"ਹਜ਼ਾਰਾਜਾਤ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਕੋਈ ਸੋਧ ਸਾਰ ਨਹੀਂ
'''ਹਜ਼ਾਰਾਜਾਤ''' (<small>[[ਫ਼ਾਰਸੀ]]: {{Nastaliq|ur|هزاره ‌جات}}, [[ਅੰਗਰੇਜ਼ੀ]]: Hazarajat, [[ਹਜ਼ਾਰਗੀ ਭਾਸ਼ਾ|ਹਜ਼ਾਰਗੀ]]: {{Nastaliq|ur|آزره ‌جات}}</small>), ਜਿਸ ਨੂੰ '''ਹਜ਼ਾਰਸਤਾਨ''' ਵੀ ਕਿਹਾ ਜਾਂਦਾ ਹੈ, [[ਹਜ਼ਾਰਾ ਲੋਕ]] ਦੀ ਕੇਂਦਰੀ [[ਅਫ਼ਗ਼ਾਨਿਸਤਾਨ]] ਵਿੱਚ ਸਥਿਤ ਮਾਤਭੂਮੀ ਹੈ।<ref>[http://books.google.com/books?id=1ppw7-NEsEsC&pg=PA156&dq=%22hazaristan%22+hazarajat&hl=en&sa=X&ei=GyRyT4DGH4bi0QG877W3AQ&ved=0CDkQ6AEwAg#v=onepage&q=%22hazaristan%22%20hazarajat&f=false - ''Some Hazara prefer to call the area Hazaristan, using the more modern “istan” ending.'']</ref>
ਇਹ [[ਹਿੰਦੂ ਕੁਸ਼|ਹਿੰਦੂ ਕੁਸ਼ ਪਰਬਤਾਂ]] ਦੇ ਪੱਛਮੀ ਭਾਗ ਵਿੱਚ ਕੋਹ-ਏ-ਬਾਬਾ ਲੜੀ ਵਿੱਚ ਪਸਰਿਆ ਹੈ। ਉੱਤਰ ਵਿੱਚ ਬਾਮਯਾਨ ਦਰੋਣੀ, ਦੱਖਣ ਵਿੱਚ [[ਹੇਲਮੰਦ ਨਦੀ]], ਪੱਛਮ ਵਿੱਚ ਫਿਰੋਜਕੋਹ ਪਹਾੜ ਅਤੇ ਪੂਰਬ ਵਿੱਚ [[ਉਨਈ ਦੱਰਾ]] ਇਸਦੀਆਂ ਸਰਹੱਦਾਂ ਮੰਨੀਆਂ ਜਾਂਦੀਆਂ ਹਨ। [[ਪਸ਼ਤੂਨ ਕਬੀਲੇ|ਪਸ਼ਤੂਨ ਕਬੀਲਿਆਂ]] ਦੁਆਰਾ ਹਮਲਿਆਂ ਦੇ ਕਾਰਨ ਇਸਦੀਆਂ ਸਰਹਦਾਂ ਸਮੇਂ-ਸਮੇਂ ਬਦਲਦੀਆਂ ਰਹੀਆਂ ਹਨ।<ref name="Iranica">[http://www.iranicaonline.org/articles/hazara-i HAZĀRA i. Historical geography of Hazārajāt], Arash Khazeni, Encyclopedia Iranica, Accessed September 15, 2011</ref>[[ਬਗ਼ਲਾਨ ਸੂਬਾ|ਬਗ਼ਲਾਨ]], [[ਬਾਮੀਆਨ ਸੂਬਾ|ਬਾਮੀਆਨ]], [[ਦਾਏਕੁੰਦੀ ਸੂਬਾ|ਦਾਏਕੁੰਦੀ]] ਸੂਬੇ ਲੱਗਪੱਗ ਪੂਰੇ-ਦੇ-ਪੂਰੇ ਹਜ਼ਾਰਾਜਾਤ ਵਿੱਚ ਆਉਂਦੇ ਹਨ, ਜਦੋਂ ਕਿ [[ਹੇਲਮੰਦ ਸੂਬਾ|ਹੇਲਮੰਦ]], [[ਗ਼ਜ਼ਨੀ ਸੂਬਾ|ਗ਼ਜ਼ਨੀ]], [[ਗ਼ੌਰ ਸੂਬਾ|ਗ਼ੌਰ]], [[ਔਰੋਜ਼ਗਾਨ ਸੂਬਾ|ਔਰੋਜ਼ਗਾਨ]], [[ਪਰਵਾਨ ਸੂਬਾ|ਪਰਵਾਨ]], [[ਸਮੰਗਾਨ ਸੂਬਾ|ਸਮੰਗਾਨ]], [[ਸਰ-ਏ-ਪੋਲ ਸੂਬਾ|ਸਰ-ਏ-ਪੋਲ]] ਅਤੇ [[ਮੈਦਾਨ ਵਰਦਿੱਕ ਸੂਬਾ|ਮੈਦਾਨ ਵਰਦਿੱਕ]] ਸੂਬਿਆਂ ਦੇ ਵੱਡੇ ਹਿੱਸੇ ਵੀ ਇਸਦਾ ਭਾਗ ਮੰਨੇ ਜਾਂਦੇ ਹਨ।<ref name="ref62yapiq">[ http://www.indiana.edu/~afghan/maps/afghanistan_ethnolinguistic_map_1997.jpg Afghanistan ethnolinguistic map], Indiana University, 1997</ref>ਇਸ ਖੇਤਰ ਨੂੰ ''ਪਰੋਪਾਮੀਜ਼ਨ'' ਵੀ ਕਹਿੰਦੇ ਹਨ। ਹਜ਼ਾਰਾਜਾਤ ਨਾਮ ਪਹਿਲੀ ਵਾਰ 16ਵੀਂ ਸਦੀ ਵਿੱਚ [[ਮੁਗਲ ਸਾਮਰਾਜ | ਮੁਗਲ ਸਮਰਾਟ]] [[ਬਾਬਰ]] ਦੇ ਲਿਖੇ [[ਬਾਬਰ ਨਾਮਾ]] ਵਿੱਚ ਆਇਆ ਹੈ। ਪ੍ਰਸਿੱਧ ਭੂਗੋਲਵਿਦ [[ਇਬਨ ਬਤੂਤਾ]] 1333 ਵਿਚ ਅਫਗਾਨਿਸਤਾਨ ਪਹੁੰਚਿਆ, ਉਸ ਨੇ ਦੇਸ਼ ਭਰ ਦੀ ਯਾਤਰਾ ਕੀਤੀ ਪਰ ਕਿਸੇ ਵੀ ਸਥਾਨ ਦਾ ਨਾਮ ਹਜ਼ਾਰਾਜਾਤ ਜਾਂ ਹਜ਼ਾਰਾ ਲੋਕ ਦੇ ਤੌਰ ਤੇ ਰਿਕਾਰਡ ਨਹੀਂ ਕੀਤਾ।<ref name="Battuta"/> ਇਸ ਤੋਂ ਪਹਿਲਾਂ ਦੇ ਭੂਗੋਲਵੇਤਾਵਾਂ, ਇਤਿਹਾਸਕਾਰਾਂ, ਮੁਹਿੰਮਬਾਜ਼ ਯੋਧਿਆਂ ਜਾਂ ਹਮਲਾਵਰਾਂ ਨੇ ਵੀ ਇਸ ਨਾਮ ਦਾ ਜ਼ਿਕਰ ਨਹੀਂ ਕੀਤਾ।
==ਇਤਿਹਾਸ ==
[[File:ManWithCapProbablyScythianBamiyan3-4thCentury.jpg|left|150px|thumb|ਕੈਪ ਦੇ ਨਾਲ ਇੱਕ ਦਾੜ੍ਹੀ ਵਾਲੇ ਆਦਮੀ, ਸੰਭਵ ਹੈ [[ਸਿਥੀਅਨ]] ਦਾ ਬੁੱਤ, ਤੀਜੀ-ਚੌਥੀ ਸਦੀ ਈਸਵੀ]]
 
 
==ਹਵਾਲੇ==

ਨੇਵੀਗੇਸ਼ਨ ਮੇਨੂ