ਸ਼ਟੈੱਫ਼ੀ ਗ੍ਰਾਫ਼: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਿੱਜੇ ਸੁਧਾਰੇ
→‎ਜੀਵਨ: ਕੜੀਆਂ ਜੋੜੀਆਂ
ਟੈਗ: ਮੋਬਾਈਲ ਐਪ ਦੀ ਸੋਧ
ਲਾਈਨ 56: ਲਾਈਨ 56:
'''ਸਟੈਫ਼ਨੀ ਮਾਰੀਆ''' "'''ਸ਼ਟੈੱਫ਼ੀ'''" '''ਗ੍ਰਾਫ਼''' ({{IPA-de|ˈʃtɛfiː ˈgʁa:f}}; ਜਨਮ 14 ਜੂਨ 1969) ਇੱਕ ਸਾਬਕਾ [[ਜਰਮਨੀ|ਜਰਮਨ]] [[ਟੈਨਿਸ]] ਖਿਡਾਰੀ ਹੈ। ਉਹ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਸਟੇਫੀ ਨੇ ਸਿੰਗਲਸ ਮੁਕਾਬਲਿਆਂ ਵਿੱਚ 22 ਗਰੈਂਡ ਸਲੈਮ ਜਿੱਤੇ ਹਨ, ਇਸ ਲਈ ਉਸਨੂੰ [[ਧਰਤੀ|ਵਿਸ਼ਵ]] ਦੀਆਂ ਮਹਾਨ [[ਟੈਨਿਸ]] ਖਿਡਾਰਨਾਂ ਵਿੱਚ ਗਿਣਿਆ ਜਾਂਦਾ ਹੈ।<ref name="Steffi Graf WTA Year In Detail">{{cite web|title=Steffi Graf Year In Detail|url=http://www.wtatennis.com/players/player/2718/title/steffi-graf#yearindetail|accessdate=24 June 2013}}</ref>
'''ਸਟੈਫ਼ਨੀ ਮਾਰੀਆ''' "'''ਸ਼ਟੈੱਫ਼ੀ'''" '''ਗ੍ਰਾਫ਼''' ({{IPA-de|ˈʃtɛfiː ˈgʁa:f}}; ਜਨਮ 14 ਜੂਨ 1969) ਇੱਕ ਸਾਬਕਾ [[ਜਰਮਨੀ|ਜਰਮਨ]] [[ਟੈਨਿਸ]] ਖਿਡਾਰੀ ਹੈ। ਉਹ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਸਟੇਫੀ ਨੇ ਸਿੰਗਲਸ ਮੁਕਾਬਲਿਆਂ ਵਿੱਚ 22 ਗਰੈਂਡ ਸਲੈਮ ਜਿੱਤੇ ਹਨ, ਇਸ ਲਈ ਉਸਨੂੰ [[ਧਰਤੀ|ਵਿਸ਼ਵ]] ਦੀਆਂ ਮਹਾਨ [[ਟੈਨਿਸ]] ਖਿਡਾਰਨਾਂ ਵਿੱਚ ਗਿਣਿਆ ਜਾਂਦਾ ਹੈ।<ref name="Steffi Graf WTA Year In Detail">{{cite web|title=Steffi Graf Year In Detail|url=http://www.wtatennis.com/players/player/2718/title/steffi-graf#yearindetail|accessdate=24 June 2013}}</ref>
==ਜੀਵਨ==
==ਜੀਵਨ==
ਸ਼ਟੈੱਫ਼ੀ ਗ੍ਰਾਫ਼ ਦਾ ਜਨਮ 14 ਜੂਨ 1969 ਨੂੰ ਮਾਨਹਾਈਮ, ਪੱਛਮੀ ਜਰਮਨੀ ਵਿੱਚ ਹੋਇਆ ਸੀ। ਸਟੇਫੀ ਨੇ 18 ਅਕਤੂਬਰ 1982 ਨੂੰ [[ਟੈਨਿਸ]] ਖੇਡਣਾ ਸ਼ੁਰੂ ਕੀਤਾ ਸੀ ਅਤੇ 13 ਅਗਸਤ 1999 ਨੂੰ ਉਹ ਰਿਟਾਇਰ ਹੋ ਗਈ ਸੀ। ਉਸਨੇ ਖੇਡ ਜੀਵਨ ਦੌਰਾਨ ਕੁੱਲ 900 ਸਿੰਗਲਸ ਮੁਕਾਬਲੇ ਜਿੱਤੇ ਸਨ ਜਦਕਿ ਕੇਵਲ 115 ਮੁਕਾਬਲੇ ਹੀ ਹਾਰੇ ਸਨ। ਇਸ ਲਈ ਉਸਨੂੰ ਟੈਨਿਸ ਦੀ ਮਹਾਨ ਖਿਡਾਰਨ ਕਿਹਾ ਜਾਂਦਾ ਹੈ।
ਸ਼ਟੈੱਫ਼ੀ ਗ੍ਰਾਫ਼ ਦਾ ਜਨਮ 14 ਜੂਨ 1969 ਨੂੰ ਮਾਨਹਾਈਮ, ਪੱਛਮੀ ਜਰਮਨੀ ਵਿੱਚ ਹੋਇਆ ਸੀ। ਸਟੇਫੀ ਨੇ 18 ਅਕਤੂਬਰ 1982 ਨੂੰ [[ਟੈਨਿਸ]] ਖੇਡਣਾ ਸ਼ੁਰੂ ਕੀਤਾ ਸੀ ਅਤੇ 13 ਅਗਸਤ 1999 ਨੂੰ ਉਹ ਰਿਟਾਇਰ ਹੋ ਗਈ ਸੀ। ਉਸਨੇ ਖੇਡ ਜੀਵਨ ਦੌਰਾਨ ਕੁੱਲ 900 ਸਿੰਗਲਸ ਮੁਕਾਬਲੇ ਜਿੱਤੇ ਸਨ ਜਦਕਿ ਕੇਵਲ 115 ਮੁਕਾਬਲੇ ਹੀ ਹਾਰੇ ਸਨ। ਉਸਦੇ ਨਾਂਮ ਸਭ ਤੋਂ ਜਿਆਦਾ (ਲਗਾਤਾਰ) ਵਾਰ ਨੰਬਰ 1 ਰੈਕਿੰਗ 'ਤੇ ਟਿਕੇ ਰਹਿਣ ਦਾ ਰਿਕਾਰਡ ਵੀ ਦਰਜ ਹੈ।
== ਅਵਾਰਡ ਅਤੇ ਸਨਮਾਨ ==

ਗ੍ਰਾਫ਼ ਨੂੰ 1987, 1988, 1989, 1990, 1993, 1995 ਅਤੇ 1996 ਵਿੱਚ ''ਅੰਤਰ-ਰਾਸ਼ਟਰੀ ਟੈਨਿਸ ਸੰਘ ਵਿਸ਼ਵ ਚੈਂਪੀਅਨ'' ਚੁਣਿਆ ਗਿਆ ਸੀ ਅਤੇ ਉਸਨੂੰ 1987, 1988, 1989, 1990, 1993, 1994, 1995, 1996 ਵਿੱਚ ''ਡਬਲਿਊਟੀਏ ਸਾਲ ਦੀ ਸਰਵੋਤਮ ਖਿਡਾਰਨ'' ਚੁਣਿਆ ਗਿਆ ਸੀ। 1986, 1987, 1988, 1989 ਅਤੇ 1999 ਵਿੱਚ ਸਟੇਫੀ ਨੂੰ ''[[ਜਰਮਨੀ]] ਦੀ ਸਰਵੋਤਮ ਖਿਡਾਰਨ'' ਵੀ ਚੁਣਿਆ ਗਿਆ ਸੀ।

2004 ਵਿੱਚ ਉਸਨੂੰ ''ਅੰਤਰ-ਰਾਸ਼ਟਰੀ ਟੈਨਿਸ ਹਾਲ ਆਫ਼ ਫੇਮ'' ਵਿੱਚ ਅਤੇ 2008 ਵਿੱਚ ਸਟੇਫੀ ਨੂੰ ''ਜਰਮਨ ਸਪੋਰਟਸ ਹਾਲ ਆਫ਼ ਫੇਮ'' ਵਿੱਚ ਸ਼ਾਮਿਲ ਕੀਤਾ ਗਿਆ ਸੀ।

== ਖੇਡ ਜੀਵਨ ਅੰਕਡ਼ੇ ==
== ਖੇਡ ਜੀਵਨ ਅੰਕਡ਼ੇ ==
{|class=wikitable style=text-align:center;font-size:97%
{|class=wikitable style=text-align:center;font-size:97%

15:06, 6 ਸਤੰਬਰ 2016 ਦਾ ਦੁਹਰਾਅ

ਸ਼ਟੈੱਫ਼ੀ ਗ੍ਰਾਫ਼
2010 ਵਿੱਚ ਸ਼ਟੈੱਫ਼ੀ ਗ੍ਰਾਫ਼
ਪੂਰਾ ਨਾਮਸਟੇਫਨੀ ਮਾਰੀਆ ਗ੍ਰਾਫ਼[1]
ਦੇਸ਼ਫਰਮਾ:ਜਰਮਨੀ (1982–1990)
ਫਰਮਾ:ਜਰਮਨੀ (1990–1999)
ਰਹਾਇਸ਼ਲਾਸ ਵੇਗਸ, ਨੇਵਾਡਾ, ਯੂ.ਐੱਸ.
ਜਨਮ (1969-06-14) 14 ਜੂਨ 1969 (ਉਮਰ 54)
ਮਾਨਹਾਈਮ, ਪੱਛਮੀ ਜਰਮਨੀ
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ18 ਅਕਤੂਬਰ 1982
ਸਨਿਅਾਸ13 ਅਗਸਤ 1999
ਅੰਦਾਜ਼ਸੱਜੂ
ਕੋਚਪੀਟਰ ਗ੍ਰਾਫ਼
ਪਾਵੇਲ ਸਲਾਜ਼ਿਲ (1986–1991)
ਹੈਨਜ਼ ਗੰਥਾਰਦਿਤ (1992–1999)
ਇਨਾਮ ਦੀ ਰਾਸ਼ੀ$ 21,895,277[2]
Int. Tennis HOF2004 (member page)
ਸਿੰਗਲ
ਕਰੀਅਰ ਰਿਕਾਰਡਜਿੱਤ-900, ਹਾਰ-115
ਕਰੀਅਰ ਟਾਈਟਲ107 (ਤੀਸਰਾ ਸਥਾਨ)
ਸਭ ਤੋਂ ਵੱਧ ਰੈਂਕਨੰਬਰ. 1 (17 ਅਗਸਤ 1987)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨਜਿੱਤ (1988, 1989, 1990, 1994)
ਫ੍ਰੈਂਚ ਓਪਨਜਿੱਤ (1987, 1988, 1993, 1995, 1996, 1999)
ਵਿੰਬਲਡਨ ਟੂਰਨਾਮੈਂਟਜਿੱਤ (1988, 1989, 1991, 1992, 1993, 1995, 1996)
ਯੂ. ਐਸ. ਓਪਨW (1988, 1989, 1993, 1995, 1996)
ਟੂਰਨਾਮੈਂਟ
ਵਿਸ਼ਵ ਟੂਰ ਟੂਰਨਾਮੈਂਟਜਿੱਤ (1987, 1989, 1993, 1995, 1996)
ਉਲੰਪਿਕ ਖੇਡਾਂਜਿੱਤ (1988)
ਡਬਲ
ਕੈਰੀਅਰ ਰਿਕਾਰਡ173–72 (70.6%)
ਕੈਰੀਅਰ ਟਾਈਟਲ11
ਉਚਤਮ ਰੈਂਕਨੰਬਰ. 3 (3 ਮਾਰਚ 1987)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨਸੈਮੀਫ਼ਾਈਨਲ (1988, 1989)
ਫ੍ਰੈਂਚ ਓਪਨਫ਼ਾਈਨਲ (1986, 1987, 1989)
ਵਿੰਬਲਡਨ ਟੂਰਨਾਮੈਂਟਜਿੱਤ (1988)
ਯੂ. ਐਸ. ਓਪਨਸੈਮੀਫ਼ਾਈਨਲ (1986, 1987, 1988, 1989)
ਹੋਰ ਡਬਲ ਟੂਰਨਾਮੈਂਟ
ਉਲੰਪਿਕਸ ਖੇਡਾਂਸੈਮੀਫ਼ਾਈਨਲ (1988)
ਮਿਕਸ ਡਬਲ
ਕੈਰੀਅਰ ਰਿਕਾਰਡਜਿੱਤ-9, ਹਾਰ-7
ਕੈਰੀਅਰ ਟਾਈਟਲ0
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਆਸਟ੍ਰੇਲੀਅਨ ਓਪਨਦੂਜਾ ਦੌਰ (1991)
ਫ੍ਰੈਂਚ ਓਪਨਦੂਜਾ ਦੌਰ (1994)
ਵਿੰਬਲਡਨ ਟੂਰਨਾਮੈਂਟਸੈਮੀਫ਼ਾਈਨਲ (1999)
ਯੂ. ਐਸ. ਓਪਨਪਹਿਲਾ ਦੌਰ (1984)
ਟੀਮ ਮੁਕਾਬਲੇ
ਫੇਡ ਕੱਪਜਿੱਤ (1987, 1992)
ਹੋਪਮੈਨ ਕੱਪਜਿੱਤ (1993)
Medal record
ਫਰਮਾ:FRG ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ 1988 ਸਿਓਲ ਮਹਿਲਾ ਸਿੰਗਲਸ
ਕਾਂਸੀ ਦਾ ਤਗਮਾ – ਤੀਜਾ ਸਥਾਨ 1988 ਸਿਓਲ ਮਹਿਲਾ ਡਬਲਜ਼
 Germany ਦਾ/ਦੀ ਖਿਡਾਰੀ
ਚਾਂਦੀ ਦਾ ਤਗਮਾ – ਦੂਜਾ ਸਥਾਨ 1992 ਬਾਰਸੀਲੋਨਾ ਮਹਿਲਾ ਸਿੰਗਲਸ


ਸਟੈਫ਼ਨੀ ਮਾਰੀਆ "ਸ਼ਟੈੱਫ਼ੀ" ਗ੍ਰਾਫ਼ (ਜਰਮਨ ਉਚਾਰਨ: [ˈʃtɛfiː ˈgʁa:f]; ਜਨਮ 14 ਜੂਨ 1969) ਇੱਕ ਸਾਬਕਾ ਜਰਮਨ ਟੈਨਿਸ ਖਿਡਾਰੀ ਹੈ। ਉਹ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਸਟੇਫੀ ਨੇ ਸਿੰਗਲਸ ਮੁਕਾਬਲਿਆਂ ਵਿੱਚ 22 ਗਰੈਂਡ ਸਲੈਮ ਜਿੱਤੇ ਹਨ, ਇਸ ਲਈ ਉਸਨੂੰ ਵਿਸ਼ਵ ਦੀਆਂ ਮਹਾਨ ਟੈਨਿਸ ਖਿਡਾਰਨਾਂ ਵਿੱਚ ਗਿਣਿਆ ਜਾਂਦਾ ਹੈ।[3]

ਜੀਵਨ

ਸ਼ਟੈੱਫ਼ੀ ਗ੍ਰਾਫ਼ ਦਾ ਜਨਮ 14 ਜੂਨ 1969 ਨੂੰ ਮਾਨਹਾਈਮ, ਪੱਛਮੀ ਜਰਮਨੀ ਵਿੱਚ ਹੋਇਆ ਸੀ। ਸਟੇਫੀ ਨੇ 18 ਅਕਤੂਬਰ 1982 ਨੂੰ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ ਅਤੇ 13 ਅਗਸਤ 1999 ਨੂੰ ਉਹ ਰਿਟਾਇਰ ਹੋ ਗਈ ਸੀ। ਉਸਨੇ ਖੇਡ ਜੀਵਨ ਦੌਰਾਨ ਕੁੱਲ 900 ਸਿੰਗਲਸ ਮੁਕਾਬਲੇ ਜਿੱਤੇ ਸਨ ਜਦਕਿ ਕੇਵਲ 115 ਮੁਕਾਬਲੇ ਹੀ ਹਾਰੇ ਸਨ। ਉਸਦੇ ਨਾਂਮ ਸਭ ਤੋਂ ਜਿਆਦਾ (ਲਗਾਤਾਰ) ਵਾਰ ਨੰਬਰ 1 ਰੈਕਿੰਗ 'ਤੇ ਟਿਕੇ ਰਹਿਣ ਦਾ ਰਿਕਾਰਡ ਵੀ ਦਰਜ ਹੈ।

ਅਵਾਰਡ ਅਤੇ ਸਨਮਾਨ

ਗ੍ਰਾਫ਼ ਨੂੰ 1987, 1988, 1989, 1990, 1993, 1995 ਅਤੇ 1996 ਵਿੱਚ ਅੰਤਰ-ਰਾਸ਼ਟਰੀ ਟੈਨਿਸ ਸੰਘ ਵਿਸ਼ਵ ਚੈਂਪੀਅਨ ਚੁਣਿਆ ਗਿਆ ਸੀ ਅਤੇ ਉਸਨੂੰ 1987, 1988, 1989, 1990, 1993, 1994, 1995, 1996 ਵਿੱਚ ਡਬਲਿਊਟੀਏ ਸਾਲ ਦੀ ਸਰਵੋਤਮ ਖਿਡਾਰਨ ਚੁਣਿਆ ਗਿਆ ਸੀ। 1986, 1987, 1988, 1989 ਅਤੇ 1999 ਵਿੱਚ ਸਟੇਫੀ ਨੂੰ ਜਰਮਨੀ ਦੀ ਸਰਵੋਤਮ ਖਿਡਾਰਨ ਵੀ ਚੁਣਿਆ ਗਿਆ ਸੀ।

2004 ਵਿੱਚ ਉਸਨੂੰ ਅੰਤਰ-ਰਾਸ਼ਟਰੀ ਟੈਨਿਸ ਹਾਲ ਆਫ਼ ਫੇਮ ਵਿੱਚ ਅਤੇ 2008 ਵਿੱਚ ਸਟੇਫੀ ਨੂੰ ਜਰਮਨ ਸਪੋਰਟਸ ਹਾਲ ਆਫ਼ ਫੇਮ ਵਿੱਚ ਸ਼ਾਮਿਲ ਕੀਤਾ ਗਿਆ ਸੀ।

ਖੇਡ ਜੀਵਨ ਅੰਕਡ਼ੇ

ਪੱਛਮੀ ਜਰਮਨੀ ਜਰਮਨੀ
ਟੂਰਨਾਮੈਂਟ 1983 1984 1985 1986 1987 1988 1989 1990 1991 1992 1993 1994 1995 1996 1997 1998 1999 ਸਟਰਾਈਕ ਰੇਟ ਜਿੱਤ–ਹਾਰ
ਗਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਆਈ ਓਪਨ ਪਹਿਲਾ ਦੌਰ ਤੀਸਰਾ ਦੌਰ ਗੈਰ-ਹਾਜ਼ਰ ਟੂਰਨਾਮੈਂਟ ਨਹੀਂ ਹੋਇਆ ਗੈਰ-ਹਾਜ਼ਰ ਜੇਤੂ ਜੇਤੂ ਜੇਤੂ ਕੁਆਲੀਫ਼ਾਈ ਗੈਰ-ਹਾਜ਼ਰ ਫ਼ਾਈਨਲ ਜੇਤੂ ਗੈਰ-ਹਾਜ਼ਰ ਗੈਰ-ਹਾਜ਼ਰ ਚੌਥਾ ਦੌਰ ਗੈਰ-ਹਾਜ਼ਰ ਕੁਆਲੀਫ਼ਾਈ 4 / 10 47–6
ਫਰੈਂਚ ਓਪਨ ਦੂਸਰਾ ਦੌਰ ਤੀਸਰਾ ਦੌਰ ਚੌਥਾ ਦੌਰ ਕੁਆਲੀਫ਼ਾਈ ਜੇਤੂ ਜੇਤੂ ਫ਼ਾਈਨਲ ਫ਼ਾਈਨਲ ਸੈਮੀਫ਼ਾਈਨਲ ਫ਼ਾਈਨਲ ਜੇਤੂ ਸੈਮੀਫ਼ਾਈਨਲ ਜੇਤੂ ਜੇਤੂ ਕੁਆਲੀਫ਼ਾਈ ਗੈਰ-ਹਾਜ਼ਰ ਜੇਤੂ 6 / 16 87–10
ਵਿੰਬਲਡਨ LQ ਚੌਥਾ ਦੌਰ ਚੌਥਾ ਦੌਰ ਗੈਰ-ਹਾਜ਼ਰ ਫ਼ਾਈਨਲ ਜੇਤੂ ਜੇਤੂ ਸੈਮੀ ਫ਼ਾਈਨਲ ਜੇਤੂ ਜੇਤੂ ਜੇਤੂ ਪਹਿਲਾ ਦੌਰ ਜੇਤੂ ਜੇਤੂ ਗੈਰ-ਹਾਜ਼ਰ ਤੀਸਰਾ ਦੌਰ ਫ਼ਾਈਨਲ 7 / 15 75–7
ਯੂਐੱਸ ਓਪਨ LQ ਪਹਿਲਾ ਦੌਰ ਸੈਮੀਫ਼ਾਈਨਲ ਸੈਮੀਫ਼ਾਈਨਲ ਫ਼ਾਈਨਲ ਜੇਤੂ ਜੇਤੂ ਫ਼ਾਈਨਲ ਸੈਮੀਫ਼ਾਈਨਲ ਕੁਆਲੀਫ਼ਾਈ ਜੇਤੂ ਫ਼ਾਈਨਲ ਜੇਤੂ ਜੇਤੂ ਗੈਰ-ਹਾਜ਼ਰ ਚੌਥਾ ਦੌਰ ਗੈਰ-ਹਾਜ਼ਰ 5 / 15 73–9
ਜਿੱਤ–ਹਾਰ 5–4 7–4 11–3 9–2 19–2 28–0 27–1 24–3 21–3 17–2 27–1 18–3 21–0 21–0 7–2 5–2 17–2 22 / 56 282–32

ਹਵਾਲੇ

  1. Bob Carter. "Graf, queen of the lawn". ESPN.
  2. "13 women have passed $20 million now". Women's Tennis Association (WTA). 3 November 2015.
  3. "Steffi Graf Year In Detail". Retrieved 24 June 2013.