18 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 8: ਲਾਈਨ 8:
*[[1944]]– [[ਦੂਜੀ ਵੱਡੀ ਜੰਗ]] ਵਿੱਚ [[ਜਾਪਾਨ]] ਦੀਆਂ ਲਗਾਤਾਰ ਹਾਰਾਂ ਮਗਰੋਂ ਟੋਜੋ ਨੂੰ ਪ੍ਰੀਮੀਅਮ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
*[[1944]]– [[ਦੂਜੀ ਵੱਡੀ ਜੰਗ]] ਵਿੱਚ [[ਜਾਪਾਨ]] ਦੀਆਂ ਲਗਾਤਾਰ ਹਾਰਾਂ ਮਗਰੋਂ ਟੋਜੋ ਨੂੰ ਪ੍ਰੀਮੀਅਮ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
*[[1947]]– [[ਇੰਗਲੈਂਡ]] ਦੇ ਬਾਦਸ਼ਾਹ [[ਜਾਰਜ ਛੇਵੇਂ]] ਨੇ [[ਭਾਰਤ]] ਤੇ [[ਪਾਕਿਸਤਾਨ]] ਦੀ ਆਜ਼ਾਦੀ ਦੇ ਬਿਲ ਉੱਤੇ ਦਸਤਖ਼ਤ ਕੀਤੇ।
*[[1947]]– [[ਇੰਗਲੈਂਡ]] ਦੇ ਬਾਦਸ਼ਾਹ [[ਜਾਰਜ ਛੇਵੇਂ]] ਨੇ [[ਭਾਰਤ]] ਤੇ [[ਪਾਕਿਸਤਾਨ]] ਦੀ ਆਜ਼ਾਦੀ ਦੇ ਬਿਲ ਉੱਤੇ ਦਸਤਖ਼ਤ ਕੀਤੇ।
*[[1987]]– ਪੁਲਿਸ ਵਲੋਂ [[ਦਰਬਾਰ ਸਾਹਿਬ]] ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਤੇ 50 ਸਿੱਖ ਗ੍ਰਿਫ਼ਤਾਰ ਕਰ ਲਏ ਗਏ। [[ਸਿਧਾਰਥ ਸ਼ੰਕਰ ਰੇਅ]] ਦੇ ਗਵਰਨਰ ਬਣਨ ਤੋਂ ਬਾਅਦ ਦਰਬਾਰ ਸਾਹਿਬ ਉੱਤੇ ਇਹ ਤੀਜਾ ਹਮਲਾ ਸੀ।
*[[1987]]– ਪੁਲਿਸ ਵਲੋਂ [[ਦਰਬਾਰ ਸਾਹਿਬ]] ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ।

== ਛੁੱਟੀਆਂ ==


== ਜਨਮ ==
== ਜਨਮ ==
*[[1918]]– ਦੱਖਣੀ ਅਫਰੀਕੀ ਸਿਆਸਤਦਾਨ [[ਨੈਲਸਨ ਮੰਡੇਲਾ]] ਦਾ ਜਨਮ।
*[[1927]]– ਪਾਕਿਸਤਾਨੀ ਗ਼ਜ਼ਲ ਗਾਇਕ ਅਤੇ ਪਲੇਬੈਕ ਗਾਇਕ [[ਮਹਿਦੀ ਹਸਨ]] ਦਾ ਜਨਮ।
*[[1982]]– ਬਾਲੀਵੁੱਡ ਦੀ ਇੱਕ ਅਦਾਕਾਰਾ ਤੇ ਗਾਇਕਾ [[ਪ੍ਰਿਯੰਕਾ ਚੋਪੜਾ]] ਦਾ ਜਨਮ।
*[[2012]]– ਪੰਜਾਬੀ ਦਾ ਸ਼੍ਰੋਮਣੀ ਬਾਲ ਸਾਹਿਤ ਲੇਖਕ [[ਜਸਬੀਰ ਸਿੰਘ ਜੱਸ]] ਦਾ ਦਿਹਾਂਤ।
==ਦਿਹਾਂਤ==
[[File:RajeshKhanna.jpg|120px|thumb|[[ਰਾਜੇਸ਼ ਖੰਨਾ]]]]
*[[1872]]– ਮੈਕਸੀਕਨ ਵਕੀਲ ਅਤੇ ਸਿਆਸਤਦਾਨ, ਰਾਸ਼ਟਰਪਤੀ [[ਬੈੱਨੀਤੋ ਖ਼ੁਆਰਿਸ]] ਦਾ ਦਿਹਾਂਤ।
*[[1982]]– ਰੂਸੀ ਭਾਸ਼ਾ-ਵਿਗਿਆਨੀ ਅਤੇ ਸਾਹਿਤ-ਸਿਧਾਂਤਕਾਰ [[ਰੋਮਨ ਜੈਕਬਸਨ]] ਦਾ ਦਿਹਾਂਤ।
*[[2012]]– ਭਾਰਤੀ ਬਾਲੀਵੁੱਡ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਹਿੰਦੀ ਸਿਨੇਮੇ ਦੇ ਪਹਿਲੇ ਸੁਪਰ ਸਟਾਰ [[ਰਾਜੇਸ਼ ਖੰਨਾ]] ਦਾ ਦਿਹਾਂਤ।


[[ਸ਼੍ਰੇਣੀ:ਜੁਲਾਈ]]
[[ਸ਼੍ਰੇਣੀ:ਜੁਲਾਈ]]

03:44, 17 ਜੁਲਾਈ 2016 ਦਾ ਦੁਹਰਾਅ

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਗ੍ਰੈਗਰੀ ਕਲੰਡਰ ਦੇ ਮੁਤਾਬਕ 18 ਜੁਲਾਈ ਸਾਲ ਦਾ 199ਵਾਂ (ਲੀਪ ਸਾਲ ਵਿੱਚ 200ਵਾਂ) ਦਿਨ ਹੁੰਦਾ ਹੈ। ਇਸ ਤੋਂ ਬਾਅਦ ਸਾਲ ਦੇ 166 ਦਿਨ ਬਾਕੀ ਰਹਿ ਜਾਂਦੇ ਹਨ।

ਵਾਕਿਆ

ਜਨਮ

ਦਿਹਾਂਤ

ਰਾਜੇਸ਼ ਖੰਨਾ
  • 1872– ਮੈਕਸੀਕਨ ਵਕੀਲ ਅਤੇ ਸਿਆਸਤਦਾਨ, ਰਾਸ਼ਟਰਪਤੀ ਬੈੱਨੀਤੋ ਖ਼ੁਆਰਿਸ ਦਾ ਦਿਹਾਂਤ।
  • 1982– ਰੂਸੀ ਭਾਸ਼ਾ-ਵਿਗਿਆਨੀ ਅਤੇ ਸਾਹਿਤ-ਸਿਧਾਂਤਕਾਰ ਰੋਮਨ ਜੈਕਬਸਨ ਦਾ ਦਿਹਾਂਤ।
  • 2012– ਭਾਰਤੀ ਬਾਲੀਵੁੱਡ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਹਿੰਦੀ ਸਿਨੇਮੇ ਦੇ ਪਹਿਲੇ ਸੁਪਰ ਸਟਾਰ ਰਾਜੇਸ਼ ਖੰਨਾ ਦਾ ਦਿਹਾਂਤ।