ਰੂਸ-ਜਪਾਨ ਯੁੱਧ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
fixed
ਛੋ Sony dandiwal ਨੇ ਸਫ਼ਾ ਰੂਸ- ਜਪਾਨ ਯੁਧ ਨੂੰ ਰੂਸ-ਜਪਾਨ ਯੁੱਧ ’ਤੇ ਭੇਜਿਆ: ਹਿੱਜੇ ਸਹੀ ਕੀਤੇ
 
(ਕੋਈ ਫ਼ਰਕ ਨਹੀਂ)

11:05, 4 ਮਾਰਚ 2017 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਰੂਸ- ਜਪਾਨ ਯੁੱਧ (ਅੰਗ੍ਰੇਜੀ : Russo-Japanese War ) (8 ਫ਼ਰਵਰੀ 1904 – 5 ਸਤੰਬਰ 1905) ਰੂਸ ਅਤੇ ਜਪਾਨ ਦੇ ਵਿਚਕਾਰ 1904 - 1905 ਦੇ ਦੌਰਾਨ ਲੜਿਆ ਗਿਆ ਸੀ । ਇਸ ਵਿੱਚ ਜਪਾਨ ਦੀ ਜਿੱਤ ਹੋਈ ਸੀ ਜਿਸਦੇ ਫਲਸਰੂਪ ਜਪਾਨ ਨੂੰ ਮੰਚੂਰਿਆ ਅਤੇ ਕੋਰੀਆ ਦਾ ਅਧਿਕਾਰ ਮਿਲਿਆ ਸੀ। ਇਸ ਜਿੱਤ ਨੇ ਸੰਸਾਰ ਦੇ ਸਾਰੇ ਰਾਜਸੀ ਦਰਸ਼ਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਅਤੇ ਜਪਾਨ ਸੰਸਾਰ ਰੰਗਮੰਚ ਨਵੀਂ ਤਾਕਤ ਦੇ ਤੋਰ ਤੇ ਉਭਰਿਆ। ਇਸ ਸ਼ਰਮਨਾਕ ਹਾਰ ਦੇ ਪਰਿਣਾਮ-ਸਵਰੂਪ ਰੂਸ ਦੀ ਭ੍ਰਿਸ਼ਟ ਜਾਰ ਸਰਕਾਰ ਦੇ ਵਿਰੁੱਧ ਅਸੰਤੋਸ਼ ਵਿੱਚ ਭਾਰੀ ਵਾਧਾ ਹੋਇਆ। 1905 ਦੀ ਰੂਸੀ ਕ੍ਰਾਂਤੀ ਦਾ ਇਹ ਇੱਕ ਪ੍ਰਮੁੱਖ ਕਾਰਨ ਸੀ।

ਹਵਾਲੇ[ਸੋਧੋ]