ਝਾਂਜਰ (ਗਹਿਣਾ): ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਪੰਜਾਬੀ ਗਹਿਣੇ using HotCat |
ਛੋ added Category:ਪੰਜਾਬੀ ਸੱਭਿਆਚਾਰ using HotCat |
||
ਲਾਈਨ 20: | ਲਾਈਨ 20: | ||
[[ਸ਼੍ਰੇਣੀ:ਗਹਿਣੇ]] |
[[ਸ਼੍ਰੇਣੀ:ਗਹਿਣੇ]] |
||
[[ਸ਼੍ਰੇਣੀ:ਪੰਜਾਬੀ ਗਹਿਣੇ]] |
[[ਸ਼੍ਰੇਣੀ:ਪੰਜਾਬੀ ਗਹਿਣੇ]] |
||
[[ਸ਼੍ਰੇਣੀ:ਪੰਜਾਬੀ ਸੱਭਿਆਚਾਰ]] |
04:49, 15 ਫ਼ਰਵਰੀ 2017 ਦਾ ਦੁਹਰਾਅ
ਝਾਜਰਾਂ (ਪੰਜੇਬਾਂ)ਇਕ ਗਹਿਣਾ
ਝਾਜਰਾਂ ਪੈਰਾਂ ਦੇ ਨਾਲ ਗਿੱਟਿਆਂ ਨੇੜੇ ਪਾਈਆਂ ਜਾਣ ਵਾਲੀਆਂ ਬਾਰੀਕ ਸੰਗਲੀਆਂ ਹੁੰਦੀਆਂ ਹਨ ਜਿੰਨਾਂ ਨੂੰ ਘੂੰਗਰੂ ਲੱਗੇ ਹੁੰਦੇ ਹਨ ਇਹ ਚਾਂਦੀ,ਸੋਨੇ ਤੇ ਗਿੱਲਟ ਦੀਆਂ ਹੁੰਦੀਆਂ ਹਨ ਝਾਜਰਾਂ ਔਰਤਾਂ ਦਾ ਪਸੰਦੀ ਦਾ ਗਹਿਣਾ ਹੈ ਪਹਿਲਾਂ ਕੁੜੀਆਂ ਨੂੰ ਉਹਨਾ ਦੇ ਸੌਹਰੇ ਵਿਆਹ ਵੇਲੇ ਹੋਰ ਗਹਿਨਿਆਂ ਦੇ ਨਾਲ ਚਾਂਦੀ ਦੀਆਂ ਝਾਜਰਾਂ ਜਰੂਰ ਦਿੰਦੇ ਸਨ ਪਰ ਅੱਜ ਕੱਲ ਕੁੜੀਆਂ ਆਪਣੀ ਪਸੰਦ ਦੀਆਂ ਆਪ ਹੀ ਖਰੀਦ ਲੈਦਿਆਂ ਹਨ
ਪੰਜਾਬੀ ਲੋਕਧਾਰਾ ਵਿੱਚ
ਮੇਰੀ ਰੁੱਸੇ ਨਾ ਝਾਂਜਰਾ ਵਾਲੀ,
ਜੱਗ ਭਾਵੇਂ ਸਾਰਾ ਰੁੱਸ ਜੇ,
ਮੇਰੀ ਰੁੱਸੇ ........,
ਕੋਈ ਸੋਨਾ, ਕੋਈ ਚਾਂਦੀ,ਕੋਈ ਪਿੱਤਲ ਭਰੀ ਪਰਾਂਤ,
ਵੇ ਜਾ ਝਾਂਜਰ ਕਿਤੋਂ ਲਿਆ ਦੇ, ਨੱਚੂੰਗੀ ਸਾਰੀ ਰਾਤ,
ਵੇ ਜਾ ਝਾਂਜਰ ......,
ਹਵਾਲੇ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |