ਜ਼ਿੰਦਗੀ ਖ਼ੂਬਸੂਰਤ ਹੈ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 8: ਲਾਈਨ 8:
|-
|-
|[[ਗੁਰਦਾਸ ਮਾਨ]]
|[[ਗੁਰਦਾਸ ਮਾਨ]]
|ਅਮਰ
|Amar
|-
|-
|[[ਤੱਬੂ]]
|[[ਤੱਬੂ]]
|ਸ਼ਾਲੂ
|Shalu
|-
|-
|ਅਸ਼ੀਸ਼ ਵਿਦਿਆਰਥੀ 
|ਅਸ਼ੀਸ਼ ਵਿਦਿਆਰਥੀ 
|ਗੁਲ ਬਲੋਚ
|Gul Baloch
|-
|-
|ਰਜਤ ਕਪੂਰ
|ਰਜਤ ਕਪੂਰ
|ਯੂਸਫ਼ ਜਇਦ ਹੁਸੈਨ
|Yusuf Zayed Husain
|-
|-
|[[ਦਿੱਵਿਆ ਦੱਤਾ|ਦਿਵਿਆ ਦੱਤਾ]]
|[[ਦਿੱਵਿਆ ਦੱਤਾ|ਦਿਵਿਆ ਦੱਤਾ]]
|ਕੀਤੂ
|Kitu
|-
|-
|ਚੇਤਨਾ ਦਾਸ
|ਚੇਤਨਾ ਦਾਸ
|ਅਮਰ ਦੀ ਮਾਂ
|Amar's mother
|}
|}



04:44, 22 ਅਗਸਤ 2017 ਦਾ ਦੁਹਰਾਅ

ਜ਼ਿੰਦਗੀ ਖ਼ੂਬਸੂਰਤ ਹੈ
ਨਿਰਦੇਸ਼ਕਮਨੋਜ ਪੁੰਜ
ਸਕਰੀਨਪਲੇਅਸੂਰਜ ਸੰਨੀਮ
ਨਿਰਮਾਤਾਮਨਜੀਤ ਮਾਨ
ਸਿਤਾਰੇ
ਤੱਬੂ
ਦਿਵਿਆ ਦੱਤਾ
ਰਜਤ ਕਪੂਰ
ਅਸ਼ੀਸ਼ ਵਿਦਿਆਰਥੀ
ਸੋਨੂੰ ਸੂਦ
ਚੇਤਨਾ ਦਾਸ
ਨਵਨੀ ਪਰਹਾਰ
ਸੰਪਾਦਕਓਮਕਾਰਨਾਥ ਭਕਰੀ
ਸੰਗੀਤਕਾਰ
ਅਨੰਦ ਰਾਜ ਅਨੰਦ
ਹੇਮੰਤ ਪਰਸ਼ਾਵਰ
ਰਿਲੀਜ਼ ਮਿਤੀ
  • 4 ਅਕਤੂਬਰ 2002
ਦੇਸ਼ਭਾਰਤ
ਭਾਸ਼ਾ
ਹਿੰਦੀ
ਪੰਜਾਬੀ

ਜ਼ਿੰਦਗੀ ਖ਼ੂਬਸੂਰਤ ਹੈ, ਇੱਕ ਮਨਜੀਤ ਮਾਨ ਦੁਆਰਾ ਨਿਰਮਿਤ 2002 ਦੀ ਫਿਲਮ ਹੈ ਅਤੇ ਮਨੋਜ ਪੁੰਜ ਦੁਆਰਾ ਨਿਰਦੇਸਿਤ ਹੈ। ਇਸ ਵਿਚ ਮੁੱਖ ਭੂਮਿਕਾ ਵਿਚ ਗੁਰਦਾਸ ਮਾਨ, ਤੱਬੂ, ਦਿਵਿਆ ਦੱਤਾ ਅਤੇ ਰਜਤ ਕਪੂਰ ਸ਼ਾਮਲ ਹਨ।

ਫਿਲਮ ਕਾਸਟ

ਐਕਟਰ / ਐਕਟਰਸ  ਭੂਮਿਕਾ 
ਗੁਰਦਾਸ ਮਾਨ ਅਮਰ
ਤੱਬੂ ਸ਼ਾਲੂ
ਅਸ਼ੀਸ਼ ਵਿਦਿਆਰਥੀ  ਗੁਲ ਬਲੋਚ
ਰਜਤ ਕਪੂਰ ਯੂਸਫ਼ ਜਇਦ ਹੁਸੈਨ
ਦਿਵਿਆ ਦੱਤਾ ਕੀਤੂ
ਚੇਤਨਾ ਦਾਸ ਅਮਰ ਦੀ ਮਾਂ

ਸੰਗੀਤ

ਅਨੰਦ ਰਾਜ ਅਨੰਦ ਅਤੇ ਇਕ ਨਵੇਂ ਸੰਗੀਤ ਨਿਰਦੇਸ਼ਕ ਹੇਮੰਤ ਪਰਾਸ਼ਰ ਨੇ ਸੰਗੀਤ ਅਤੇ ਪਲੇਬੈਕ ਗਾਇਕਾਂ ਦੀ ਰਚਨਾ ਕੀਤੀ ਹੈ। ਗੁਰਦਾਸ ਮਾਨ, ਅਲਕਾ ਯਾਗਨਿਕ, ਸੁਨੀਧੀ ਚੌਹਾਨ, ਸੋਨੂੰ ਨਿਗਮ, ਆਨੰਦ ਰਾਜ ਆਨੰਦ, ਉਦਿਤ ਨਾਰਾਇਣ, ਮੁਹੰਮਦ ਅਜ਼ੀਜ਼ ਅਤੇ ਮਨਪ੍ਰੀਤ। ਨਿਦਾ ਫਾਜੀ ਅਤੇ ਦੇਵ ਕੋਹਲੀ ਨੇ ਗੀਤ ਲਿਖੇ।

ਸਾਉਂਡਟਰੈਕ

Track # Song Singer(s)
1 "ਜ਼ਿੰਦਗੀ ਖੁਬਸੂਰਤ ਹੈ" ਉਦਿਤ ਨਾਰਾਇਣ
2 "ਯਾਰਾ ਦਿਲਦਾਰਾ ਵੇ" ਅਲਕਾ ਯਾਗਨਿਕ, ਗੁਰਦਾਸ ਮਾਨ
3 "ਤੁਮ ਗਏ ਗਮ ਨਹੀਂ" ਮਨਪ੍ਰੀਤ
4 "ਚੂੜੀਆਂ" ਆਨੰਦ ਰਾਜ ਅਨੰਦ, ਮੁਹੰਮਦ ਅਜ਼ੀਜ, ਸੁਨੀਧੀ ਚੌਹਾਨ
5 "ਵਨ ਟੁ ਥ੍ਰੀ ਫ਼ੋਰ" ਗੁਰਦਾਸ ਮਾਨ
6 "ਗੀਤ ਧੁਨ ਸਰਗਮ" ਸੋਨੂੰ ਨਿਗਮ
7 "ਇਸ਼ਕ ਕਿਆ ਤੋ ਜਾਨਾ" Gurdas Maan

ਅਵਾਰਡ

ਰਾਸ਼ਟਰੀ ਫਿਲਮ ਪੁਰਸਕਾਰ

ਉਦਿਤ ਨਾਰਾਇਣ ਨੇ ਟਾਈਟਲ ਲਈ ਦੂਜਾ ਰਾਸ਼ਟਰੀ ਫਿਲਮ ਅਵਾਰਡ ਜਿੱਤਿਆ।

ਇਹ ਵੀ ਵੇਖੋ

ਹਵਾਲੇ