"ਮੁਸਲਮਾਨ ਜੱਟ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਕੋਈ ਸੋਧ ਸਾਰ ਨਹੀਂ
("ਮੁਸਲਮਾਨ ਜੱਟ ਉਹ ਜੱਟ ਨੇ ਜਿਹਨਾਂ ਨੇ ਇਸਲਾਮ ਧਰਮ ਅਪਣਾ ਲਿਆ ਹੈ। ਇਹਨ..." ਨਾਲ਼ ਸਫ਼ਾ ਬਣਾਇਆ)
 
ਮੁਸਲਮਾਨ ਜੱਟ ਉਹ ਜੱਟ ਨੇ ਜਿਹਨਾਂ ਨੇ ਇਸਲਾਮ ਧਰਮ ਅਪਣਾ ਲਿਆ ਹੈ। ਇਹਨਾਂ ਵਿੱਚੋਂ ਕਈਆਂ ਨੇ ਇਸਲਾਮ ਮੁਗ਼ਲਾਂ ਵੇਲੇ ਅਪਣਾ ਲਿਆ ਸੀ ਪਰ ਸਿੱਖ ਰਾਜ ਅੰਗਰੇਜ਼ਾਂ ਦੇ ਹੱਥ ਆਉਣ ਤੋਂ ਬਾਅਦ ਵੀ ਮਾਝੇ ਤੇ ਰਾਵੀ ਪਾਰ ਵੱਸਦੇ ਜੱਟ ਵੀ ਇਸਲਾਮ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ ਤਕਸੀਮ -ਏ- ਹਿੰਦ ਦੇ ਵਕਤ ਵੀ ਜੱਟ ਆਪਣੀਆ ਜ਼ਮੀਨਾਂ ਬਚਾਉਣ ਲਈ ਮੁਸਲਮਾਨ ਬਣ ਗਏ।
==ਇਤਿਹਾਸ==
ਇਹਨਾਂ ਦਾ ਸੰਬੰਧ ਪੰਜਾਬੀ ਦੀ ਪ੍ਰਸਿੱਧ [[ਜੱਟ]] ਨਸਲ ਨਾਲ ਹੈ।
==ਸਮਾਜਿਕ ਦਰਜਾ==
ਇਨਸਾਈਕਲੋਪੀਡੀਆ ਬਿਰਨੇਰਾ ਅਨੁਸਾਰ ਪੰਜਾਬ ਦੇ ਸਿੱਖ ਤੇ ਮੁਸਲਮਾਨਾਂ ਜੱਟਾਂ ਦਾ ਦਰਜਾ ਕਿਸੇ ਨਾਲੋਂ ਵੀ ਘੱਟ ਨਹੀਂ ਉਹ ਰਾਜਨੀਤੀ ਤੇ ਧਾਰਮਿਕ ਅਦਾਰਿਆਂ 'ਚ ਸਰਗ਼ਰਮ ਰੋਲ ਅਦਾ ਕਰਦੇ ਹਨ। ਇਹਨਾਂ ਦਾ ਸਮਾਜਿਕ ਦਰਜਾ ਉਹ ਹੈ ਜੋ ਰਾਜਸਥਾਨ ਵਿੱਚ ਰਾਜਪੁਤਾਂ ਦਾ ਅੰਗਰੇਜ਼ੀ ਰਾਜ ਤੋਂ ਪਹਿਲਾਂ ਸੀ।
423

edits

ਨੇਵੀਗੇਸ਼ਨ ਮੇਨੂ