀ ਲਿੰਕ ==
* {{springer|title=Klein–Gordon equation|id=p/k055480}}
* {{MathWorld| urlname=Klein-GordonEquation | urltitle=Klein–Gordon equation}}
* [http://eqworld.ipmnet.ru/en/solutions/lpde/lpde203.pdf Linear Klein–Gordon Equation] at EqWorld: The World of Mathematical Equations.
* [http://eqworld.ipmnet.ru/en/solutions/npde/npde2107.pdf Nonlinear Klein–Gordon Equation] at EqWorld: The World of Mathematical Equations.
* [http://www.ma.utexas.edu/mediawiki/index.php/Introduction_to_nonlocal_equations Introduction to nonlocal equations].

{{ਕੁਆਂਟਮ ਮਕੈਨਿਕਸ ਟੌਪਿਕ|state=collapsed}}

{{DEFAULTSORT:ਕਲੇਇਨ-ਜੌਰਡਨ ਇਕੁਏਸ਼ਨ}}
[[Category:ਪਾਰਸ਼ਲ ਡਿੱਫ੍ਰੈਂਸ਼ੀਅਲ ਇਕੁਏਸ਼ਨਾਂ]]
[[Category:ਸਪੈਸ਼ਲ ਰਿਲੇਟੀਵਿਟੀ]]
[[Category:ਤਰੰਗਾਂ]]
[[Category:ਕੁਆਂਟਮ ਫੀਲਡ ਥਿਊਰੀ]]

16:40, 5 ਜੁਲਾਈ 2016 ਦਾ ਦੁਹਰਾਅ

ਕਲੇਇਨ-ਜੌਰਡਨ ਇਕੁਏਸ਼ਨ (ਜੋ ਕਲੇਇਨ-ਫੋਕ-ਜੌਰਡਨ ਇਕੁਏਸ਼ਨ ਜਾਂ ਕਦੇ ਕਦੇ ਕਲੇਇਨ-ਜੌਰਡਨ-ਫੋਕ ਇਕੁਏਸ਼ਨ ਵੀ ਕਹੀ ਜਾਂਦੀ ਹੈ) ਸ਼੍ਰੋਡਿੰਜਰ ਇਕੁਏਸ਼ਨ ਦਾ ਇੱਕ ਸਾਪੇਖਿਕ ਵਰਜ਼ਨ (ਰੂਪ) ਹੈ। ਇਹ ਸਪੇਸ ਅਤੇ ਵਕਤ ਅੰਦਰ ਦੂਜੇ ਕ੍ਰਮ-ਦਰਜੇ (ਔਰਡਰ) ਦੀ ਹੁੰਦੀ ਹੈ ਅਤੇ ਪ੍ਰਗਟਾਮਿਕ ਤੌਰ ਤੇ ਲੌਰੰਟਜ਼ ਕੋਵੇਰੀਅੰਟ ਹੁੰਦੀ ਹੈ। ਇਹ ਸਾਪੇਖਿਕ ਐਨਰਜੀ-ਮੋਮੈਂਟਮ ਸਬੰਧ ਦਾ ਇੱਕ ਕੁਆਂਟਾਇਜ਼ਡ ਵਰਜ਼ਨ (ਨਿਰਧਾਰਿਤ ਰੂਪ) ਹੈ। ਇਸਦੇ ਹੱਲਾਂ ਵਿੱਚ ਇੱਕ ਕੁਆਂਟਮ ਸਕੇਲਰ ਜਾਂ ਸੂਡੋਸਕੇਲਰ ਫੀਲਡ ਸ਼ਾਮਿਲ ਹੁੰਦੀ ਹੈ, ਜੋ ਅਜਿਹੀ ਫੀਲਡ ਹੁੰਦੀ ਹੈ ਜਿਸਦਾ ਕੁਆਂਟਾ ਸਪਿੱਨ-ਹੀਣ ਕਣ ਹੁੰਦੇ ਹਨ। ਇਸਦਾ ਸਿਧਾਂਤਿਕ ਸਬੰਧ ਉਹੀ ਹੁੰਦਾ ਹੈ ਜੋ ਡੀਰਾਕ ਇਕੁਏਸ਼ਨ ਦਾ ਹੁੰਦਾ ਹੈ।[1] ਇਲੈਕਟ੍ਰੋਮੈਗਨੈਟਿਕ ਪਰਸਪਰ ਕ੍ਰਿਆਵਾਂ ਦੇ ਸਹਿਯੋਗ ਨਾਲ, ਸਕਲੇਲਰ ਇਲੈਕਟ੍ਰੋਡਾਇਨਾਮਿਕਸ ਦਾ ਟੌਪਿਕ ਰਚਿਆ ਜਾਂਦਾ ਹੈ, ਪਰ ਕਿਉਂਕਿ ਆਮ ਸਪਿੱਨ-ਹੀਣ ਕਣ ਜਿਵੇਂ ਪਾਈ-ਮੀਜ਼ੌਨ ਅਸਥਿਰ ਹੁੰਦੇ ਹਨ ਅਤੇ (ਅਗਿਆਤ ਹੈਮਿਲਟੋਨੀਅਨ ਸਮੇਤ) ਤਾਕਤਵਰ ਪਰਸਪਰ ਕ੍ਰਿਆ ਵੀ ਅਨੁਭਵ ਕਰਦੇ ਹਨ, ਇਸਲਈ ਵਿਵਹਾਰਿਕ ਵਰਤੋਂ ਸੀਮਤ ਹੋ ਜਾਂਦੀ ਹੈ।

ਸਟੇਟਮੈਂਟ

ਇਤਿਹਾਸ

ਵਿਓਂਤਬੰਦੀ

ਕਿਸੇ ਪੁਟੈੰਸ਼ਲ ਅੰਦਰ ਕਲੇਇਨ-ਜੌਰਡਨ ਇਕੁਏਸ਼ਨ

ਸੁਰੱਖਿਅਤ ਕੀਤਾ ਗਿਆ ਕਰੰਟ

ਸਾਪੇਖਿਕ ਸੁਤੰਤਰ ਕਣ ਹੱਲ

ਐਕਸ਼ਨ

ਇਲੈਕਟ੍ਰੋਮੈਗਨੈਟਿਕ ਪਰਸਪਰ ਕ੍ਰਿਆ

ਗਰੈਵੀਟੇਸ਼ਨਲ ਪਰਸਪਰ ਕ੍ਰਿਆ

ਇਹ ਵੀ ਦੇਖੋ

ਟਿੱਪਣੀਆਂ

ਨੋਟਸ

ਹਵਾਲੇ

ਬਾਹਰੀ ਲਿੰਕ

  • Hazewinkel, Michiel, ed. (2001), "Klein–Gordon equation", ਗਣਿਤ ਦਾ ਵਿਸ਼ਵਕੋਸ਼, ਸਪਰਿੰਗਰ, ISBN 978-1-55608-010-4
  • Weisstein, Eric W., "ਕਲੇਇਨ-ਗੌਰਡਨ ਇਕੁਏਸ਼ਨ" from MathWorld.
  • Linear Klein–Gordon Equation at EqWorld: The World of Mathematical Equations.
  • Nonlinear Klein–Gordon Equation at EqWorld: The World of Mathematical Equations.
  • Introduction to nonlocal equations.
  1. Gross 1993