ਮਰਵ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|230px|ਮਰਵ ਦੇ ਪ੍ਰਾਚੀਨ ਖੰਡਰ ਤਸਵੀਰ:Sultan Sanjar mausoleum.jpg|..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 3: ਲਾਈਨ 3:
'''ਮਰਵ''' (<small>[[ਅੰਗਰੇਜ਼ੀ]]: Merv, [[ਫ਼ਾਰਸੀ]]: {{Nastaliq|ur|مرو}}, [[ਰੂਸੀ ਭਾਸ਼ਾ|ਰੂਸੀ]]: Мерв</small>) [[ਮੱਧ ਏਸ਼ੀਆ]] ਵਿੱਚ ਇਤਿਹਾਸਕ [[ਰੇਸ਼ਮ ਰਸਤਾ]] ਉੱਤੇ ਸਥਿਤ ਇੱਕ ਮਹੱਤਵਪੂਰਣ [[ਨਖ਼ਲਿਸਤਾਨ]] ਵਿੱਚ ਸਥਿਤ ਸ਼ਹਿਰ ਸੀ। ਇਹ [[ਤੁਰਕਮੇਨਿਸਤਾਨ]] ਦੇ ਆਧੁਨਿਕ [[ਮਰੀ, ਤੁਰਕਮੇਨਿਸਤਾਨ | ਮਰੀ]] ਨਗਰ ਦੇ ਕੋਲ ਸੀ। ਭੂਗੋਲਿਕ ਨਜ਼ਰੀਏ ਤੋਂ ਇਹ [[ਕਾਰਾਕੁਮ ਰੇਗਿਸਤਾਨ]] ਵਿੱਚ [[ਮੁਰਗਾਬ ਨਦੀ]] ਦੇ ਕੰਢੇ ਸਥਿਤ ਹੈ। ਕੁੱਝ ਸਰੋਤਾਂ ਦੇ ਅਨੁਸਾਰ 12ਵੀਂ ਸਦੀ ਵਿੱਚ ਥੋੜ੍ਹੇ-ਜਿਹੇ ਸਮੇਂ ਲਈ ਮਰਵ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਸੀ। ਪ੍ਰਾਚੀਨ ਮਰਵ ਦੇ ਥਾਂ ਨੂੰ [[ਯੂਨੈਸਕੋ]] ਨੇ ਇੱਕ [[ਸੰਸਾਰ ਅਮਾਨਤ]] ਘੋਸ਼ਿਤ ਕਰ ਦਿੱਤਾ ਹੈ।

= = ਇਤਿਹਾਸ = =
==ਇਤਿਹਾਸ==
ਮਰਵ ਖੇਤਰ ਵਿੱਚ ਮੁਢਲੇ ਸਮੇਂ ਤੋਂ ਲੋਕ ਬਸੇ ਹੋਏ ਹਨ ਅਤੇ ਇੱਥੇ 2000-3000 ਈਸਾਪੂਰਵ ਕਾਲ ਦੇ ਪੇਂਡੂ ਜੀਵਨ ਦੇ ਨਿਸ਼ਾਨ ਮਿਲਦੇ ਹਨ। [[ਪਾਰਸੀ]] ਧਰਮ-ਗਰੰਥ [[ਅਵੇਸਤਾ | ਜੰਦ ਅਵੇਸਤਾ]] ਵਿੱਚ ਇਸ ਖੇਤਰ ਦਾ ਜਿਕਰ ਬਖਦੀ ([[ਬਲਖ]]) ਦੇ ਨਾਲ ਕੀਤਾ ਗਿਆ ਹੈ। ਕੁੱਝ 19ਵੀਂ ਅਤੇ 20ਵੀਂ ਸਦੀ ਦੇ ਇਤਿਹਾਸਕਾਰਾਂ ਦੇ ਨਜ਼ਰੀਏ ਵਿੱਚ ਮਰਵ ਉਹੀ ਪ੍ਰਾਚੀਨ ਸਥਾਨ ਹੈ ਜੋ [[ਸੰਸਕ੍ਰਿਤ]] ਅਤੇ [[ਹਿੰਦੂ]] ਪਰੰਪਰਾ ਵਿੱਚ ਮੇਰ ਜਾਂ ਮੇਰੁ ਪਹਾੜ ਦੇ ਨਾਮ ਨਾਲ ਜਾਣਾ ਗਿਆ। [[ਬ੍ਰਿਟੈਨਿਕਾ ਵਿਸ਼ਵਕੋਸ਼]] ਦੇ ਉਸ ਸਮੇਂ ਦੇ ਅੰਕਾਂ ਵਿੱਚ ਕਿਹਾ ਗਿਆ ਕਿ ਹਿੰਦੂ (ਪੁਰਾਣ), ਪਾਰਸੀ ਅਤੇ ਅਰਬ ਪਰੰਪਰਾ ਵਿੱਚ ਮਰਵ ਇੱਕ ਪ੍ਰਾਚੀਨ ਸਵਰਗ ਹੈ, ਜੋ ਆਰੀਆ ਜਾਤੀਆਂ ਅਤੇ ਮਨੁੱਖਾਂ ਦਾ ਜਨਮਸਥਲ ਹੈ।<ref name="ref09poqem">[http://books.google.com/books?id=6irEoGgDrm4C Triad Societies: Western Accounts of the History, Sociology and Linguistics of Chinese Secret Societies], Kingsley Bolton, Christopher Hutton, pp. 27, Taylor & Francis, 2000, ISBN 978-0-415-24397-1, ''... In the Hindu (the Puranas), Parsi, Arab tradition, Merv is looked upon as the ancient Paradise, the cradle of the Aryan families of mankind, and so of the human race ...''</ref>

03:48, 24 ਨਵੰਬਰ 2016 ਦਾ ਦੁਹਰਾਅ

ਮਰਵ ਦੇ ਪ੍ਰਾਚੀਨ ਖੰਡਰ
ਸੁਲਤਾਨ ਸੰਜਰ ਦਾ ਮਕਬਰਾ

ਮਰਵ (ਅੰਗਰੇਜ਼ੀ: Merv, ਫ਼ਾਰਸੀ: ur, ਰੂਸੀ: Мерв) ਮੱਧ ਏਸ਼ੀਆ ਵਿੱਚ ਇਤਿਹਾਸਕ ਰੇਸ਼ਮ ਰਸਤਾ ਉੱਤੇ ਸਥਿਤ ਇੱਕ ਮਹੱਤਵਪੂਰਣ ਨਖ਼ਲਿਸਤਾਨ ਵਿੱਚ ਸਥਿਤ ਸ਼ਹਿਰ ਸੀ। ਇਹ ਤੁਰਕਮੇਨਿਸਤਾਨ ਦੇ ਆਧੁਨਿਕ ਮਰੀ ਨਗਰ ਦੇ ਕੋਲ ਸੀ। ਭੂਗੋਲਿਕ ਨਜ਼ਰੀਏ ਤੋਂ ਇਹ ਕਾਰਾਕੁਮ ਰੇਗਿਸਤਾਨ ਵਿੱਚ ਮੁਰਗਾਬ ਨਦੀ ਦੇ ਕੰਢੇ ਸਥਿਤ ਹੈ। ਕੁੱਝ ਸਰੋਤਾਂ ਦੇ ਅਨੁਸਾਰ 12ਵੀਂ ਸਦੀ ਵਿੱਚ ਥੋੜ੍ਹੇ-ਜਿਹੇ ਸਮੇਂ ਲਈ ਮਰਵ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਸੀ। ਪ੍ਰਾਚੀਨ ਮਰਵ ਦੇ ਥਾਂ ਨੂੰ ਯੂਨੈਸਕੋ ਨੇ ਇੱਕ ਸੰਸਾਰ ਅਮਾਨਤ ਘੋਸ਼ਿਤ ਕਰ ਦਿੱਤਾ ਹੈ।

ਇਤਿਹਾਸ

ਮਰਵ ਖੇਤਰ ਵਿੱਚ ਮੁਢਲੇ ਸਮੇਂ ਤੋਂ ਲੋਕ ਬਸੇ ਹੋਏ ਹਨ ਅਤੇ ਇੱਥੇ 2000-3000 ਈਸਾਪੂਰਵ ਕਾਲ ਦੇ ਪੇਂਡੂ ਜੀਵਨ ਦੇ ਨਿਸ਼ਾਨ ਮਿਲਦੇ ਹਨ। ਪਾਰਸੀ ਧਰਮ-ਗਰੰਥ ਜੰਦ ਅਵੇਸਤਾ ਵਿੱਚ ਇਸ ਖੇਤਰ ਦਾ ਜਿਕਰ ਬਖਦੀ (ਬਲਖ) ਦੇ ਨਾਲ ਕੀਤਾ ਗਿਆ ਹੈ। ਕੁੱਝ 19ਵੀਂ ਅਤੇ 20ਵੀਂ ਸਦੀ ਦੇ ਇਤਿਹਾਸਕਾਰਾਂ ਦੇ ਨਜ਼ਰੀਏ ਵਿੱਚ ਮਰਵ ਉਹੀ ਪ੍ਰਾਚੀਨ ਸਥਾਨ ਹੈ ਜੋ ਸੰਸਕ੍ਰਿਤ ਅਤੇ ਹਿੰਦੂ ਪਰੰਪਰਾ ਵਿੱਚ ਮੇਰ ਜਾਂ ਮੇਰੁ ਪਹਾੜ ਦੇ ਨਾਮ ਨਾਲ ਜਾਣਾ ਗਿਆ। ਬ੍ਰਿਟੈਨਿਕਾ ਵਿਸ਼ਵਕੋਸ਼ ਦੇ ਉਸ ਸਮੇਂ ਦੇ ਅੰਕਾਂ ਵਿੱਚ ਕਿਹਾ ਗਿਆ ਕਿ ਹਿੰਦੂ (ਪੁਰਾਣ), ਪਾਰਸੀ ਅਤੇ ਅਰਬ ਪਰੰਪਰਾ ਵਿੱਚ ਮਰਵ ਇੱਕ ਪ੍ਰਾਚੀਨ ਸਵਰਗ ਹੈ, ਜੋ ਆਰੀਆ ਜਾਤੀਆਂ ਅਤੇ ਮਨੁੱਖਾਂ ਦਾ ਜਨਮਸਥਲ ਹੈ।[1]

ਹਵਾਲੇ

  1. Triad Societies: Western Accounts of the History, Sociology and Linguistics of Chinese Secret Societies, Kingsley Bolton, Christopher Hutton, pp. 27, Taylor & Francis, 2000, ISBN 978-0-415-24397-1, ... In the Hindu (the Puranas), Parsi, Arab tradition, Merv is looked upon as the ancient Paradise, the cradle of the Aryan families of mankind, and so of the human race ...