ਅਖ਼ੇਲੀਜ਼: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 4: ਲਾਈਨ 4:
ਉਹ ਨਿੰਫ ਥੇਟਿਸ ਅਤੇ ਪੇਲੀਅਸ ਦਾ ਪੁੱਤਰ ਸੀ, ਜੋ ਮਰਮਿਡੋਂਸ ਦਾ ਰਾਜਾ ਸੀ। ਜਿਊਸ ਅਤੇ ਪੋਸਾਇਡਨ ਦੋਨੋਂ ਥੇਟਿਸ ਨਾਲ ਵਿਆਹ ਕਰਨਾ ਚਾਹੁੰਦੇ ਸਨ ਜਦੋਂ ਤੱਕ ਕਿ ਪ੍ਰੋਮੀਥੀਅਸ ਨੇ ਜਿਊਸ ਨੂੰ ਇਹ ਭਵਿੱਖਵਾਣੀ ਨਹੀਂ ਦੱਸੀ ਕਿ ਥੇਟਿਸ ਦਾ ਪੁੱਤ ਆਪਣੇ ਪਿਤਾ ਤੋਂ ਮਹਾਨ ਹੋਵੇਗਾ। ਤੱਦ ਜਿਊਸ ਅਤੇ ਪੋਸਾਇਡਨ ਨੇ ਥੇਟਿਸ ਨੂੰ ਪੇਲੀਅਸ ਨਾਲ ਵਿਆਹ ਕਰਨ ਦਿੱਤਾ। ਪੇਲੀਅਸ ਇਨਸਾਨ ਅਤੇ ਥੇਟਿਸ ਦੇਵੀ ਸੀ। ਯੂਨਾਨੀ ਦੇਵਮਾਲਾ ਇਹ ਇੱਕਮਾਤਰ ਉਦਾਹਰਨ ਹੈ ਕਿ ਕਿਸੇ ਦੇਵੀ ਨੇ ਕਿਸੇ ਨਸ਼ਵਰ ਆਦਮੀ ਨਾਲ ਵਿਆਹ ਕੀਤਾ ਹੋਵੇ। ਥੇਟਿਸ ਨੇ ਐਕੇਲੀਜ ਨੂੰ ਅਮਰ ਕਰਨ ਲਈ ਉਸਨੂੰ ਗਿੱਟੇ ਕੋਲੋਂ ਫੜਕੇ, ਨਦੀ ਸਤਾਇਕਸ ਵਿੱਚ ਗੋਤਾ ਦੁਆ ਦਿੱਤਾ। ਇਸ ਤਰ੍ਹਾਂ ਉਸ ਦਾ ਸਾਰਾ ਸਰੀਰ (ਅੱਡੀ ਨੂੰ ਛੱਡ ਕੇ ਜੋ ਪਾਣੀ ਵਿੱਚ ਤਰ ਨਹੀਂ ਹੋਈ ਸੀ) ਹਥਿਆਰਾਂ ਦੇ ਪ੍ਰਭਾਵ ਤੋਂ ਨਿਰਲੇਪ ਹੋ ਗਿਆ।

{{ਅਧਾਰ}}
{{ਅਧਾਰ}}

[[ਸ਼੍ਰੇਣੀ:ਯੂਨਾਨੀ ਮਿਥਿਹਾਸ]]

14:02, 30 ਜੁਲਾਈ 2016 ਦਾ ਦੁਹਰਾਅ

ਐਕੇਲੀਜ ਮੁਰਦਾ ਹੈਕਟਰ ਨੂੰ ਘੜੀਸ ਕੇ ਆਪਣੇ ਰਥ ਕੋਲ ਲਿਆ ਰਿਹਾ ਹੈ। ਸਿਆਹ ਚਿਤਰ, 490 ਈਪੂ ਇਰੇਟਰੀਆ ਤੋਂ - ਲੂਵਰੇ ਮਿਊਜੀਅਮ

ਅਖ਼ੀਲੀਅਸ (ਪੁਰਾਤਨ ਯੂਨਾਨੀ: Ἀχιλλεύς, Akhilleus, ਉਚਾਰਨ [akʰillěws]) ਇੱਕ ਮਹਾਨ ਯੂਨਾਨੀ ਮਿਥਹਾਸਕ ਯੋਧਾ ਸੀ। ਯੂਨਾਨੀ ਮੰਨਦੇ ਸਨ ਕਿ ਉਸਤੋਂ ਮਹਾਨ ਯੋਧਾ ਅੱਜ ਤੱਕ ਪੈਦਾ ਨਹੀਂ ਹੋਇਆ। ਉਹ ਟਰਾਏ ਦੇ ਯੁੱਧ ਦਾ ਮਹਾਨਾਇਕ ਸੀ ਅਤੇ ਹੋਮਰ ਦੇ ਮਹਾਂਕਾਵਿ ਇਲਿਆਡ ਦਾ ਨਾਇਕ ਵੀ ਸੀ। ਉਹ ਉਨ੍ਹਾਂ ਯੋਧਿਆਂ ਵਿੱਚੋਂ ਸਭ ਤੋਂ ਸੁੰਦਰ ਸੀ ਜਿਹਨਾਂ ਨੇ ਟਰਾਏ ਦੇ ਵਿਰੁੱਧ ਲੜਾਈ ਲੜੀ ਸੀ।