20 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3: ਲਾਈਨ 3:


== ਵਾਕਿਆ ==
== ਵਾਕਿਆ ==
*[[1985]]– ਮਾਈਕਰੋਸਾਫਟ ਵਿੰਡੋ 1.0 ਜ਼ਾਰੀ ਕੀਤੀ।
* [[1985]]– ਮਾਈਕਰੋਸਾਫਟ ਵਿੰਡੋ 1.0 ਜ਼ਾਰੀ ਕੀਤੀ।
* [[1845]] – [[ਮੁਦਕੀ ਦੀ ਲੜਾਈ]]: ਅੰਗਰੇਜ਼ਾਂ ਨੇ ਅੰਬਾਲਾ ਤੇ ਮੇਰਠ ਛਾਉਣੀਆਂ ਵਿਚ ਬੈਠੀ ਫ਼ੌਜ ਨੂੰ ਤਿਆਰ ਰਹਿਣ ਦਾ ਹੁਕਮ ਦਿਤਾ।


==ਜਨਮ==
==ਛੁੱਟੀਆਂ ==
[[File:Tipu Sultan BL.jpg|120px|thumb|[[ਟੀਪੂ ਸੁਲਤਾਨ]]]]

[[File: L.N.Tolstoy Prokudin-Gorsky.jpg|120px|thumb|[[ਲਿਉ ਤਾਲਸਤਾਏ]]]]
== ਜਨਮ ==
[[File:Ahfaz with Faiz Ahmad Faiz.jpg|120px|thumb|[[ਫ਼ੈਜ਼ ਅਹਿਮਦ ਫ਼ੈਜ਼]]]]
* [[1750]] – ਮੈਸੂਰ ਦਾ ਮਹਾਨ ਸਮਰਾਟ [[ਟੀਪੂ ਸੁਲਤਾਨ]] ਦਾ ਜਨਮ।
* [[1858]] – ਸਵੀਡਿਸ਼ ਲੇਖਕ [[ਸੇਲਮਾ ਲਾਗੇਰਲੋਫ਼]] ਦਾ ਜਨਮ।
* [[1905]] – ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸੈਨਾਪਤੀ, ਰਾਜਨੇਤਾ, ਸੰਪਾਦਕ, ਲੇਖਕ [[ਮੀਨੂ ਮਸਾਨੀ]] ਦਾ ਜਨਮ।
* [[1916]] – ਉਰਦੂ ਅਤੇ ਅੰਗਰੇਜ਼ੀ ਕਵੀ, ਪੱਤਰਕਾਰ, ਲੇਖਕ, ਸਾਹਿਤ ਆਲੋਚਕ [[ਅਹਿਮਦ ਨਦੀਮ ਕਾਸਮੀ]] ਦਾ ਜਨਮ।
* [[1920]] – ਨਾਮਧਾਰੀ ਸੰਪਰਦਾ ਦੇ ਮੁੱਖੀ [[ਸਤਿਗੁਰੂ ਜਗਜੀਤ ਸਿੰਘ]] ਦਾ ਜਨਮ।
* [[1921]] – ਬ੍ਰਿਟਿਸ਼ ਸਿਆਸਤਦਾਨ [[ਪਿਆਰਾ ਖਾਬੜਾ]] ਦਾ ਜਨਮ।
* [[1923]] – ਸਾਹਿਤ ਵਿੱਚ ਨੋਬਲ ਪੁਰਸਕਾਰ ਜੇਤੂ ਦੱਖਣੀ ਅਫ਼ਰੀਕੀ ਲੇਖਕ ਅਤੇ ਸਿਆਸੀ ਕਾਰਕੁਨ [[ਨਦੀਨ ਗੋਰਡੀਮਰ]] ਦਾ ਜਨਮ।
* [[1928]] – ਸੋਵੀਅਤ ਰੂਸੀ ਫਿਲਮ ਅਤੇ ਥੀਏਟਰ ਐਕਟਰ, ਡਾਇਰੈਕਟਰ [[ਅਲੇਕਸੀ ਬਾਤਾਲੋਵ]] ਦਾ ਜਨਮ।
* [[1935]] – ਪੰਜਾਬੀ ਸਾਹਿਤਕਾਰ [[ਬਲਬੀਰ ਮੋਮੀ]] ਦਾ ਜਨਮ।
* [[1940]] – ਭਾਰਤੀ ਸਭਿਆਚਾਰ ਦਾ ਅਧਿਅਨ ਕਰਨ ਵਾਲੀ ਅਮਰੀਕੀ ਲੇਖਿਕਾ [[ਵੇਂਡੀ ਡਾਨੀਗਰ]] ਦਾ ਜਨਮ।
* [[1949]] – ਕਨੇਡਾ ਦਾ ਲੇਖਕ, ਪ੍ਰਸਾਰਕ ਅਤੇ ਸੈਕੂਲਰ ਉਦਾਰਵਾਦੀ ਕਾਰਕੁਨ [[ਤਾਰਿਕ ਫਤਹ]] ਦਾ ਜਨਮ।
* [[1959]] – ਪੰਜਾਬੀ ਕਵੀ, ਕਹਾਣੀਕਾਰ, ਸਫਰਨਾਮਾ ਲੇਖਕ ਅਤੇ ਸਾਹਿਤ ਆਲੋਚਕ [[ਬਲਦੇਵ ਸਿੰਘ ਧਾਲੀਵਾਲ]] ਦਾ ਜਨਮ।
* [[1962]] – ਭਾਰਤੀ ਫ਼ਿਲਮ ਨਿਰਦੇਸ਼ਕ [[ਰਾਜਕੁਮਾਰ ਹਿਰਾਨੀ]] ਦਾ ਜਨਮ।
* [[1963]] – ਮਕਾਉ ਅਮਰੀਕੀ ਅਦਾਕਾਰਾ [[ਮਿੰਗ-ਨਾ ਵੇਨ]] ਦਾ ਜਨਮ।
* [[1983]] – ਅਮਰੀਕੀ ਹਿਪ ਹਾਪ ਰਿਕਾਰਡਿੰਗ ਕਲਾਕਾਰ [[ਫਯੂਚਰ (ਰੈਪਰ)]] ਦਾ ਜਨਮ।
* [[1989]] – ਭਾਰਤੀ ਕੁਸ਼ਤੀ ਖਿਡਾਰਨ [[ਬਬੀਤਾ ਕੁਮਾਰੀ]] ਦਾ ਜਨਮ।
* [[1992]] – ਭਾਰਤੀ ਮਹਿਲਾ ਪੇਸ਼ੇਵਰ ਫੁਟਬਾਲਰ [[ਅਦਿਤੀ ਚੌਹਾਨ]] ਦਾ ਜਨਮ।
==ਦਿਹਾਂਤ==
* [[1910]] – ਰੂਸੀ ਲੇਖਕ [[ਲਿਉ ਤਾਲਸਤਾਏ]] ਦਾ ਦਿਹਾਂਤ।
* [[1952]] – ਇਟਲੀ ਦਾ ਆਤਮਵਾਦੀ ਦਾਰਸ਼ਨਕ [[ਬੇਨੇਦਿਤੋ ਕਰੋਚੇ]] ਦਾ ਦਿਹਾਂਤ।
* [[1975]] – ਗੁਰਦੁਆਰਾ ਸੁਧਾਰ ਲਹਿਰ ਦਾ ਕਾਰਕੁਨ [[ਤੇਜਾ ਸਿੰਘ ਅਕਰਪੁਰੀ]] ਦਾ ਦਿਹਾਂਤ।
* [[1984]] – ਉਰਦੂ ਦੇ ਕਵੀ [[ਫ਼ੈਜ਼ ਅਹਿਮਦ ਫ਼ੈਜ਼]] ਦਾ ਦਿਹਾਂਤ।


[[ਸ਼੍ਰੇਣੀ:ਨਵੰਬਰ]]
[[ਸ਼੍ਰੇਣੀ:ਨਵੰਬਰ]]

05:23, 12 ਨਵੰਬਰ 2016 ਦਾ ਦੁਹਰਾਅ

<< ਨਵੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
2024

20 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 324ਵਾਂ (ਲੀਪ ਸਾਲ ਵਿੱਚ 325ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 41 ਦਿਨ ਬਾਕੀ ਹਨ।

ਵਾਕਿਆ

  • 1985– ਮਾਈਕਰੋਸਾਫਟ ਵਿੰਡੋ 1.0 ਜ਼ਾਰੀ ਕੀਤੀ।
  • 1845ਮੁਦਕੀ ਦੀ ਲੜਾਈ: ਅੰਗਰੇਜ਼ਾਂ ਨੇ ਅੰਬਾਲਾ ਤੇ ਮੇਰਠ ਛਾਉਣੀਆਂ ਵਿਚ ਬੈਠੀ ਫ਼ੌਜ ਨੂੰ ਤਿਆਰ ਰਹਿਣ ਦਾ ਹੁਕਮ ਦਿਤਾ।

ਜਨਮ

ਟੀਪੂ ਸੁਲਤਾਨ
ਲਿਉ ਤਾਲਸਤਾਏ
ਫ਼ੈਜ਼ ਅਹਿਮਦ ਫ਼ੈਜ਼

ਦਿਹਾਂਤ