ਇਲੀਆ ਰੇਪਿਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 66: ਲਾਈਨ 66:


== ਗੈਲਰੀ ==
== ਗੈਲਰੀ ==
<gallery widths="200" heights="200" perrow="5" caption="Ilja Repin's paintings">
<gallery widths="200" heights="200" perrow="5" caption="ਇਲਿਆ ਰੇਪਿਨ ਦੇ ਚਿੱਤਰ">
File:Ilya Repin - Ceremonial Sitting of the State Council on 7 May 1901 Marking the Centenary of its Foundation - Google Art Project.jpg|Ceremonial Sitting of the State Council
File:Ilya Repin - Ceremonial Sitting of the State Council on 7 May 1901 Marking the Centenary of its Foundation - Google Art Project.jpg|ਰਾਜਕੀ ਪ੍ਰੀਸ਼ਦ ਦੇ ਰਸਮੀ ਬੈਠਕ
File:Ilya Repin Unexpected visitors.jpg|Unexpected Visitors
File:Ilya Repin Unexpected visitors.jpg|ਅਚਿੰਤੇ ਪ੍ਰਾਹੁਣੇ
File:Ilja Jefimowitsch Repin 013.jpg|The Revival of the Daughter of Iair
File:Ilja Jefimowitsch Repin 013.jpg|The Revival of the Daughter of Iair
File:Ilya Repin - Sadko - Google Art Project levels adjustment.jpg|Sadko
File:Ilya Repin - Sadko - Google Art Project levels adjustment.jpg|Sadko
ਲਾਈਨ 74: ਲਾਈਨ 74:
File:Repin Slavic Composers.jpg|Slavic Composers
File:Repin Slavic Composers.jpg|Slavic Composers
File:Ilya Repin-What freedom!.jpg|What Freedom!
File:Ilya Repin-What freedom!.jpg|What Freedom!
File:E.V.Pavlov by Repin.jpg|E. V. Pavlov
File:E.V.Pavlov by Repin.jpg|. ਵੀ. ਪਾਵਲੋਵ
File:Mikhail Glinka by Ilya Repin.jpg|Mikhail Glinka
File:Mikhail Glinka by Ilya Repin.jpg|ਮਿਖੇਲ ਗਲਿੰਕਾ
File:Ilya Repin - Cesar Cui.jpg|Portrait of César Cui
File:Ilya Repin - Cesar Cui.jpg|Portrait of César Cui
File:Ilya Repin. The blonde woman (portrait of Tevashova).jpg|The Blonde Woman
File:Ilya Repin. The blonde woman (portrait of Tevashova).jpg|ਸੁਨਹਿਰੇ ਵਾਲਾਂ ਵਾਲੀ ਔਰਤ
File:Ilya Repin - Портрет композитора М.П.Мусоргского - Google Art Project.jpg|Portrait of Mussorgsky
File:Ilya Repin - Портрет композитора М.П.Мусоргского - Google Art Project.jpg|ਮੁੱਸੋਰਗਸਕੋਗੋ ਦਾ ਚਿੱਤਰ
File:Neapolitan woman (1894) by Ilya Repin - Неаполитанка.jpg|Neapolitain Woman
File:Neapolitan woman (1894) by Ilya Repin - Неаполитанка.jpg|ਨੇਪਲਜ਼ੀ ਨਾਰੀ
File:Bolchevik 1918 Repine.jpg|Bolshevik
File:Bolchevik 1918 Repine.jpg|ਬੋਲਸ਼ੇਵਿਕ
File:Илья Репин - Портрет графини Наталия П. Головиной.jpg|
File:Илья Репин - Портрет графини Наталия П. Головиной.jpg|
</gallery>
</gallery>

04:07, 3 ਜਨਵਰੀ 2017 ਦਾ ਦੁਹਰਾਅ

ਇਲੀਆ ਰੇਪਿਨ
ਸਵੈ-ਚਿੱਤਰ, 1878
(State Russian Museum, St. Petersburg).
ਜਨਮ
ਇਲੀਆ ਯੇਫ਼ਿਮੋਵਿਚ ਰੇਪਿਨ

5 ਅਗਸਤ [ਪੁ.ਤ. 24 ਜੁਲਾਈ] 1844
Chuguyev, Russian Empire
(now Ukraine)
ਮੌਤ29 ਸਤੰਬਰ 1930(1930-09-29) (ਉਮਰ 86)
Kuokkala, Viipuri Province, Finland
(now Russia)
ਰਾਸ਼ਟਰੀਅਤਾRussian Empire, Finland (1918-)
ਸਿੱਖਿਆImperial Academy of Arts
ਲਈ ਪ੍ਰਸਿੱਧPainting
ਜ਼ਿਕਰਯੋਗ ਕੰਮਵੋਲਗਾ ਤੇ ਜਹਾਜ ਖਿਚਣ ਵਾਲੇ (1870–1873)
ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ (1880–1883)
ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ (1880–1891)
ਲਹਿਰ ਯਥਾਰਥਵਾਦ
ਪੁਰਸਕਾਰਗੋਲਡ ਮੈਡਲ (1869 ਅਤੇ 1872)
Legion of Honour (1901)
Patron(s)Pavel Tretyakov

ਇਲੀਆ ਯੇਫ਼ਿਮੋਵਿਚ ਰੇਪਿਨ (ਰੂਸੀ: Илья́ Ефи́мович Ре́пин, tr. Il'ya Yefimovich Repin; ਫ਼ਿਨਲੈਂਡੀ: [Ilja Jefimovitš Repin] Error: {{Lang}}: text has italic markup (help); 5 ਅਗਸਤ5 August [ਪੁ.ਤ. 24 July] 1844O. S.5 August [ਪੁ.ਤ. 24 July] 1844 – 29 ਸਤੰਬਰ 1930) ਇੱਕ ਰੂਸੀ[1] ਯਥਾਰਥਵਾਦੀ ਚਿੱਤਰਕਾਰ ਸੀ। ਉਹ 19ਵੀਂ ਸਦੀ ਦਾ ਸਭ ਤੋਂ ਮਸ਼ਹੂਰ ਰੂਸੀ ਕਲਾਕਾਰ ਸੀ, ਜਦ ਕਿ ਕਲਾ ਦੇ ਸੰਸਾਰ ਵਿੱਚ ਉਸ ਦੀ ਸਥਿਤੀ ਸਾਹਿਤ ਵਿੱਚ ਲੀਓ ਟਾਲਸਟਾਏ ਦੇ ਤੁੱਲ ਸੀ।ਉਸ ਨੇ ਰੂਸੀ ਕਲਾ ਨੂੰ ਯੂਰਪੀ ਸਭਿਆਚਾਰ ਦੀ ਮੁੱਖ ਧਾਰਾ ਵਿੱਚ ਲਿਆਉਣ ਚ ਪ੍ਰਮੁੱਖ ਭੂਮਿਕਾ ਨਿਭਾਈ। ਉਸ ਦੀਆਂ ਮੁੱਖ ਕ੍ਰਿਤੀਆਂ ਵਿੱਚ ਵੋਲਗਾ ਦੇ ਮਲਾਹ  (1873), ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ (1883) ਅਤੇ ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ (1880-91) ਸ਼ਾਮਿਲ ਹਨ।

ਰੇਪਿਨ ਦਾ ਜਨਮ ਰੂਸੀ ਸਾਮਰਾਜ ਦੇ ਖਾਰਕੋਵ ਗਵਰਨੇਟ (ਹੁਣ ਯੂਕਰੇਨ) ਦੇ ਚੁਗੁਏਵ ਦੇ ਇੱਕ ਫੌਜੀ ਦੇ ਪਰਿਵਾਰ ਵਿਚ ਹੋਇਆ ਸੀ। ਉਹ 1854 ਵਿੱਚ ਫੌਜੀ ਸਕੂਲ ਵਿੱਚ ਦਾਖਲ ਹੋਇਆ ਅਤੇ 1856 ਵਿਚ ਇੱਕ ਸਥਾਨਕ ਆਈਕਾਨ ਚਿੱਤਰਕਾਰ, ਇਵਾਨ ਬੁਨਾਕੋਵ ਤਹਿਤ ਪੜ੍ਹਾਈ ਕੀਤੀ। ਉਸ ਨੇ ਚਿੱਤਰਕਾਰੀ 1860 ਦੇ ਲਾਗੇ ਚਾਗੇ ਸ਼ੁਰੂ ਕੀਤੀ। ਉਹ 1860ਵਿਆਂ ਦੇ ਦੌਰਾਨ ਸਾਥੀ ਕਲਾਕਾਰ ਇਵਾਨ ਕਰਾਮਸਕੋਈ ਅਤੇ ਆਲੋਚਕ ਵਲਾਦੀਮੀਰ ਸਤਾਸੋਵ ਨੂੰ ਮਿਲਿਆ, ਅਤੇ ਆਪਣੀ ਪਤਨੀ, ਵੇਰਾ ਸ਼ੇਵਤਸੋਵਾ ਨੂੰ 1872 ਵਿਚ ਮਿਲਿਆ (ਉਨ੍ਹਾਂ ਦਾ ਵਿਆਹ ਦਾ ਬੰਧਨ ਦਸ ਸਾਲ ਰਿਹਾ। 1874-1876 ਵਿੱਚ ਉਸ ਨੇ ਪੈਰਿਸ ਦੇ ਸੈਲੂਨ ਲਈ ਅਤੇ ਸੇਂਟ ਪੀਟਰਸਬਰਗ ਵਿੱਚ ਚਲਦੀ ਫਿਰਦੀ ਕਲਾ ਸੋਸਾਇਟੀ ਦੀਆਂ ਨੁਮਾਇਸ਼ਾਂ ਲਈ ਯੋਗਦਾਨ ਪਾਇਆ।1876 ਵਿੱਚ ਉਸ ਨੂੰ ਅਕੈਡਮੀਸ਼ੀਅਨ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।

1880 ਵਿੱਚ ਰੇਪਿਨ ਜ਼ਾਪਾਰੋਜ਼ੀਆ  ਯੂਕਰੇਨ ਵਿੱਚ[ਹਵਾਲਾ ਲੋੜੀਂਦਾ] 1891 ਦੀ ਕ੍ਰਿਤੀ ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ  ਲਈ ਸਮੱਗਰੀ ਇਕੱਤਰ ਕਰਨ ਲਈ ਗਿਆ। ਉਸ ਦੇ ਚਿੱਤਰ ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ  1883 ਵਿੱਚ ਅਤੇ ਇਵਾਨ ਭਿਆਨਕ ਅਤੇ ਉਸ  ਦਾ ਪੁੱਤਰ ਇਵਾਨ 1885 ਵਿੱਚ ਪਰਦਰਸ਼ਿਤ ਕੀਤੇ ਗਏ। 1892 ਵਿਚ ਉਸ ਨੇ ਕਲਾ ਬਾਰੇ ਪੱਤਰ  ਲੇਖ ਸੰਗ੍ਰਹਿ ਪ੍ਰਕਾਸ਼ਿਤ ਕੀਤਾ। 1894 ਤੋਂ ਉਸ ਆਰਟਸ ਅਕੈਡਮੀ ਨਾਲ ਜੁੜੇ ਉੱਚ ਕਲਾ ਸਕੂਲ ਵਿੱਚ ਪੜ੍ਹਾਇਆ। 1898 ਵਿੱਚ ਉਸ ਨੇ ਇੱਕ ਅਸਟੇਟ, ਪੈਨੇਟਸ, ਕੁਓਕਾਲਾ, ਫਿਨਲੈਂਡ (ਹੁਣ ਰੇਪਿਨੋ, ਸੇਂਟ ਪੀਟਰਸਬਰਗ) ਵਿੱਚ ਖਰੀਦੀ।

ਜੀਵਨੀ

ਸ਼ੁਰੂਆਤੀ ਜੀਵਨ

ਵੋਲਗਾ ਦੇ ਮਲਾਹ  (1870-73)

ਰੇਪਿਨ ਦਾ ਜਨਮ (ਸਲੋਬੋਦਾ ਯੂਕਰੇਨ ਇਤਿਹਾਸਕ ਖੇਤਰ ਦੇ ਕੇਂਦਰ ਵਿਚ) ਰੂਸੀ ਸਾਮਰਾਜ ਦੇ ਖਾਰਕੋਵ ਗਵਰਨੇਟ ਦੇ ਨਗਰ ਚੁਗੁਏਵ ਦੇ ਇੱਕ ਫੌਜੀ ਦੇ ਪਰਿਵਾਰ ਵਿਚ ਹੋਇਆ ਸੀ।[2] ਉਸ ਦਾ ਪਿਤਾ ਯੇਫਿਮ ਵਸੀਲੀਏਵਿਚ ਰੇਪਿਨ ਸ਼ਾਹੀ ਰੂਸੀ ਫ਼ੌਜ ਦੀ ਉਲਹਾਨ ਰਜਮੈਂਟ ਵਿੱਚ ਸੀ। ਬਚਪਨ ਵਿੱਚ ਇਲਿਆ ਇੱਕ ਸਥਾਨਕ ਸਕੂਲ ਤੋਂ ਪੜ੍ਹਿਆ, ਜਿੱਥੇ ਉਸ ਦੀ ਮਾਤਾ ਪੜ੍ਹਾਉਂਦੀ ਸੀ।[2] 1854 ਤੋਂ ਉਹ ਇੱਕ ਫੌਜੀ ਛਾਉਣੀ ਸਕੂਲ ਵਿੱਚ ਦਾਖਲ ਰਿਹਾ। ਉਸ ਦੇ ਬਚਪਨ ਦੀਆਂ ਯਾਦਾਂ ਮਨਭਾਉਂਦੀਆਂ ਨਹੀਂ ਸਨ, ਮੁੱਖ ਕਾਰਨ ਉਸ ਦੇ ਪਰਿਵਾਰ ਦਾ ਫੌਜੀ ਰਹਾਇਸ਼ਾਂ ਵਿੱਚ ਰਹਿਣਾ ਸੀ।[2]

1856 ਵਿਚ ਉਹ  ਇੱਕ ਸਥਾਨਕ ਆਈਕਾਨ ਚਿੱਤਰਕਾਰ ਇਵਾਨ ਬੁਨਾਕੋਵ ਦਾ ਵਿਦਿਆਰਥੀ ਬਣ ਗਿਆ। 1859-1863 ਵਿਚ ਉਸ ਨੇ ਕਲਾਕਾਰਾਂ ਦੀ ਹੌਸਲਾ ਅਫਜਾਈ ਲਈ ਸੁਸਾਇਟੀ ਦੇ ਲਈ  ਆਈਕਾਨ ਅਤੇ ਕੰਧ-ਚਿੱਤਰ ਬਣਾਏ। 1864 ਵਿਚ ਉਹ ਆਰਟਸ ਇੰਪੀਰੀਅਲ ਅਕੈਡਮੀ ਜਾਣ ਲੱਗਾ ਅਤੇ ਚਿੱਤਰਕਾਰ ਇਵਾਨ ਕਰਾਮਸਕੋਈ ਨੂੰ ਮਿਲਿਆ [2]

ਕੈਰੀਅਰ

ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ (1880-83)

1874-1876 ਵਿੱਚ ਉਸ ਨੇ ਪੈਰਿਸ ਦੇ ਸੈਲੂਨ ਲਈ ਅਤੇ ਸੇਂਟ ਪੀਟਰਸਬਰਗ ਵਿੱਚ ਚਲਦੀ ਫਿਰਦੀ ਕਲਾ ਸੋਸਾਇਟੀ ਦੀਆਂ ਨੁਮਾਇਸ਼ਾਂ ਲਈ ਯੋਗਦਾਨ ਪਾਇਆ [2] ਫ਼ਰਾਂਸ ਵਿੱਚ ਰਹਿਣ ਵਕਤ ਉਸਨੂੰ ਪ੍ਰਭਾਵਵਾਦੀਆਂ ਦਾ ਅਤੇ ਕਲਾ ਵਿੱਚ ਇੱਕ ਨਵੀਂ ਦਿਸ਼ਾ ਬਾਰੇ ਬਹਿਸ ਦਾ ਪਤਾ ਲੱਗਿਆ।[2] ਭਾਵੇਂ ਉਸ ਨੇ ਕੁਝ ਪ੍ਰਭਾਵਵਾਦੀ ਤਕਨੀਕਾਂ ਦੀ, ਖਾਸ ਕਰਕੇ ਉਨ੍ਹਾਂ ਦੀਆਂ ਕ੍ਰਿਤੀਆਂ ਵਿੱਚ ਚਾਨਣ ਅਤੇ ਰੰਗ ਦੀ ਵਰਤੋਂ ਦੀ ਤਾਰੀਫ਼ ਕੀਤੀ, ਉਸ ਨੇ ਉਨ੍ਹਾਂ ਦੇ ਕੰਮ ਵਿੱਚ ਨੈਤਿਕ ਜਾਂ ਸਮਾਜਿਕ ਮਕਸਦ ਦੀ ਕਮੀ ਨੂੰ ਮਹਿਸੂਸ ਕੀਤਾ, ਜੋ ਉਸ ਦੀ ਆਪਣੀ ਕਲਾ ਦੇ ਬੁਨਿਆਦੀ ਕਾਰਕ ਸਨ।[2]

1876 ਵਿਚ ਉਸ ਦੀ ਪੇਟਿੰਗ ਸਾਦਕੋ ਪਾਤਾਲ ਲੋਕ ਵਿੱਚ ਵਿੱਚ ਨੂੰ ਅਕੈਡਮੀਸ਼ੀਅਨ ਦਾ ਖ਼ਿਤਾਬ ਦਿੱਤਾ ਗਿਆ। ਅਗਲੇ ਸਾਲ ਉਸ ਦੇ ਪੁੱਤਰ ਯੂਰੀ ਦਾ ਜਨਮ ਹੋਇਆ। ਉਸ ਸਾਲ ਉਹ ਮਾਸਕੋ ਚਲੇ ਗਿਆ, ਅਤੇ ਬੜੇ ਚਿੱਤਰ ਬਣਾਏ ਜਿਨ੍ਹਾਂ ਵਿੱਚ ਆਰਖਿਪ ਕੁਇੰਦਜ਼ੀ ਅਤੇ ਇਵਾਨ ਸ਼ਿਸ਼ਕਿਨ ਦੇ ਪੋਰਟਰੇਟ ਵੀ ਸ਼ਾਮਲ ਹਨ। 1878 ਵਿਚ ਉਸ ਨੇ ਲੀਓ ਟਾਲਸਟਾਏ ਅਤੇ ਚਿੱਤਰਕਾਰ ਵਾਸਿਲੀ ਸੁਰੀਕੋਵ ਨਾਲ ਦੋਸਤੀ ਬਣਾ ਲਈ। 1880 ਵਿਚ ਉਸ ਦੀ ਤੀਜੀ ਧੀ, ਤਾਤੀਆਨਾ ਦਾ ਜਨਮ ਹੋਇਆ ।[2] ਉਹ ਸਾਵਾ ਮਾਮੋਨਤੋਵ ਦੇ ਆਰਟ ਸਰਕਲ ਤੇ ਅਕਸਰ ਜਾਇਆ ਕਰਦਾ ਸੀ ਜੋ ਕਿ ਮਾਸਕੋ ਦੇ ਨੇੜੇ ਮਾਮੋਨਤੋਵ ਦੀ ਜਾਗੀਰ ਅਬਰਾਤਮਸੇਵੋ 'ਜੁੜਿਆ ਕਰਦਾ ਸੀ। ਇੱਥੇ ਉਹ ਉਨ੍ਹਾਂ ਦਿਨਾਂ ਦੇ ਕਈ ਮੋਹਰੀ ਚਿੱਤਰਕਾਰਾਂ ਨੂੰ ਮਿਲਿਆ ਜਿਨ੍ਹਾਂ ਵਿੱਚ ਵਸੀਲੀ ਪੋਲੇਨੋਵ, ਵਾਲੇਨਤਿਨ ਸੇਰੋਵ, ਅਤੇ ਮਿਖਾਇਲ ਵਰੂਬਲ ਵੀ ਸ਼ਾਮਲ ਸਨ।[2] 1882 ਵਿਚ ਉਸ ਦਾ ਅਤੇ ਵੇਰਾ ਦਾ ਤਲਾਕ ਹੋ ਗਿਆ; ਪਰ ਬਾਅਦ ਵਿੱਚ ਵੀ ਉਨ੍ਹਾਂ ਨੇ ਦੋਸਤਾਨਾ ਰਿਸ਼ਤਾ ਬਣਾਈ ਰੱਖਿਆ।[2]

ਇਵਾਨ ਭਿਆਨਕ ਅਤੇ ਉਸ ਦਾ ਪੁੱਤਰ ਇਵਾਨ (1885)

ਰੇਪਿਨਦੇ ਜ਼ਮਾਨੇ ਦੇ ਲੋਕ ਅਕਸਰ ਉਸ ਦੀ ਕਲਾ ਵਿਚ ਕਿਸਾਨ ਦੀ ਜ਼ਿੰਦਗੀ ਨੂੰ ਚਿਤਰਣ ਦੀ ਉਸ ਦੀ ਖਾਸ ਯੋਗਤਾ ਬਾਰੇ ਟਿੱਪਣੀ. ਕਰਦੇ ਸਨ। ਸਤਾਸੋਵ ਨੂੰ 1876 ਦੇ ਇੱਕ ਪੱਤਰ ਵਿਚ ਕਰਾਮਸੋਈ ਨੇ ਲਿਖਿਆ: "ਰੇਪਿਨ ਰੂਸੀ ਕਿਸਾਨ ਨੂੰ ਉਹ ਜੋ ਹੈ ਬਿਲਕੁਲ ਉਵੇਂ ਚਿੱਤਰਣ ਦੇ ਸਮਰੱਥ ਹੈ। ਮੈਂ ਬਹੁਤ ਸਾਰੇ ਕਲਾਕਾਰਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਕਿਸਾਨ ਦਾ ਚਿਤਰਣ ਕੀਤਾ ਹੈ, ਕੁਝ ਨੇ ਤਾਂ ਬਹੁਤ ਹੀ ਵਧੀਆ, ਪਰ ਕੋਈ ਵੀ ਰੇਪਿਨ ਦੇ ਚਿਤਰਣ ਦੇ ਨੇੜੇ ਵੀ ਨਹੀਂ ਢੁਕਿਆ।" [2] ਲੀਓ ਟਾਲਸਟਾਏ ਨੇ ਬਾਅਦ ਵਿੱਚ ਕਿਹਾ ਕਿ "ਰੇਪਿਨ ਲੋਕ ਜੀਵਨ ਨੂੰ ਕਿਸੇ ਵੀ ਹੋਰ ਰੂਸੀ ਕਲਾਕਾਰ ਨਾਲੋਂ ਕਿਤੇ ਬਿਹਤਰ ਚਿਤਰਦਾ ਹੈ।"[2] ਉਸ ਵਲੋਂ ਸ਼ਕਤੀਸ਼ਾਲੀ ਅਤੇ ਤਸਵੀਰੀ ਬਲ ਨਾਲ ਮਨੁੱਖੀ ਜੀਵਨ ਦੀ ਮੁੜ-ਰਚਨਾ ਕਰਨ ਉਸ ਦੀ ਯੋਗਤਾ ਦੀ ਸ਼ਲਾਘਾ ਕੀਤੀ ਜਾਂਦੀ ਸੀ।[2]

ਸਵੈ-ਪੋਰਟਰੇਟ (1887)

1870–1880ਵੇਂ

1900-1915

1890

ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ  (1891)

1880 ਵਿੱਚ ਰੇਪਿਨ ਜ਼ਾਪਾਰੋਜ਼ੀਆ  ਯੂਕਰੇਨ ਵਿੱਚ[ਹਵਾਲਾ ਲੋੜੀਂਦਾ] 1891 ਦੀ ਕ੍ਰਿਤੀ ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ  ਲਈ ਸਮੱਗਰੀ ਇਕੱਤਰ ਕਰਨ ਲਈ ਗਿਆ। ਉਸ ਦੇ ਚਿੱਤਰ ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ  1883 ਵਿੱਚ ਅਤੇ ਇਵਾਨ ਭਿਆਨਕ ਅਤੇ ਉਸ  ਦਾ ਪੁੱਤਰ ਇਵਾਨ 1885 ਵਿੱਚ ਪਰਦਰਸ਼ਿਤ ਕੀਤੇ ਗਏ। 1892 ਵਿਚ ਉਸ ਨੇ ਕਲਾ ਬਾਰੇ ਪੱਤਰ  ਲੇਖ ਸੰਗ੍ਰਹਿ ਪ੍ਰਕਾਸ਼ਿਤ ਕੀਤਾ। 1894 ਤੋਂ ਉਸ ਆਰਟਸ ਅਕੈਡਮੀ ਨਾਲ ਜੁੜੇ ਉੱਚ ਕਲਾ ਸਕੂਲ ਵਿੱਚ ਪੜ੍ਹਾਇਆ। 1898 ਵਿੱਚ ਉਸ ਨੇ ਇੱਕ ਅਸਟੇਟ, ਪੈਨੇਟਸ, ਕੁਓਕਾਲਾ, ਫਿਨਲੈਂਡ (ਹੁਣ ਰੇਪਿਨੋ, ਸੇਂਟ ਪੀਟਰਸਬਰਗ) ਵਿੱਚ ਖਰੀਦੀ।

ਸਵੈ-ਪੋਰਟਰੇਟ ਨਾਤਾਲੀਆ ਨੋਰਦਮਾਨ ਨਾਲ  (1903)
17 ਅਕਤੂਬਰ 1905 (1906-1911)
ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ (1880-83)

ਬਾਅਦ ਦੀ ਜ਼ਿੰਦਗੀ

ਕੁਓਕਾਲਾ ਹੁਣ ਰੇਪਿਨੋ ਵਿੱਚ ਰੇਪਿਨ ਦਾ ਘਰ-ਮਿਊਜ਼ੀਅਮ।

ਕਲਾਤਮਕ ਕੰਮ

ਰਚਨਾਤਮਕਤਾ

Rentz ਅਤੇ Schrader ਦੁਆਰਾ ਰੇਪਿਨ ਦੀ ਫੋਟੋ ,1900

ਰੇਪਿਨ ਆਪਣੇ ਕੰਮ ਨੂੰ ਹੋਰ ਵੀ ਭਰਪੂਰਤਾ ਅਤੇ ਡੂੰਘਾਈ ਦੇਣ ਲਈ ਲਗਾਤਾਰ ਨਵੀਆਂ ਤਕਨੀਕਾਂ ਅਤੇ ਅੰਤਰਵਸਤੂ ਦੀ ਤਲਾਸ ਕਰਦਾ ਰਹਿੰਦਾ ਸੀ।[2]

ਗੈਲਰੀ

ਸੂਚਨਾ

  1. "Ilya Yefimovich Repin – Britannica Online Encyclopedia". Britannica.com. 1930-09-29. Retrieved 2013-07-23.
  2. 2.00 2.01 2.02 2.03 2.04 2.05 2.06 2.07 2.08 2.09 2.10 2.11 2.12 2.13 [[#CITEREF|]].