"ਸ਼ਟੈੱਫ਼ੀ ਗ੍ਰਾਫ਼" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
→‎ਜੀਵਨ: ਕੜੀਆਂ ਜੋੜੀਆਂ, ਤਸਵੀਰਾਂ ਜੋਡ਼ੀਆਂ
(→‎ਜੀਵਨ: ਕੜੀਆਂ ਜੋੜੀਆਂ)
ਟੈਗ: ਮੋਬਾਈਲ ਐਪ ਦੀ ਸੋਧ
(→‎ਜੀਵਨ: ਕੜੀਆਂ ਜੋੜੀਆਂ, ਤਸਵੀਰਾਂ ਜੋਡ਼ੀਆਂ)
ਟੈਗ: ਮੋਬਾਈਲ ਐਪ ਦੀ ਸੋਧ
'''ਸਟੈਫ਼ਨੀ ਮਾਰੀਆ''' "'''ਸ਼ਟੈੱਫ਼ੀ'''" '''ਗ੍ਰਾਫ਼''' ({{IPA-de|ˈʃtɛfiː ˈgʁa:f}}; ਜਨਮ 14 ਜੂਨ 1969) ਇੱਕ ਸਾਬਕਾ [[ਜਰਮਨੀ|ਜਰਮਨ]] [[ਟੈਨਿਸ]] ਖਿਡਾਰੀ ਹੈ। ਉਹ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਸਟੇਫੀ ਨੇ ਸਿੰਗਲਸ ਮੁਕਾਬਲਿਆਂ ਵਿੱਚ 22 ਗਰੈਂਡ ਸਲੈਮ ਜਿੱਤੇ ਹਨ, ਇਸ ਲਈ ਉਸਨੂੰ [[ਧਰਤੀ|ਵਿਸ਼ਵ]] ਦੀਆਂ ਮਹਾਨ [[ਟੈਨਿਸ]] ਖਿਡਾਰਨਾਂ ਵਿੱਚ ਗਿਣਿਆ ਜਾਂਦਾ ਹੈ।<ref name="Steffi Graf WTA Year In Detail">{{cite web|title=Steffi Graf Year In Detail|url=http://www.wtatennis.com/players/player/2718/title/steffi-graf#yearindetail|accessdate=24 June 2013}}</ref>
==ਜੀਵਨ==
ਸ਼ਟੈੱਫ਼ੀ ਗ੍ਰਾਫ਼ ਦਾ ਜਨਮ 14 ਜੂਨ 1969 ਨੂੰ ਮਾਨਹਾਈਮ, ਪੱਛਮੀ ਜਰਮਨੀ ਵਿੱਚ ਹੋਇਆ ਸੀ। ਸਟੇਫੀ ਨੇ 18 ਅਕਤੂਬਰ 1982 ਨੂੰ [[ਟੈਨਿਸ]] ਖੇਡਣਾ ਸ਼ੁਰੂ ਕੀਤਾ ਸੀ ਅਤੇ 13 ਅਗਸਤ 1999 ਨੂੰ ਉਹ ਰਿਟਾਇਰ ਹੋ ਗਈ ਸੀ। ਉਸਨੇ ਖੇਡ ਜੀਵਨ ਦੌਰਾਨ ਕੁੱਲ 900 ਸਿੰਗਲਸ ਮੁਕਾਬਲੇ ਜਿੱਤੇ ਸਨ ਜਦਕਿ ਕੇਵਲ 115 ਮੁਕਾਬਲੇ ਹੀ ਹਾਰੇ ਸਨ। ਉਸਦੇ ਨਾਂਮ ਸਭ ਤੋਂ ਜਿਆਦਾ (ਲਗਾਤਾਰ) ਵਾਰ 377 ਹਫ਼ਤੇ ਨੰਬਰ 1 ਰੈਕਿੰਗ 'ਤੇ ਟਿਕੇ ਰਹਿਣ ਦਾ ਰਿਕਾਰਡ ਵੀ ਦਰਜ ਹੈ।
[[File:Steffi Graf (Wimbledon 2009).jpg|thumb|ਵਿੰਬਲਡਨ 2009 ਸਮੇਂ ਸਟੇਫੀ ਗ੍ਰਾਫ਼]]
[[File:Steffi Graf für Rexona.jpg|thumb|ਸਟੇਫੀ ਗ੍ਰਾਫ਼]]
 
== ਅਵਾਰਡ ਅਤੇ ਸਨਮਾਨ ==
 

ਨੇਵੀਗੇਸ਼ਨ ਮੇਨੂ