ਲਹੂ ਦੀ ਅੱਗ (ਨਾਵਲ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
"'''''ਲਹੂ ਦੀ ਅੱਗ '''''(ਜਸਬੀਰ ਮੰਡ),ਸੀਮਾ ਪਾਕੇਟ ਬੁਕਸ,ਸਰਹਿੰਦ ਮੰਡੀ,1986 ਲਹ..." ਨਾਲ਼ ਸਫ਼ਾ ਬਣਾਇਆ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
(ਕੋਈ ਫ਼ਰਕ ਨਹੀਂ)

06:09, 2 ਮਈ 2017 ਦਾ ਦੁਹਰਾਅ

ਲਹੂ ਦੀ ਅੱਗ (ਜਸਬੀਰ ਮੰਡ),ਸੀਮਾ ਪਾਕੇਟ ਬੁਕਸ,ਸਰਹਿੰਦ ਮੰਡੀ,1986 ਲਹੂ ਦੀ ਅੱਗ ਨਾਵਲ ਸਰਮਾਏਦਾਰੀ ਦੇ ਖਿਲਾਫ਼ ਚੇਤਨਾ ਪੈਦਾ ਕਰਨ ਦੇ ਪ੍ਯੋਜਨ ਨਾਲ ਸੋਸ਼ਕ ਵਰਗ ਦੀਆਂ ਕੁਟਿਲ ਚਾਲਾਂ ਤੇ ਸੋਸ਼ਿਤ ਵਰਗ ਨੂੰ ਚੇਤਨ ਕਰਵਾਉਣ ਵਾਲੇ ਨਾਇਕਾਂ ਨਾਲ ਹੁੰਦੀਆਂ ਵਧੀਕੀਆਂ ਦਾ ਗਾਲਪਨਿਕ ਰੂਪਾਂਤਰਨ ਹੈ ।