ਕਨਫ਼ਿਊਸ਼ੀਅਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satnam S Virdi ਨੇ ਸਫ਼ਾ ਕਨਫ਼ੂਸ਼ੀਅਸ ਨੂੰ ਕਨਫ਼ਿਊਸ਼ੀਅਸ ’ਤੇ ਭੇਜਿਆ: ਨਾਂਅ ਠੀਕ ਕੀਤਾ
No edit summary
ਲਾਈਨ 1: ਲਾਈਨ 1:
{{Infobox philosopher
{{Infobox philosopher
| name = ਕਨਫ਼ੂਸ਼ੀਅਸ<br>{{linktext|孔|子}}
| name = ਕਨਫ਼ਿਊਸ਼ੀਅਸ<br>{{linktext|孔|子}}
| region = [[Chinese philosophy]]
| region = [[Chinese philosophy]]
| era = [[Ancient philosophy]]
| era = [[Ancient philosophy]]
ਲਾਈਨ 16: ਲਾਈਨ 16:
}}
}}
[[ਤਸਵੀਰ:Confucius Humblot.jpg|thumb|300px|right|ਕੰਫਿਉਸ਼ਿਅਸ]]
[[ਤਸਵੀਰ:Confucius Humblot.jpg|thumb|300px|right|ਕੰਫਿਉਸ਼ਿਅਸ]]
'''ਕੰਗਫ਼ੂਸ਼ੀਅਸ ''' ਜਾਂ '''ਕਨਫ਼ੂਸ਼ੀਅਸ '''([[ਚੀਨੀ ਭਾਸ਼ਾ|ਚੀਨੀ]]: 孔子; ਪਿਨ-ਯਿਨ: Kǒng Zǐ) (551-479 ਪੂ)<ref>{{Harvnb|Riegel|2012|loc=[http://plato.stanford.edu/archives/spr2012/entries/confucius/ online]}}.</ref> ਇੱਕ [[ਚੀਨ|ਚੀਨੀ]] ਵਿਚਾਰਕ ਅਤੇ ਸਮਾਜਿਕ ਦਾਰਸ਼ਨਿਕ ਸੀ ਜਿਸ ਦੇ ਫਲਸਫ਼ੇ ਨੇ ਚੀਨੀ, [[ਦੱਖਣ ਕੋਰੀਆ|ਕੋਰੀਆਈ]], [[ਜਪਾਨ|ਜਾਪਾਨੀ]] ਅਤੇ [[ਵਿਅਤਨਾਮ|ਵੀਅਤਨਾਮੀ]] ਸੱਭਿਆਚਾਰਾਂ ਉੱਤੇ ਕਾਫ਼ੀ ਅਸਰ ਪਾਇਆ ਹੈ। ਜਿਸ ਸਮੇਂ ਭਾਰਤ ਵਿੱਚ ਭਗਵਾਨ ਮਹਾਵੀਰ ਅਤੇ ਬੁੱਧ ਧਰਮ ਦੇ ਸੰਬਧ ਵਿੱਚ ਨਵੇਂ ਵਿਚਾਰ ਰੱਖ ਰਹੇ ਸਨ, ਚੀਨ ਵਿੱਚ ਵੀ ਇੱਕ ਸੁਧਾਰਕ ਦਾ ਜਨਮ ਹੋਇਆ, ਜਿਸਦਾ ਨਾਮ ਕਨਫ਼ੂਸ਼ੀਅਸ ਸੀ। ਉਸ ਸਮੇਂ ਚੀਨ ਵਿੱਚ ਝੋਊ ਰਾਜਵੰਸ਼ ਦਾ ਬਸੰਤ ਅਤੇ ਸ਼ਰਦ ਕਾਲ ਚੱਲ ਰਿਹਾ ਸੀ। ਸਮੇਂ ਦੇ ਨਾਲ ਝੋਊ ਰਾਜਵੰਸ਼ ਦੀ ਸ਼ਕਤੀ ਕਮਜ਼ੋਰ ਪੈਣ ਦੇ ਕਾਰਨ ਚੀਨ ਵਿੱਚ ਬਹੁਤ ਸਾਰੇ ਰਾਜ ਕਾਇਮ ਹੋ ਗਏ, ਜੋ ਹਮੇਸ਼ਾ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸਨੂੰ ਝਗੜਦੇ ਰਾਜਾਂ ਦਾ ਕਾਲ ਕਿਹਾ ਜਾਣ ਲੱਗਿਆ। ਇਸ ਕਰ ਕੇ ਚੀਨ ਦੀ ਪ੍ਰਜਾ ਬਹੁਤ ਹੀ ਕਸ਼ਟ ਸਹਿ ਰਹੀ ਸੀ। ਅਜਿਹੇ ਸਮੇਂ ਵਿੱਚ ਚੀਨ ਵਾਸੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਹੇਤੁ ਮਹਾਤਮਾ ਕਨਫ਼ੂਸ਼ੀਅਸ ਦਾ ਪਰਕਾਸ਼ ਹੋਇਆ।
'''ਕਨਫ਼ਿਊਸ਼ੀਅਸ''' ਜਾਂ '''ਕੰਗਫ਼ਿਊਸ਼ੀਅਸ'''([[ਚੀਨੀ ਭਾਸ਼ਾ|ਚੀਨੀ]]: 孔子; ਪਿਨ-ਯਿਨ: Kǒng Zǐ) (551-479 ਈਃ ਪੂਃ)<ref>{{Harvnb|Riegel|2012|loc=[http://plato.stanford.edu/archives/spr2012/entries/confucius/ online]}}.</ref> ਇੱਕ [[ਚੀਨ|ਚੀਨੀ]] ਵਿਚਾਰਕ ਅਤੇ ਸਮਾਜਿਕ ਦਾਰਸ਼ਨਿਕ ਸੀ ਜਿਸ ਦੇ ਫਲਸਫ਼ੇ ਨੇ ਚੀਨੀ, [[ਦੱਖਣ ਕੋਰੀਆ|ਕੋਰੀਆਈ]], [[ਜਪਾਨ|ਜਾਪਾਨੀ]] ਅਤੇ [[ਵਿਅਤਨਾਮ|ਵੀਅਤਨਾਮੀ]] ਸੱਭਿਆਚਾਰਾਂ ਉੱਤੇ ਕਾਫ਼ੀ ਅਸਰ ਪਾਇਆ ਹੈ। ਜਿਸ ਸਮੇਂ ਭਾਰਤ ਵਿੱਚ ਭਗਵਾਨ ਮਹਾਵੀਰ ਅਤੇ ਬੁੱਧ ਧਰਮ ਦੇ ਸੰਬਧ ਵਿੱਚ ਨਵੇਂ ਵਿਚਾਰ ਰੱਖ ਰਹੇ ਸਨ, ਚੀਨ ਵਿੱਚ ਵੀ ਇੱਕ ਸੁਧਾਰਕ ਦਾ ਜਨਮ ਹੋਇਆ, ਜਿਸਦਾ ਨਾਮ ਕਨਫ਼ਿਊਸ਼ੀਅਸ ਸੀ। ਉਸ ਸਮੇਂ ਚੀਨ ਵਿੱਚ ਝੋਊ ਰਾਜਵੰਸ਼ ਦਾ ਬਸੰਤ ਅਤੇ ਸ਼ਰਦ ਕਾਲ ਚੱਲ ਰਿਹਾ ਸੀ। ਸਮੇਂ ਦੇ ਨਾਲ ਝੋਊ ਰਾਜਵੰਸ਼ ਦੀ ਸ਼ਕਤੀ ਕਮਜ਼ੋਰ ਪੈਣ ਦੇ ਕਾਰਨ ਚੀਨ ਵਿੱਚ ਬਹੁਤ ਸਾਰੇ ਰਾਜ ਕਾਇਮ ਹੋ ਗਏ, ਜੋ ਹਮੇਸ਼ਾ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸਨੂੰ ਝਗੜਦੇ ਰਾਜਾਂ ਦਾ ਕਾਲ ਕਿਹਾ ਜਾਣ ਲੱਗਿਆ। ਇਸ ਕਰ ਕੇ ਚੀਨ ਦੀ ਪ੍ਰਜਾ ਬਹੁਤ ਹੀ ਕਸ਼ਟ ਸਹਿ ਰਹੀ ਸੀ। ਅਜਿਹੇ ਸਮੇਂ ਵਿੱਚ ਚੀਨ ਵਾਸੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਹਿੱਤ ਮਹਾਤਮਾ ਕਨਫ਼ਿਊਸ਼ੀਅਸ ਦਾ ਪ੍ਰਕਾਸ਼ ਹੋਇਆ।
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

15:50, 29 ਅਕਤੂਬਰ 2016 ਦਾ ਦੁਹਰਾਅ

ਕਨਫ਼ਿਊਸ਼ੀਅਸ
ਕਨਫ਼ੂਸ਼ੀਅਸ ਦਾ ਪੋਰਟਰੇਟ, ਚਿੱਤਰਕਾਰ: ਵੂ ਦਾਓਜ਼ੀ (680–740)
ਜਨਮ551 ਈ ਪੂ
ਜ਼ਾਉ, ਲੂ ਰਾਜ
ਮੌਤ479 ਈ ਪੂ (ਉਮਰ 71-72)
ਲੂ ਰਾਜ
ਰਾਸ਼ਟਰੀਅਤਾਚੀਨੀ
ਕਾਲAncient philosophy
ਖੇਤਰChinese philosophy
ਸਕੂਲਕਨਫ਼ੂਸ਼ੀਆਵਾਦ ਦਾ ਬਾਨੀ
ਮੁੱਖ ਰੁਚੀਆਂ
ਨੈਤਿਕ ਦਰਸ਼ਨ, ਸਮਾਜਕ ਦਰਸ਼ਨ, ਨੀਤੀ ਸ਼ਾਸਤਰ
ਮੁੱਖ ਵਿਚਾਰ
ਕਨਫ਼ੂਸ਼ੀਆਵਾਦ
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
ਕੰਫਿਉਸ਼ਿਅਸ

ਕਨਫ਼ਿਊਸ਼ੀਅਸ ਜਾਂ ਕੰਗਫ਼ਿਊਸ਼ੀਅਸ(ਚੀਨੀ: 孔子; ਪਿਨ-ਯਿਨ: Kǒng Zǐ) (551-479 ਈਃ ਪੂਃ)[1] ਇੱਕ ਚੀਨੀ ਵਿਚਾਰਕ ਅਤੇ ਸਮਾਜਿਕ ਦਾਰਸ਼ਨਿਕ ਸੀ ਜਿਸ ਦੇ ਫਲਸਫ਼ੇ ਨੇ ਚੀਨੀ, ਕੋਰੀਆਈ, ਜਾਪਾਨੀ ਅਤੇ ਵੀਅਤਨਾਮੀ ਸੱਭਿਆਚਾਰਾਂ ਉੱਤੇ ਕਾਫ਼ੀ ਅਸਰ ਪਾਇਆ ਹੈ। ਜਿਸ ਸਮੇਂ ਭਾਰਤ ਵਿੱਚ ਭਗਵਾਨ ਮਹਾਵੀਰ ਅਤੇ ਬੁੱਧ ਧਰਮ ਦੇ ਸੰਬਧ ਵਿੱਚ ਨਵੇਂ ਵਿਚਾਰ ਰੱਖ ਰਹੇ ਸਨ, ਚੀਨ ਵਿੱਚ ਵੀ ਇੱਕ ਸੁਧਾਰਕ ਦਾ ਜਨਮ ਹੋਇਆ, ਜਿਸਦਾ ਨਾਮ ਕਨਫ਼ਿਊਸ਼ੀਅਸ ਸੀ। ਉਸ ਸਮੇਂ ਚੀਨ ਵਿੱਚ ਝੋਊ ਰਾਜਵੰਸ਼ ਦਾ ਬਸੰਤ ਅਤੇ ਸ਼ਰਦ ਕਾਲ ਚੱਲ ਰਿਹਾ ਸੀ। ਸਮੇਂ ਦੇ ਨਾਲ ਝੋਊ ਰਾਜਵੰਸ਼ ਦੀ ਸ਼ਕਤੀ ਕਮਜ਼ੋਰ ਪੈਣ ਦੇ ਕਾਰਨ ਚੀਨ ਵਿੱਚ ਬਹੁਤ ਸਾਰੇ ਰਾਜ ਕਾਇਮ ਹੋ ਗਏ, ਜੋ ਹਮੇਸ਼ਾ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸਨੂੰ ਝਗੜਦੇ ਰਾਜਾਂ ਦਾ ਕਾਲ ਕਿਹਾ ਜਾਣ ਲੱਗਿਆ। ਇਸ ਕਰ ਕੇ ਚੀਨ ਦੀ ਪ੍ਰਜਾ ਬਹੁਤ ਹੀ ਕਸ਼ਟ ਸਹਿ ਰਹੀ ਸੀ। ਅਜਿਹੇ ਸਮੇਂ ਵਿੱਚ ਚੀਨ ਵਾਸੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਹਿੱਤ ਮਹਾਤਮਾ ਕਨਫ਼ਿਊਸ਼ੀਅਸ ਦਾ ਪ੍ਰਕਾਸ਼ ਹੋਇਆ।

ਹਵਾਲੇ