ਮੁਸਲਮਾਨ ਜੱਟ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"ਮੁਸਲਮਾਨ ਜੱਟ ਉਹ ਜੱਟ ਨੇ ਜਿਹਨਾਂ ਨੇ ਇਸਲਾਮ ਧਰਮ ਅਪਣਾ ਲਿਆ ਹੈ। ਇਹਨ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

09:22, 14 ਅਪਰੈਲ 2017 ਦਾ ਦੁਹਰਾਅ

ਮੁਸਲਮਾਨ ਜੱਟ ਉਹ ਜੱਟ ਨੇ ਜਿਹਨਾਂ ਨੇ ਇਸਲਾਮ ਧਰਮ ਅਪਣਾ ਲਿਆ ਹੈ। ਇਹਨਾਂ ਵਿੱਚੋਂ ਕਈਆਂ ਨੇ ਇਸਲਾਮ ਮੁਗ਼ਲਾਂ ਵੇਲੇ ਅਪਣਾ ਲਿਆ ਸੀ ਪਰ ਸਿੱਖ ਰਾਜ ਅੰਗਰੇਜ਼ਾਂ ਦੇ ਹੱਥ ਆਉਣ ਤੋਂ ਬਾਅਦ ਵੀ ਮਾਝੇ ਤੇ ਰਾਵੀ ਪਾਰ ਵੱਸਦੇ ਜੱਟ ਵੀ ਇਸਲਾਮ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ ਤਕਸੀਮ -ਏ- ਹਿੰਦ ਦੇ ਵਕਤ ਵੀ ਜੱਟ ਆਪਣੀਆ ਜ਼ਮੀਨਾਂ ਬਚਾਉਣ ਲਈ ਮੁਸਲਮਾਨ ਬਣ ਗਏ।