30 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
No edit summary
ਛੋ Nachhattardhammu moved page ੩੦ ਦਸੰਬਰ to 30 ਦਸੰਬਰ over redirect: ਸਹੀ ਨਾਮ
(ਕੋਈ ਫ਼ਰਕ ਨਹੀਂ)

17:20, 1 ਦਸੰਬਰ 2016 ਦਾ ਦੁਹਰਾਅ

<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31  
2024

15 ਪੋਹ ਨਾ: ਸ਼ਾ:

30 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 364ਵਾਂ (ਲੀਪ ਸਾਲ ਵਿੱਚ 365ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦਾ 1 ਦਿਨ ਬਾਕੀ ਹੈ।

ਵਾਕਿਆ

  • 1853ਅਮਰੀਕਾ ਨੇ ਮੈਕਸੀਕੋ ਮੁਲਕ ਤੋਂ ਉਸ ਦੇ ਇਲਾਕੇ (ਹੁਣ ਨਿਊ ਮੈਕਸੀਕੋ) ਦੀ 45000 ਵਰਗ ਕਿਲੋਮੀਟਰ ਜ਼ਮੀਨ ਖ਼ਰੀਦੀ।
  • 1887–ਦਸ ਲੱਖ ਔਰਤਾਂ ਨੇ ਦਸਤਖ਼ਤ ਕਰ ਕੇ ਇੱਕ ਪਟੀਸ਼ਨ ਇੰਗਲੈਂਡ ਦੀ ਰਾਣੀ ਵਿਕਟੋਰੀਆ ਨੂੰ ਦਿਤੀ ਜਿਸ ਵਿੱਚ ਮੰਗ ਕੀਤੀ ਹੋਈ ਸੀ ਕਿ ਪਬਲਿਕ ਹਾਊਸ ਐਤਵਾਰ ਦੇ ਦਿਨ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਮਰਦ ਘੱਟੋ-ਘੱਟ ਐਤਵਾਰ ਤਾਂ ਘਰਾਂ ਵਿੱਚ ਰਹਿ ਸਕਣ।
  • 1906ਮੁਸਲਿਮ ਲੀਗ ਪਾਰਟੀ ਦੀ ਨੀਂਹ ਢਾਕਾ ਹੁਣ (ਬੰਗਲਾਦੇਸ਼) ਵਿੱਚ ਰੱਖੀ ਗਈ।
  • 1920–ਗੁਰਦਵਾਰਾ ਸੱਚਾ ਸੌਦਾ ਉੱਤੇ ਪੰਥ ਦਾ ਕਬਜ਼ਾ ਅਤੇ ਅਕਾਲੀ ਜਥਾ ਸ਼ੇਖ਼ੂਪੁਰਾ ਦੀ ਕਾਇਮ ਕੀਤਾ।
  • 1922ਸੋਵੀਅਤ ਰੂਸ ਦਾ ਨਾਂ ਬਦਲ ਕੇ 'ਯੂਨੀਅਨ ਆਫ਼ ਸੋਵੀਅਤ ਰੀਪਬਲਿਕ' ਰੱਖ ਦਿਤਾ ਗਿਆ।
  • 1932ਰੂਸ ਵਿੱਚ ਬੇਕਾਰ ਲੋਕਾਂ ਨੂੰ ਦਿਤੇ ਜਾਣ ਵਾਲੇ ਖਾਣੇ ਦੇ ਪੈਕਟ, ਹੁਣ 36 ਸਾਲ ਤੋਂ ਘੱਟ ਉਮਰ ਦੀਆਂ ਘਰੇਲੂ ਔਰਤਾਂ ਨੂੰ ਦਿਤੇ ਜਾਣੇ ਬੰਦ ਕਰ ਦਿਤੇ ਗਏ ਤੇ ਉਨ੍ਹਾਂ ਨੂੰ ਕੰਮ ਲੱੱਭਣ ਅਤੇ ਅਪਣੀ ਕਮਾਈ ਨਾਲ ਖਾਣਾ ਖਾਣ ਵਾਸਤੇ ਕਿਹਾ ਗਿਆ।
  • 1943ਸੁਭਾਸ਼ ਚੰਦਰ ਬੋਸ ਨੇ ਅੰਡੇਮਾਨ ਟਾਪੂਆਂ ਵਿੱਚ (ਪੋਰਟ ਬਲੇਅਰ ਨਗਰ) ਵਿੱਚ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ।
  • 1953–ਪਹਿਲਾ ਰੰਗਦਾਰ ਟੀ.ਵੀ. ਸੈਟ 1175 ਡਾਲਰ ਵਿੱਚ ਵੇਚਿਆ ਗਿਆ।
  • 2006ਇਰਾਕ ਦੇ ਸਾਬਕਾ ਹਾਕਮ ਸਦਾਮ ਹੁਸੈਨ ਨੂੰ ਫਾਂਸੀ ਦੇ ਕੇ ਖ਼ਤਮ ਕਰ ਦਿਤਾ ਗਿਆ।

ਛੁੱਟੀਆਂ

ਜਨਮ