"ਖਾਲਸਾ ਰਾਜ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਅੱਧਾ ਪਰੂਫ਼ਰੀਡ ਹੋ ਗਿਆ ਹੈ। ਬਾਕੀ ਕੱਲ੍ਹ ਨੂੰ
ਛੋNo edit summary
(ਅੱਧਾ ਪਰੂਫ਼ਰੀਡ ਹੋ ਗਿਆ ਹੈ। ਬਾਕੀ ਕੱਲ੍ਹ ਨੂੰ)
{{Infobox Former Country
| conventional_long_name = ਸਰਕਾਰ-ਏ-ਖਾਲਸਾ
| native_name = ਖਾਲਸਾ ਰਾਜ
Sikh Empire ([[ਅੰਗਰੇਜ਼ੀ]])
امپراطوری سیک ([[ਫ਼ਾਰਸੀ]])

| common_name = ਖਾਲਸਾ ਰਾਜ
| region = [[ਪੰਜਾਬ ਖੇਤਰ|ਪੰਜਾਬ]]
| country = [[ਭਾਰਤ]]
[[ਪਾਕਿਸਤਾਨ]]
[[ਅਫਗਾਨਿਸਤਾਨਅਫ਼ਗਾਨਿਸਤਾਨ]]
[[ਤਿੱਬਤ]]
| year_start = 1799
| year_end = 1849
| image_coat = Khanda.svg
| symbol = ਖੰਡਾ
| symbol_type = ਖੰਡਾ (ਹਥਿਆਰਾਂ ਦਾ ਕੋਟਰਾਜ-ਚਿੰਨ੍ਹ)
| era = ਸ਼ੁਰੂਆਤੀ ਮੌਡਰਨਆਧੁਨਿਕ ਜ਼ਮਾਨਾਕਾਲ
| event_start = ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ 'ਤੇ ਕਬਜ਼ਾ
| event_end = ਦੂਜਾ [[ਦੂਜੀ ਐਂਗਲੋ-ਸਿੱਖ ਜੰਗਾਂਜੰਗ]] ਦਾ ਖਾਤਮਾ
| image_map = Sikh Empire tri-lingual.jpg
| image_map_caption = ਬੁਲੰਦੀ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ
| capital = [[ਲਾਹੌਰ]]
| motto = [[ਦੇਗ ਤੇਗ ਫ਼ਤਹਿ]] (ਸਰਕਾਰੀ)
ਸ੍ਰੀਸ਼੍ਰੀ ਅਕਾਲ ਜੀ ਸਹਾਇ (ਅਨਔਫਿਸ਼ਲਗੈਰ-ਸਰਕਾਰੀ)
| national_anthem = [[ਦੇਗ ਤੇਗ ਫਤਹਿ]]
| common_languages = [[ਫਾਰਸੀਫ਼ਾਰਸੀ ਭਾਸ਼ਾ|ਫਾਰਸੀਫ਼ਾਰਸੀ]] (ਦਰਬਾਰ)<ref>http://www.global.ucsb.edu/punjab/14.1_Rahman.pdf</ref>
[[ਪੰਜਾਬੀ ਭਾਸ਼ਾ|ਪੰਜਾਬੀ]]
[[ਡੋਗਰੀ ਭਾਸ਼ਾ|ਡੋਗਰੀ]]
[[ਕਸ਼ਮੀਰੀ ਭਾਸ਼ਾ|ਕਸ਼ਮੀਰੀ]]
[[ਪਸ਼ਤੋ]]
| government_type = [[ਫ਼ੈਡਰਲ ਮੌਨਆਰਕੀ]]
| title_leader = [[ਮਹਾਰਾਜਾ]]
| stat_pop1 =
| stat_area4 = 491,464 km2/189,755 mi2.
| population_estimate = 3.535 ਮਿਲੀਅਨਲੱਖ
| population_estimate_year = 1831
| religion = [[ਸਿੱਖੀ]]

'''ਖ਼ਾਲਸਾ ਰਾਜ ''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: Sikh Empire ''ਸਿੱਖ ਐਮਪਾਇਰ''; '''ਪੰਜਾਬੀਪੰਜਾਬ ਰਾਜ''', '''ਸਿੱਖ ਖ਼ਾਲਸਾ ਰਾਜ''' ਜਾਂ '''ਸਰਕਾਰ-ਏ-ਖ਼ਾਲਸਾ''' ਵੀ ਕਿਹਾ ਜਾਂਦਾ) ਇੱਕ ਤਾਕਤਵਰ ਅਤੇ ਨਿਰਪੱਖ ਦੇਸ਼ਸਾਮਰਾਜ ਸੀ, ਜਿਸਦਾ ਆਗਾਜ਼ [[ਦੱਖਣੀ ਏਸ਼ੀਆ]] ਦੇ [[ਪੰਜਾਬ ਖੇਤਰ]] ਦੁਆਲੇ [[ਮਹਾਰਾਜਾ ਰਣਜੀਤ ਸਿੰਘ]] ਅਧੀਨ ਹੋਇਆ।<ref>{{cite web|url=http://www.exoticindiaart.com/book/details/IDE822/ |title=Ranjit Singh: A Secular Sikh Sovereign by K.S. Duggal. ''(Date:1989. ISBN 8170172446'') |publisher=Exoticindiaart.com |date=3 September 2015 |accessdate=2009-08-09}}</ref> ਇਹ ਸਲਤਨਤਸਾਮਰਾਜ 1799 ਵਿੱਚ ਰਣਜੀਤ ਸਿੰਘ ਦੇ [[ਲਾਹੌਰ]] ਉੱਤੇ ਕਬਜ਼ੇ ਤੋਂ 1849 ਤੱਕ ਰਿਹਾ, ਜਿਸਦੀ ਜੜ੍ਹ ਸਮੂਹ ਸੁਤੰਤਰ [[ਸਿੱਖ ਮਿਸਲਾਂ]] ਦੇ [[ਖਾਲਸਾ|ਖਾਲਸਾਈ]] ਸਧਾਂਤਾਂਸਿਧਾਂਤਾਂ 'ਤੇ ਅਧਾਰਤਅਧਾਰਿਤ ਸੀ।<ref name="Encyclopædia Britannica Eleventh Edition 1911 Page 892">Encyclopædia Britannica Eleventh Edition, (Edition: Volume V22, Date: 1910–1911), Page 892.</ref><ref name="Grewal">{{cite book|last=Grewal|first=J. S.|title=The Sikhs of the Punjab, Chapter 6: The Sikh empire (1799–1849) |publisher=Cambridge University Press|year=1990|series=The New Cambridge History of India|work=|chapter=|url=https://books.google.com/books?id=2_nryFANsoYC&printsec=frontcover&dq=isbn%3D0521637643&hl=en&sa=X&ei=yKFPU_76KoaEO5blgYgH&ved=0CEwQ6AEwAQ#v=onepage&q=isbn%3D0521637643&f=false|isbn=0 521 63764 3 }}</ref> 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ [[ਖ਼ੈਬਰ ਦੱਰਾ-ਏ-ਖ਼ੈਬਰ]] ਤੋਂਤੱਕ, ਚੜ੍ਹਦੇ ਪਾਸੇ [[ਤਿੱਬਤ|ਲਹਿੰਦੇ-ਤਿਬਤ]] ਤੱਕ, ਅਤੇ ਦੱਖਣ ਵੱਲਵੱਲੋਂ [[ਮਿਠਾਨਕੋਟ]] ਤੋਂਤੱਕ ਤੇ ਉੱਤਰ ਕੰਨੀਵੱਲੋਂ [[ਜੰਮੂ ਅਤੇ ਕਸ਼ਮੀਰ|ਕਸ਼ਮੀਰ]] ਤੱਕ ਫੈਲਿਆ।ਪਸਰਿਆ ਹੋਇਆ ਸੀ। ਇਹ ਅੰਗਰੇਜ਼ਾ ਦੇ ਬ੍ਰਿਟਿਸ਼ ਰਾਜ ਹਿਸੇਹਿੱਸੇ ਆਉਣ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਆਖਰੀ ਨਰੋਆ ਖੇਤਰ ਸੀ।

ਖਾਲਸਾ ਰਾਜ ਦੀ ਨੀਹ ਸੰਨ 1707 ਦੇ ਸ਼ੁਰੂਆਤੀ ਦੌਰ ਵੇਲੇ ਰੱਖੀ ਗਈ ਹੋਣ ਦਾ ਦਾਵਾ ਹੋ ਸਕਦਾ ਹੈ, ਜਿਸ ਸਾਲ [[ਔਰੰਗਜ਼ੇਬ]] ਦੀ ਮੌਤ ਅਤੇ [[ਮੁਗ਼ਲ ਸਲਤਨਤ|ਮੁਗ਼ਲੀਆ ਸਲਤਨਤ]] ਦਾ ਨਾਸ ਹੋਣਾ ਅਰੰਭ ਹੋਇਆ। ਮੁਗ਼ਲਾਂ ਦੇ ਬਹੁਤ ਜ਼ਿਆਦਾ ਕਮਜ਼ੋਰ ਹੋਣ ਨਾਲ, [[ਦਲ ਖ਼ਾਲਸਾ]], ਗੁਰੂ ਗੋਬਿੰਦ ਸਿੰਘ ਦੀ ਸਾਜੀ ਖਾਲਸਾ ਫੌਜ ਦਾ ਇੰਤਜ਼ਾਮੀ ਤੌਰ ਤੇ ਸੁਧਾਰਿਆ ਵਜੂਦ, ਦੀ ਅਗਵਾਈ ਹੇਠ ਠੰਡੇ ਪਏ ਮੁਗ਼ਲਾਂ ਅਤੇ ਲਹਿੰਦੇ ਕੰਨੀ [[ਪਠਾਣ|ਪਠਾਣਾ]] ਖਿਲਾਫ਼ ਮੁਹਿੰਮ ਜਾਰੀ ਹੋ ਗਈ। ਇਸ ਨਾਲ ਫੌਜ ਦਾ ਪਸਾਰਾ ਹੋਇਆ ਜੋ ਅੱਗੇ ਜਾਕੇ ਵੱਖ-ਵੱਖ ਕੌਨਫ਼ੈਰਸੀਆਂ ਜਾਂ ਅਧ-ਸੁਤੰਤਰ [[ਮਿਸਲਾਂ]] ਵਿੱਚ ਵੰਡ ਹੋ ਗਏ। ਮਿਸਲਾਂ ਦੀਆਂ ਇਹਨਾ ਫੌਜੀ ਟੁਕੜੀਆ ਨੇ ਇੱਕ-ਦੂਜੇ ਤੋਂ ਅਲਹਿਦਾ ਇਲਾਕੇ ਅਤੇ ਸ਼ਹਿਰ ਕਾਬੂ ਕਰ ਲਏ। ਭਰ, 1762 ਤੋਂ 1799 ਦੇ ਵਕਵੇ ਦੌਰਾਨ, ਇੰਜ ਲੱਗ ਰਿਹਾ ਸੀ ਜਿਵੇਂ ਮਿਸਲਦਾਰੀਆਂ ਦੇ ਸਿੱਖ ਸਰਦਾਰ ਆਪਣੇ ਆਪ ਵਿੱਚ ਹੀ ਅਜ਼ਾਦ ਫ਼ੌਜਦਾਰ ਬਣ ਰਹੇ ਹੋਣ।

ਨੇਵੀਗੇਸ਼ਨ ਮੇਨੂ