ਕੌਰ ਚੰਦ ਰਾਹੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 16: ਲਾਈਨ 16:
== ਹਵਾਲੇ ==
== ਹਵਾਲੇ ==
{{ਹਵਾਲੇ}}
{{ਹਵਾਲੇ}}
[[ਸ਼੍ਰੇਣੀ:ਕਵੀ]]

16:59, 28 ਮਾਰਚ 2017 ਦਾ ਦੁਹਰਾਅ

" ਕੌਰ ਚੰਦ ਰਾਹੀ" ਪੰਜਾਬ ਦੇ ਮਾਲਵੇ ਦਾ ਕਿੱਸਾ ਕਵੀ ਤੇ ਗਲਪਕਾਰ ਹੋਇਆ ਹੈ।ਚੰਦ ਕੌਰ ਰਾਹੀ ਦਾ ਜਨਮ 4 ਅਗਸਤ 1920 ਨੂੰ ਉਸਦੇ ਨਾਨਕਾ ਪਿੰਡ ਚੰਦ ਭਾਨ ਵਿਖੇ ਹੋਇਆ।ਲੇਖਕ ਦਾ ਆਪਣਾ ਪਿੰਡ ਧੌਲਾ ਹੈ। ਧੌਲਾ ਪਿੰਡ ਨਾਭਾ ਰਿਆਸਤ , ਜਿਲ੍ਹਾ ਸੰਗਰੂਰ ਵਿੱਚ ਪੈਂਦਾ ਹੈ।ਚੰਦ ਕੌਰ ਰਾਹੀ ਨੂੰ ਮਾਲਵੇ ਵਿੱਚ 'ਕਬਿੱਤਾਂ ਵਾਲੇ ਕਵੀ ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਲੇਖਕ ਨੇ ਆਪਣੀਆਂ ਰਚਨਾਵਾਂ ਵਿੱਚ ਬਹੁਤ ਸਾਰੇ ਛੰਦਾਂ ਦੋਹਿਰਾ , ਬੈਂਤ ,ਕਬਿੱਤ, ਕੋਰੜਾ,ਕੁੰਡਲੀਆਂ ਆਦਿ ਦੀ ਵਰਤੋਂ ਕੀਤੀ ਹੈ।ਚੰਦ ਕੌਰ ਰਾਹੀ ਦੀ ਰਚਨਾ 'ਮਾਲਕੋਂਸ ' ਨੂੰ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਰਵੋਤਮ ਰਚਨਾ ਦਾ ਐਵਾਰਡ 1985 ਵਿੱਚ ਮਿਲਿਆ ।ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਨੇ 1991 ਵਿੱਚ ਚੰਦ ਕੌਰ ਰਾਹੀ ਨੂੰ ਸਨਮਾਨਿਆ।

ਰਚਨਾਵਾਂ

1.ਮੋਤੀਆਂ ਦਾ ਮੀਂਹ (ਕਾਵਿ ਸੰਗ੍ਰਹਿ) 2.ਬਿਰਹਨ 3.ਸੁਨੇਹਾ

ਕਿੱਸਾ ਕਾਵਿ

4.ਕਿੱਸਾ ਪੂਰਨ ਭਗਤ 5.ਕਿੱਸਾ ਸੋਹਣੀ ਮਹੀਂਵਾਲ 6.ਕਿੱਸਾ ਹੀਰ ਰਾਂਝਾ

ਗਲਪ ਰਚਨਾਵਾਂ

7.ਕਾਲੇ ਘੋੜੇ ਦੇ ਸਵਾਰ (ਨਾਵਲ) 8.ਕਾਲੇ ਕਾਵਾਂ ਦੀ ਦਾਸਤਾਨ (ਨਾਵਲ) 9. ਕੋਲਿਆਂ ਦੇ ਦਲਾਲ (ਨਾਵਲ) 10. ਸੱਤ ਇਕਵੰਜਾ (ਕਹਾਣੀ ਸੰਗ੍ਰਹਿ) [1]

ਹਵਾਲੇ

  1. ਪੁਸਤਕ -ਕੌਰ ਚੰਦ ਰਾਹੀ ਜੀਵਨ ਤੇ ਰਚਨਾ,ਲੇਖਕ- ਡਾ.ਅਮਰ ਕੋਮਲ,ਪ੍ਰਕਾਸ਼ਕ -ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ ਨੰਬਰ 1,4,17-24,35,99-105,109,ਸੰਨ-2013