ਮਾਓਰੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 8: ਲਾਈਨ 8:


[[ਸ਼੍ਰੇਣੀ:ਭਾਸ਼ਾ ਪਰਿਵਾਰ]]
[[ਸ਼੍ਰੇਣੀ:ਭਾਸ਼ਾ ਪਰਿਵਾਰ]]
[[ਸ਼੍ਰੇਣੀ:ਭਾਸ਼ਾ]]
[[ਸ਼੍ਰੇਣੀ:ਸਮਾਜ]]

08:22, 26 ਅਕਤੂਬਰ 2016 ਦਾ ਦੁਹਰਾਅ

ਮਾਓਰੀ ਭਾਸ਼ਾ (ਅੰਗ੍ਰੇਜ਼ੀ: Māori language; ਮਾਓਰੀ: Te Reo, ਤੇ ਰੇਓ) ਨਿਊਜ਼ੀਲੈਂਡ ਵਿੱਚ ਬੋਲੀ ਜਾਣ ਵਾਲੀ ਇੱਕ ਪੌਲੀਨੇਸ਼ੀਆਈ ਭਾਸ਼ਾ ਹੈ।[1]

ਮਾਓਰੀ ਲਿਪੀ ਅਤੇ ਅੱਖਰ

ਮਾਓਰੀ ਲਿਪੀ ਵਿੱਚ ਸਿਰਫ਼ ੨੦ ਅੱਖਰ ਹਨ। ਇਨ ਵਿੱਚ 'ਸ', 'ਲ', 'ਬ', 'ਗ', 'ਸ਼', 'ਜ', 'ਚ' ਆਦਿ ਵਰਗੀਆਂ ਧੁਨੀਆਂ ਨਹੀਂ ਹਨ। ਮਾਓਰੀ ਨੂੰ ਲਾਤੀਨੀ ਲਿਪੀ ਵਿੱਚ ਲਿਖਿਆ ਜਾਂਦਾ ਹੈ। 

ਹਵਾਲੇ

  1. "2001 Survey on the health of the Māori language". Statistics New Zealand. 2001. Retrieved 12 June 2012.