ਸਵੀਡਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
new version (GlobalReplace v0.6.5)
No edit summary
ਲਾਈਨ 2: ਲਾਈਨ 2:
[[file:Great coat of arms of Sweden.svg|thumb|200px|right|ਸਵੀਡਨ ਦਾ ਨਿਸ਼ਾਨ]]
[[file:Great coat of arms of Sweden.svg|thumb|200px|right|ਸਵੀਡਨ ਦਾ ਨਿਸ਼ਾਨ]]


'''ਸਵੀਡਨ''' [[ਯੂਰਪ]] ਦਾ ਇੱਕ ਦੇਸ਼ ਹੈ । [[ਸਟਾਕਹੋਮ]] ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ ।
'''ਸਵੀਡਨ'''(ਅਧਿਕਾਰਕ ਤੌਰ 'ਤੇ '''ਸਵੀਡਨ ਦਾ ਸਾਮਰਾਜ''') [[ਉੱਤਰੀ ਯੂਰਪ]] ਦਾ ਇੱਕ [[ਸਕੈਂਡੀਨੇਵੀਆਈ]] ਦੇਸ਼ ਹੈ । [[ਸਟਾਕਹੋਮ]] ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। 4,50,295 ਵਰਗ ਕਿ.ਮੀ. ਖੇਤਰਫਲ ਦੇ ਹਿਸਾਬ ਨਾਲ ਇਹ [[ਯੂਰਪੀ ਯੂਨੀਅਨ]] ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਇੱਥੋਂ ਦੀ ਜਨਸੰਖਿਆ 99 ਲੱਖ (9.9 ਮਿਲੀਅਨ) ਹੈ। ਇੱਥੋਂ ਦੀ ਵੱਸੋ ਘਣਤਾ ਬਹੁਤ ਘੱਟ ਹੈ, 21 ਵਿਅਕਤੀ ਪ੍ਰਤੀ ਵਰਗ ਕਿ.ਮੀ ਲਗਭਗ 81% ਜਨਸੰਖਿਆ ਸ਼ਹਿਰੀ ਖੇਤਰਾਂ 'ਚ ਵੱਸਦੀ ਹੈ।


[[ਸ਼੍ਰੇਣੀ:ਯੂਰਪ ਦੇ ਦੇਸ਼]]
[[ਸ਼੍ਰੇਣੀ:ਯੂਰਪ ਦੇ ਦੇਸ਼]]

13:16, 26 ਸਤੰਬਰ 2016 ਦਾ ਦੁਹਰਾਅ

ਸਵੀਡਨ ਦਾ ਝੰਡਾ
ਸਵੀਡਨ ਦਾ ਨਿਸ਼ਾਨ

ਸਵੀਡਨ(ਅਧਿਕਾਰਕ ਤੌਰ 'ਤੇ ਸਵੀਡਨ ਦਾ ਸਾਮਰਾਜ) ਉੱਤਰੀ ਯੂਰਪ ਦਾ ਇੱਕ ਸਕੈਂਡੀਨੇਵੀਆਈ ਦੇਸ਼ ਹੈ । ਸਟਾਕਹੋਮ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। 4,50,295 ਵਰਗ ਕਿ.ਮੀ. ਖੇਤਰਫਲ ਦੇ ਹਿਸਾਬ ਨਾਲ ਇਹ ਯੂਰਪੀ ਯੂਨੀਅਨ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਇੱਥੋਂ ਦੀ ਜਨਸੰਖਿਆ 99 ਲੱਖ (9.9 ਮਿਲੀਅਨ) ਹੈ। ਇੱਥੋਂ ਦੀ ਵੱਸੋ ਘਣਤਾ ਬਹੁਤ ਘੱਟ ਹੈ, 21 ਵਿਅਕਤੀ ਪ੍ਰਤੀ ਵਰਗ ਕਿ.ਮੀ । ਲਗਭਗ 81% ਜਨਸੰਖਿਆ ਸ਼ਹਿਰੀ ਖੇਤਰਾਂ 'ਚ ਵੱਸਦੀ ਹੈ।