ਓਡੀਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 39: ਲਾਈਨ 39:
| leader_title = [[ਓਡੀਸ਼ਾ ਦੇ ਗਵਰਨਰਾਂ ਦੀ ਸੂਚੀ|ਗਵਰਨਰ]]
| leader_title = [[ਓਡੀਸ਼ਾ ਦੇ ਗਵਰਨਰਾਂ ਦੀ ਸੂਚੀ|ਗਵਰਨਰ]]
| leader_name = [[ਐਸ.ਸੀ.ਜਾਮਿਰ]]
| leader_name = [[ਐਸ.ਸੀ.ਜਾਮਿਰ]]
| leader_title1 = [[ਓਡੀਸ਼ਾ ਦੇ ਮੁੱਖ ਮੰਤਰੀਆਂ ਦੀ ਸੂਚੀ|ਮੁੱਕਖ ਮੰਤਰੀ]]
| leader_title1 = [[ਓਡੀਸ਼ਾ ਦੇ ਮੁੱਖ ਮੰਤਰੀਆਂ ਦੀ ਸੂਚੀ|ਮੁੱਖ ਮੰਤਰੀ]]
| leader_name1 = [[ਨਵੀਨ ਪਟਨਾਇਕ]] ([[ਬੀਜੂ ਜਨਤਾ ਦਲ|ਬੀਜਦ]])
| leader_name1 = [[ਨਵੀਨ ਪਟਨਾਇਕ]] ([[ਬੀਜੂ ਜਨਤਾ ਦਲ|ਬੀਜਦ]])
| leader_title2 = [[ਓਡੀਸ਼ਾ ਦੀ ਵਿਧਾਨ ਸਭਾ|ਵਿਧਾਇਕ]]
| leader_title2 = [[ਓਡੀਸ਼ਾ ਦੀ ਵਿਧਾਨ ਸਭਾ|ਵਿਧਾਇਕ]]
| leader_name2 = [[Unicameral]] (147 ਸੀਟਾਂ)
| leader_name2 = [[Unicameral]] (147 ਸੀਟਾਂ)
| leader_title3 = [[List of Constituencies of the Lok Sabha#Odisha|Parliamentary constituency]]
| leader_title3 = [[List of Constituencies of the Lok Sabha#Odisha|Parliamentary constituency]]
| leader_name3 = 21[[ਲੋਕ ਸਭਾ]]<ref>[http://164.100.47.132/LssNew/Members/statedetail.aspx?state_code=Odisha Lok Sabha<!-- Bot generated title -->]</ref> 10[[ਰਾਜ ਸਭਾ]]<ref>[http://164.100.47.5/Newmembers/memberstatewise.aspx ਰਾਜ-ਮੁਤਾਬਿਕ ਸੂਚੀ<!-- Bot generated title -->]</ref>
| leader_name3 = 21[[ਲੋਕ ਸਭਾ]]<ref>[http://164.100.47.132/LssNew/Members/statedetail.aspx?state_code=ਓਡੀਸ਼ਾ ਲੋਕ ਸਭਾ<!-- Bot generated title -->]</ref> 10[[ਰਾਜ ਸਭਾ]]<ref>[http://164.100.47.5/Newmembers/memberstatewise.aspx ਰਾਜ-ਮੁਤਾਬਿਕ ਸੂਚੀ<!-- Bot generated title -->]</ref>
| leader_title4 = [[ਭਾਰਤ ਦੀਆਂ ਉੱਚ-ਅਦਾਲਤਾਂ ਦੀ ਸੂਚੀ|ਉੱਚ-ਅਦਾਲਤ]]
| leader_title4 = [[ਭਾਰਤ ਦੀਆਂ ਉੱਚ-ਅਦਾਲਤਾਂ ਦੀ ਸੂਚੀ|ਉੱਚ-ਅਦਾਲਤ]]
| leader_name4 = [[ਓਡੀਸ਼ਾ ਉੱਚ-ਅਦਾਲਤ]], [[Cuttack]]
| leader_name4 = [[ਓਡੀਸ਼ਾ ਉੱਚ-ਅਦਾਲਤ]], [[Cuttack]]

16:37, 29 ਸਤੰਬਰ 2016 ਦਾ ਦੁਹਰਾਅ

ਓਡੀਸ਼ਾ
ଓଡ଼ିଶା oṛiśā
Official seal of ਓਡੀਸ਼ਾ
ਭਾਰਤ ਵਿੱਚ ਓਡੀਸ਼ਾ ਦੀ ਸਥਿਤੀ
ਭਾਰਤ ਵਿੱਚ ਓਡੀਸ਼ਾ ਦੀ ਸਥਿਤੀ
ਓਡੀਸ਼ਾ ਦਾ ਨਕਸ਼ਾ
ਓਡੀਸ਼ਾ ਦਾ ਨਕਸ਼ਾ
ਦੇਸ਼ਭਾਰਤ
ਖਿੱਤਾਪੂਰਬੀ ਭਾਰਤ
ਸਥਾਪਤੀ1 ਅਪ੍ਰੈਲ 1936
ਰਾਜਧਾਨੀਭੁਵਨੇਸ਼ਵਰ
ਸਭ ਤੋਂ ਵੱਡਾ ਸ਼ਹਿਰਭੁਵਨੇਸ਼ਵਰ[1]
ਜ਼ਿਲ੍ਹੇ30
ਸਰਕਾਰ
 • ਬਾਡੀਓਜੀਸ਼ਾ ਦੀ ਸਰਕਾਰ
 • ਗਵਰਨਰਐਸ.ਸੀ.ਜਾਮਿਰ
 • ਮੁੱਖ ਮੰਤਰੀਨਵੀਨ ਪਟਨਾਇਕ (ਬੀਜਦ)
 • ਵਿਧਾਇਕUnicameral (147 ਸੀਟਾਂ)
 • Parliamentary constituency21ਲੋਕ ਸਭਾ[2] 10ਰਾਜ ਸਭਾ[3]
 • ਉੱਚ-ਅਦਾਲਤਓਡੀਸ਼ਾ ਉੱਚ-ਅਦਾਲਤ, Cuttack
ਖੇਤਰ
 • ਕੁੱਲ1,55,820 km2 (60,160 sq mi)
 • ਰੈਂਕ9ਵਾਂ
ਆਬਾਦੀ
 (2011)
 • ਕੁੱਲ4,19,47,358
 • ਰੈਂਕ11ਵਾਂ
 • ਘਣਤਾ270/km2 (700/sq mi)
ਵਸਨੀਕੀ ਨਾਂਓਡੀਆ
ਸਮਾਂ ਖੇਤਰਯੂਟੀਸੀ+05:30 (IST)
ISO 3166 ਕੋਡIN-OR
HDIDecrease 0.362 (LOW)
HDI ਦਰਜਾ22ਵਾਂ (2007-2008)[4]
ਸਾਖਰਤਾ73.45%
ਅਧਿਕਾਰਕ ਭਾਸ਼ਾਵਾਂਓਡੀਆ, ਅੰਗਰੇਜ਼ੀ
ਵੈੱਬਸਾਈਟodisha.gov.in
ਓਡੀਸ਼ਾ ਦੇ ਪ੍ਰਤੀਕ
ਗੀਤਬੰਦੇ ਉਤਕਲਾ ਜਨਨੀ
ਭਾਸ਼ਾਓਡੀਆ
ਪੰਛੀIndian Roller[5]
ਫੁੱਲਅਸ਼ੋਕਾ[6]
ਰੁੱਖAshwatha[7]
Costumeਸਾੜ੍ਹੀ (ਔਰਤ)
ਨਾਚਓਡੀਸ਼ੀ
ਓਡੀਸ਼ਾ ਦਾ ਨਕਸ਼ਾ

ਓਡੀਸ਼ਾ (ਉੜੀਆ: ଓଡିଶା) ਜਿਸ ਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ, ਜੋ ਭਾਰਤ ਦੇ 29 ਰਾਜਾਂ ਵਿੱਚੋਂ ੲਿੱਕ ਹੈ। ਓਡੀਸ਼ਾ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗਾ ਦਾ ਆਧੁਨਿਕ ਨਾਂਅ ਹੈ ਜਿਸ ਉੱਤੇ 261 ਈਃ ਪੂਃ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਸਵੀਕਾਰ ਕੀਤਾ ਸੀ। ਅਜੋਕੇ ਓਡੀਸ਼ਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।

ਹਵਾਲੇ

  1. "ਕਸਬਿਆਂ ਦੀ ਸੂਚੀ ਅਤੇ ਉੱਥੋਂ ਦੀ ਜਨਸੰਖਿਆ" (PDF). Retrieved 6 December 2011.
  2. ਲੋਕ ਸਭਾ
  3. ਰਾਜ-ਮੁਤਾਬਿਕ ਸੂਚੀ
  4. http://www.undp.org/content/dam/india/docs/orissa_factsheet.pdf
  5. Blue Jay: ਓਡੀਸ਼ਾ ਦਾ ਰਾਜ ਪੰਛੀ
  6. "CyberOrissa.com:: Orissa". cyberorissa.com. 2011. Retrieved 26 May 2012. State Flower
  7. "Orissa State Symbols". mapsofindia.com. 2011. Retrieved 26 May 2012. the state tree is the imposing 'Ashwatha' tree
  8. ਸਾਂਬਰ: ਓਡੀਸ਼ਾ ਦਾ ਰਾਜਕੀ ਜਾਨਵਰ