ਲਹੂ ਦੀ ਅੱਗ (ਨਾਵਲ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1: ਲਾਈਨ 1:
'''''ਲਹੂ ਦੀ ਅੱਗ '''''ਨਾਵਲ ਸੀਮਾ ਪਾਕੇਟ ਬੁਕਸ,ਸਰਹਿੰਦ ਮੰਡੀ ਵੱਲੋਂ 1986 ਵਿੱਚ ਪ੍ਕਾਸ਼ਿਤ ਕੀਤਾ ਗਿਆ।ਇਹਨਾਵਲ ਸਰਮਾਏਦਾਰੀ ਦੇ ਖਿਲਾਫ਼ ਚੇਤਨਾ ਪੈਦਾ ਕਰਨ ਦੇ ਪ੍ਰਯੋਜਨ ਨਾਲ ਸੋਸ਼ਕ ਵਰਗ ਦੀਆਂ ਕੁਟਿਲ ਚਾਲਾਂ ਤੇ ਸੋਸ਼ਿਤ ਵਰਗ ਨੂੰ ਚੇਤਨ ਕਰਵਾਉਣ ਵਾਲੇ ਨਾਇਕਾਂ ਨਾਲ ਹੁੰਦੀਆਂ ਵਧੀਕੀਆਂ ਦਾ ਗਾਲਪਨਿਕ ਰੂਪਾਂਤਰਨ ਹੈ ।ਸੁਰਿੰਦਰ ਇਸ ਨਾਵਲ ਦੇ ਕਥਾਨਕੀ ਵੇਰਵਿਆਂ ਦਾ ਕਥਾ ਨਾਇਕ ਹੈ ਜਿਹੜਾ ਇਨਕਲਾਬ ਦੇ ਕਾਰਜ ਨੂੰ ਸਮਰਪਿਤ ਹੈ ਅਤੇ ਲੋਕਾਂ ਨੂੰ ਚੇਤੰਨ ਕਰਨ ਲਈ ਸਰਮਾਏਦਾਰੀ ਖਿਲਾਫ਼ ਹਲਚਲ ਪੈਦਾ ਕਰਨ ਦੇ ਸੁਚੇਤ ਯਤਨ ਕਰਦਾ ਹੈ ਪਰ ਉਸਦੇ ਇਨ੍ਹਾਂ ਯਤਨਾਂ ਦਾ ਸਰਮਾਏਦਾਰੀ ਵੱਲੋਂ ਅਲੱਗ-ਅਲੱਗ ਢੰਗ ਨਾਲ ਵਿਰੋਧ ਹੁੰਦਾ ਹੈ ।ਪਹਿਲਾਂ ਇਸ ਵਰਗ ਦੀ ਲੜਕੀ ਹਰਮਿੰਦਰ ਉਸ ਨੂੰ ਵਸ ਵਿੱਚ ਕਰਨਾ ਚਾਹੁੰਦੀ ਹੈ ਤੇ ਅਜਿਹਾ ਨਾ ਕਰ ਸਕਣ ਤੇ ਕੈਦ ਕਰਵਾਉਂਦੀ ਹੈ ।ਫਿਰ ਜਲਸੇ ਨੂੰ ਸੰਬੋਧਿਤ ਕਰਕੇ ਆਉਂਦਿਆਂ ਜੋਗਿੰਦਰ ਦੇ ਆਦਮੀਆਂ ਵੱਲੋਂ ਪਾਏ ਤੇਜ਼ਾਬ ਕਰਕੇ ਸੁਰਿੰਦਰ ਨੂੰ ਅੱਖਾਂ ਦੀ ਜੋਤ ਗੁਆਉਣੀ ਪੈਂਦੀ ਹੈ । ਇਹੀ ਨਹੀਂ ਉਸ ਦੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਅੰਤ ਵਿੱਚ ਉਸ ਨੂੰ ਪੁਲਿਸ ਗੋਲੀ ਦਾ ਸ਼ਿਕਾਰ ਹੋਣਾ ਪੈਂਦਾ ਹੈ ।<ref>ਜਸਬੀਰ ਮੰਡ,ਲਹੂ ਦੀ ਅੱਗ,ਸੀਮਾ ਪਾਕੇਟ ਬੁਕਸ, ਸਰਹਿੰਦ ਮੰਡੀ </ref>ਨਾਵਲ ਦੇ ਅੰਤਲੇ ਵੇਰਵਿਆਂ ਵਿੱਚ ਸੁਰਿੰਦਰ ਦੇ ਸਮੁੱਚੇ ਪਰਿਵਾਰ ਦੀ ਤਬਾਹੀ ਤੇ ਉਸ ਦੀ ਮਾਂ ਤੇ ਜੀਵਨ ਸਾਥਣ ਜੁਪਿੰਦਰ ਦੀ ਹਾਹਾਕਾਰ ਭਾਵੇਂ ਤ੍ਰਾਸਦਿਕ ਹੈ ਪਰ ਲੋਕਾਂ ਵਿੱਚ ਉਪਜਿਆ ਰੋਹ ਤੇ ਅੰਦੋਲਨ ਸੁਰਿੰਦਰ ਦੇ ਖੂਨ ਦੀ ਲਾਜ ਪਾਲਦਾ ਪ੍ਤੀਤ ਹੁੰਦਾ ਹੈ । ਪ੍ਗਤੀਵਾਦੀ ਚੇਤਨਾ ਅਧੀਨ ਲਿਖਿਆ ਇਹ ਨਾਵਲ ਆਪਣੇ ਨਿਸ਼ਚਿਤ ਪ੍ਯੋਜਨ ਦੀ ਦ੍ੜ ਪੇਸ਼ਕਾਰੀ ਨੂੰ ਮੁੱਖ ਰੱਖਦਾ ਹੈ ।<ref>ਡਾ•ਧਨਵੰਤ ਕੌਰ,ਪੰਜਾਬੀ ਨਾਵਲਕਾਰ ਸੰਦਰਭ ਕੋਸ਼ ਭਾਗ-ਦੂਜਾ,ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ 300 </ref>
'''''ਲਹੂ ਦੀ ਅੱਗ '''''(ਜਸਬੀਰ ਮੰਡ),ਸੀਮਾ ਪਾਕੇਟ ਬੁਕਸ,ਸਰਹਿੰਦ ਮੰਡੀ,1986

ਲਹੂ ਦੀ ਅੱਗ ਨਾਵਲ ਸਰਮਾਏਦਾਰੀ ਦੇ ਖਿਲਾਫ਼ ਚੇਤਨਾ ਪੈਦਾ ਕਰਨ ਦੇ ਪ੍ਰਯੋਜਨ ਨਾਲ ਸੋਸ਼ਕ ਵਰਗ ਦੀਆਂ ਕੁਟਿਲ ਚਾਲਾਂ ਤੇ ਸੋਸ਼ਿਤ ਵਰਗ ਨੂੰ ਚੇਤਨ ਕਰਵਾਉਣ ਵਾਲੇ ਨਾਇਕਾਂ ਨਾਲ ਹੁੰਦੀਆਂ ਵਧੀਕੀਆਂ ਦਾ ਗਾਲਪਨਿਕ ਰੂਪਾਂਤਰਨ ਹੈ ।

07:06, 2 ਮਈ 2017 ਦਾ ਦੁਹਰਾਅ

ਲਹੂ ਦੀ ਅੱਗ ਨਾਵਲ ਸੀਮਾ ਪਾਕੇਟ ਬੁਕਸ,ਸਰਹਿੰਦ ਮੰਡੀ ਵੱਲੋਂ 1986 ਵਿੱਚ ਪ੍ਕਾਸ਼ਿਤ ਕੀਤਾ ਗਿਆ।ਇਹਨਾਵਲ ਸਰਮਾਏਦਾਰੀ ਦੇ ਖਿਲਾਫ਼ ਚੇਤਨਾ ਪੈਦਾ ਕਰਨ ਦੇ ਪ੍ਰਯੋਜਨ ਨਾਲ ਸੋਸ਼ਕ ਵਰਗ ਦੀਆਂ ਕੁਟਿਲ ਚਾਲਾਂ ਤੇ ਸੋਸ਼ਿਤ ਵਰਗ ਨੂੰ ਚੇਤਨ ਕਰਵਾਉਣ ਵਾਲੇ ਨਾਇਕਾਂ ਨਾਲ ਹੁੰਦੀਆਂ ਵਧੀਕੀਆਂ ਦਾ ਗਾਲਪਨਿਕ ਰੂਪਾਂਤਰਨ ਹੈ ।ਸੁਰਿੰਦਰ ਇਸ ਨਾਵਲ ਦੇ ਕਥਾਨਕੀ ਵੇਰਵਿਆਂ ਦਾ ਕਥਾ ਨਾਇਕ ਹੈ ਜਿਹੜਾ ਇਨਕਲਾਬ ਦੇ ਕਾਰਜ ਨੂੰ ਸਮਰਪਿਤ ਹੈ ਅਤੇ ਲੋਕਾਂ ਨੂੰ ਚੇਤੰਨ ਕਰਨ ਲਈ ਸਰਮਾਏਦਾਰੀ ਖਿਲਾਫ਼ ਹਲਚਲ ਪੈਦਾ ਕਰਨ ਦੇ ਸੁਚੇਤ ਯਤਨ ਕਰਦਾ ਹੈ ਪਰ ਉਸਦੇ ਇਨ੍ਹਾਂ ਯਤਨਾਂ ਦਾ ਸਰਮਾਏਦਾਰੀ ਵੱਲੋਂ ਅਲੱਗ-ਅਲੱਗ ਢੰਗ ਨਾਲ ਵਿਰੋਧ ਹੁੰਦਾ ਹੈ ।ਪਹਿਲਾਂ ਇਸ ਵਰਗ ਦੀ ਲੜਕੀ ਹਰਮਿੰਦਰ ਉਸ ਨੂੰ ਵਸ ਵਿੱਚ ਕਰਨਾ ਚਾਹੁੰਦੀ ਹੈ ਤੇ ਅਜਿਹਾ ਨਾ ਕਰ ਸਕਣ ਤੇ ਕੈਦ ਕਰਵਾਉਂਦੀ ਹੈ ।ਫਿਰ ਜਲਸੇ ਨੂੰ ਸੰਬੋਧਿਤ ਕਰਕੇ ਆਉਂਦਿਆਂ ਜੋਗਿੰਦਰ ਦੇ ਆਦਮੀਆਂ ਵੱਲੋਂ ਪਾਏ ਤੇਜ਼ਾਬ ਕਰਕੇ ਸੁਰਿੰਦਰ ਨੂੰ ਅੱਖਾਂ ਦੀ ਜੋਤ ਗੁਆਉਣੀ ਪੈਂਦੀ ਹੈ । ਇਹੀ ਨਹੀਂ ਉਸ ਦੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਅੰਤ ਵਿੱਚ ਉਸ ਨੂੰ ਪੁਲਿਸ ਗੋਲੀ ਦਾ ਸ਼ਿਕਾਰ ਹੋਣਾ ਪੈਂਦਾ ਹੈ ।[1]ਨਾਵਲ ਦੇ ਅੰਤਲੇ ਵੇਰਵਿਆਂ ਵਿੱਚ ਸੁਰਿੰਦਰ ਦੇ ਸਮੁੱਚੇ ਪਰਿਵਾਰ ਦੀ ਤਬਾਹੀ ਤੇ ਉਸ ਦੀ ਮਾਂ ਤੇ ਜੀਵਨ ਸਾਥਣ ਜੁਪਿੰਦਰ ਦੀ ਹਾਹਾਕਾਰ ਭਾਵੇਂ ਤ੍ਰਾਸਦਿਕ ਹੈ ਪਰ ਲੋਕਾਂ ਵਿੱਚ ਉਪਜਿਆ ਰੋਹ ਤੇ ਅੰਦੋਲਨ ਸੁਰਿੰਦਰ ਦੇ ਖੂਨ ਦੀ ਲਾਜ ਪਾਲਦਾ ਪ੍ਤੀਤ ਹੁੰਦਾ ਹੈ । ਪ੍ਗਤੀਵਾਦੀ ਚੇਤਨਾ ਅਧੀਨ ਲਿਖਿਆ ਇਹ ਨਾਵਲ ਆਪਣੇ ਨਿਸ਼ਚਿਤ ਪ੍ਯੋਜਨ ਦੀ ਦ੍ੜ ਪੇਸ਼ਕਾਰੀ ਨੂੰ ਮੁੱਖ ਰੱਖਦਾ ਹੈ ।[2]

  1. ਜਸਬੀਰ ਮੰਡ,ਲਹੂ ਦੀ ਅੱਗ,ਸੀਮਾ ਪਾਕੇਟ ਬੁਕਸ, ਸਰਹਿੰਦ ਮੰਡੀ
  2. ਡਾ•ਧਨਵੰਤ ਕੌਰ,ਪੰਜਾਬੀ ਨਾਵਲਕਾਰ ਸੰਦਰਭ ਕੋਸ਼ ਭਾਗ-ਦੂਜਾ,ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ 300