ਇਲੈੱਕਟ੍ਰਿਕਲ ਇੰਜੀਨੀਅਰਿੰਗ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਟੈਗ: 2017 source edit
ਲਾਈਨ 7: ਲਾਈਨ 7:
==ਉਪ-ਵਿਸ਼ੇ==
==ਉਪ-ਵਿਸ਼ੇ==
ਇਲੈੱਕਟ੍ਰਿਕਲ ਇੰਜੀਨੀਅਰਿੰਗ ਦੇ ਬਹੁਤ ਸਾਰੇ ਉਪ-ਵਿਸ਼ੇ ਹਨ, ਇਹਨਾਂ ਵਿੱਚੋਂ ਸਭ ਤੋਂ ਮੁੱਖ ਵਿਸ਼ੇ ਹੇਠਾਂ ਦਿੱਤੇ ਗਏ। ਭਾਵੇਂ ਇੱਕ ਇਲੈੱਕਟ੍ਰਿਕਲ ਇੰਜੀਨੀਅਰ ਇਹਨਾਂ ਵਿੱਚੋਂ ਕਿਸੇ ਇੱਕ ਉਪ-ਵਿਸ਼ੇ ਉੱਪਰ ਹੀ ਮਹਾਰਤ ਰੱਖਦਾ ਹੈ, ਪਰ ਕਈ ਇੰਜੀਨੀਅਰ ਇੱਕ ਤੋਂ ਵੱਧ ਵਿਸ਼ਿਆਂ ਉੱਪਰ ਵੀ ਡੂੰਘੀ ਜਾਣਕਾਰੀ ਰੱਖਦੇ ਹਨ। ਕਈ ਵਾਰ ਇਲੈੱਕਟ੍ਰੌਨਿਕਸ ਇੰਜੀਨੀਅਰਿੰਗ ਅਤੇ [[ਕੰਪਿਊਟਰ ਇੰਜੀਨੀਅਰਿੰਗ]] ਨੂੰ ਆਪਣੇ ਹਿਸਾਬ ਨਾਲ ਵੱਖਰੇ ਖੇਤਰ ਵੀ ਮੰਨਿਆ ਗਿਆ ਹੈ।
ਇਲੈੱਕਟ੍ਰਿਕਲ ਇੰਜੀਨੀਅਰਿੰਗ ਦੇ ਬਹੁਤ ਸਾਰੇ ਉਪ-ਵਿਸ਼ੇ ਹਨ, ਇਹਨਾਂ ਵਿੱਚੋਂ ਸਭ ਤੋਂ ਮੁੱਖ ਵਿਸ਼ੇ ਹੇਠਾਂ ਦਿੱਤੇ ਗਏ। ਭਾਵੇਂ ਇੱਕ ਇਲੈੱਕਟ੍ਰਿਕਲ ਇੰਜੀਨੀਅਰ ਇਹਨਾਂ ਵਿੱਚੋਂ ਕਿਸੇ ਇੱਕ ਉਪ-ਵਿਸ਼ੇ ਉੱਪਰ ਹੀ ਮਹਾਰਤ ਰੱਖਦਾ ਹੈ, ਪਰ ਕਈ ਇੰਜੀਨੀਅਰ ਇੱਕ ਤੋਂ ਵੱਧ ਵਿਸ਼ਿਆਂ ਉੱਪਰ ਵੀ ਡੂੰਘੀ ਜਾਣਕਾਰੀ ਰੱਖਦੇ ਹਨ। ਕਈ ਵਾਰ ਇਲੈੱਕਟ੍ਰੌਨਿਕਸ ਇੰਜੀਨੀਅਰਿੰਗ ਅਤੇ [[ਕੰਪਿਊਟਰ ਇੰਜੀਨੀਅਰਿੰਗ]] ਨੂੰ ਆਪਣੇ ਹਿਸਾਬ ਨਾਲ ਵੱਖਰੇ ਖੇਤਰ ਵੀ ਮੰਨਿਆ ਗਿਆ ਹੈ।

===ਪਾਵਰ===
{{Main article|ਪਾਵਰ ਇੰਜੀਨੀਅਰਿੰਗ}}
[[File:Power pole.jpg|thumb|right|[[ਬਿਜਲੀ ਵਾਲਾ ਖੰਭਾ ਜਿਸ ਵਿੱਚੋਂ ਬਿਜਲਈ ਪਾਵਰ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਇਆ ਜਾਂਦਾ ਹੈ।]]
ਪਾਵਰ ਇੰਜੀਨੀਅਰਿੰਗ ਮੁੱਖ ਤੌਰ ਤੇ [[ਇਲੈੱਕਟ੍ਰਿਕਲ ਜਨਰੇਸ਼ਨ|ਇਲੈੱਕਟ੍ਰਿਕਲ ਜਨਰੇਸ਼ਨ]] (ਬਿਜਲੀ ਪੈਦਾ ਕਰਨਾ), [[ਇਲੈੱਕਟ੍ਰਿਕਲ ਟਰਾਂਸਮਿਸ਼ਨ|ਇਲੈੱਕਟ੍ਰਿਕਲ ਟਰਾਂਸਮਿਸ਼ਨ]] (ਬਿਜਲੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜਣਾ), [[ਇਲੈੱਕਟ੍ਰਿਕਲ ਡਿਸਟ੍ਰੀਬਿਊਸ਼ਨ|ਇਲੈੱਕਟ੍ਰਿਕਲ ਡਿਸਟ੍ਰੀਬਿਊਸ਼ਨ]] (ਬਿਜਲੀ ਦੀ ਖਪਤਕਾਰਾਂ ਅਨੁਸਾਰ ਵੰਡ ਕਰਨੀ) ਅਤੇ ਇਸ ਨਾਲ ਸਬੰਧਿਤ ਮਸ਼ੀਨਾਂ ਜਿਵੇਂ ਕਿ [[ਟਰਾਂਸਫਾਰਮਰ|ਟਰਾਂਸਫ਼ਾਰਮਰ]], [[ਇਲੈੱਕਟ੍ਰਿਕਲ ਜਨਰੇਟਰ]], [[ਇਲੈੱਕਟ੍ਰਿਕਲ ਮੋਟਰ|ਇਲੈੱਕਟ੍ਰਿਕਲ ਮੋਟਰਾਂ]], [[ਹਾਈ ਵੋਲਟੇਜ ਇੰਜੀਨੀਅਰਿੰਗ]] ਅਤੇ [[ਪਾਵਰ ਇਲੈੱਕਟ੍ਰੌਨਿਕਸ]] ਨਾਲ ਸਬੰਧ ਰੱਖਦੀ ਹੈ। ਵਿਸ਼ਵ ਦੇ ਬਹੁਤ ਸਾਰੇ ਖੇਤਰਾਂ ਵਿੱਚ ਸਰਕਾਰਾਂ ਦੁਆਰਾ [[ਪਾਵਰ ਗ੍ਰਿਡ]] ਲਗਾਏ ਜਾਂਦੇ ਹਨ ਜਿੱਥੋਂ ਕਿ ਲੋੜ ਅਨੁਸਾਰ ਬਿਜਲੀ ਦੀ ਪੈਦਾਵਾਰ ਅਤੇ ਵੰਡ ਕੀਤੀ ਜਾਂਦੀ ਹੈ।


==ਹਵਾਲੇ==
==ਹਵਾਲੇ==

09:55, 11 ਦਸੰਬਰ 2017 ਦਾ ਦੁਹਰਾਅ

ਇੱਕ ਪੇਚੀਦਾ ਪਾਵਰ ਸਿਸਟਮ ਦਾ ਡਿਜ਼ਾਈਨ।
ਇੱਕ ਇਲੈੱਕਟ੍ਰਾਨਿਕ ਸਰਕਟ।[1]

ਬਿਜਲਈ ਇੰਜੀਨੀਅਰਿੰਗ ਜਾਂ ਇਲੈੱਕਟ੍ਰਿਕਲ ਇੰਜੀਨੀਅਰਿੰਗ (Electrical engineering) ਇੱਕ ਪੇਸ਼ਾਵਰ ਵਿਸ਼ਾ-ਖੇਤਰ ਹੈ ਜਿਹੜਾ ਕਿ ਮੁੱਖ ਤੌਰ ਤੇ ਬਿਜਲੀ, ਇਲੈੱਕਟ੍ਰੌਨਿਕਸ ਅਤੇ ਬਿਜਲਈ ਚੁੰਬਕਤਾ ਨਾਲ ਸਬੰਧ ਰੱਖਦਾ ਹੈ। ਇਹ ਵਿਸ਼ਾ-ਖੇਤਰ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਹੋਂਦ ਵਿੱਚ ਆਇਆ ਜਦੋਂ ਬਿਜਲਈ ਟੈਲੀਗ੍ਰਾਫ਼, ਟੈਲੀਫ਼ੋਨ ਅਤੇ ਇਲੈੱਕਟ੍ਰਿਕ ਪਾਵਰ ਵੰਡ ਦੀ ਵਰਤੋਂ ਸ਼ੁਰੂ ਹੋ ਗਈ। ਹੌਲੀ-ਹੌਲੀ ਇਹ ਸਭ ਚੀਜ਼ਾਂ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਗਈਆਂ। ਟਰਾਂਜ਼ਿਸਟਰ ਅਤੇ ਇੰਟੀਗ੍ਰੇਟਡ ਸਰਕਟ (I.C.) ਦੀ ਕਾਢ ਨਾਲ ਇਹ ਸਭ ਚੀਜ਼ਾਂ ਬਹੁਤ ਸਸਤੀਆਂ ਹੋ ਗਈਆਂ ਅਤੇ ਇਹਨਾਂ ਦੀ ਵਰਤੋਂ ਹਰੇਕ ਘਰ ਵਿੱਚ ਹੋਣ ਲੱਗੀ।

ਇਲੈੱਕਟ੍ਰਿਕਲ ਇੰਜੀਨੀਅਰਿੰਗ ਨੂੰ ਅੱਗੇ ਬਹੁਤ ਸਾਰੇ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਕਿ ਇਲੈੱਕਟ੍ਰੌਨਿਕਸ, ਡਿਜੀਟਲ ਕੰਪਿਊਟਰ, ਕੰਪਿਊਟਰ ਇੰਜੀਨੀਅਰਿੰਗ, ਪਾਵਰ ਇੰਜੀਨੀਅਰਿੰਗ, ਟੈਲੀਕੰਮਿਊਨੀਕੇਸ਼ਨ, ਕੰਟਰੋਲ ਸਿਸਟਮ, ਰੇਡੀਓ ਫ਼ਰੀਕੁਐਂਸੀ, ਸਿਗਨਲ ਪ੍ਰੋਸੈਸਿੰਗ, ਇੰਸਟਰੂਮੈਂਟੇਸ਼ਨ ਅਤੇ ਮਾਈਕ੍ਰੋਇਲੈੱਕਟ੍ਰੌਨਿਕਸ ਆਦਿ। ਇਹਨਾਂ ਵਿੱਚੋਂ ਬਹੁਤ ਸਾਰੇ ਖੇਤਰ ਇੱਕ ਦੂਜੇ ਨਾਲ ਅਤੇ ਹੋਰ ਇੰਜੀਨੀਅਰਿੰਗ ਖੇਤਰਾਂ ਨਾਲ ਸਬੰਧ ਰੱਖਦੇ ਹਨ, ਜਿਸ ਵਿੱਚ ਬਹੁਤ ਸਾਰੇ ਅਲੱਗ ਖ਼ਾਸ ਖੇਤਰ ਸ਼ਾਮਿਲ ਹਨ ਜਿਵੇਂ ਕਿ ਹਾਰਡਵੇਅਰ ਇੰਜੀਨੀਅਰਿੰਗ, ਪਾਵਰ ਇਲੈੱਕਟ੍ਰੌਨਿਕਸ, ਇਲੈੱਕਟ੍ਰੋਮੈਗਨੈਟਿਕਸ ਅਤੇ ਵੇਵਸ, ਮਾਈਕ੍ਰੋਵੇਵ ਇੰਜੀਨੀਅਰਿੰਗ, ਨੈਨੋ ਤਕਨਾਲੋਜੀ, ਇਲੈੱਕਟ੍ਰੋਕੈਮਿਸਟਰੀ, ਨਵਿਆਉਣਯੋਗ ਊਰਜਾਵਾਂ ਆਦਿ।

ਉਪ-ਵਿਸ਼ੇ

ਇਲੈੱਕਟ੍ਰਿਕਲ ਇੰਜੀਨੀਅਰਿੰਗ ਦੇ ਬਹੁਤ ਸਾਰੇ ਉਪ-ਵਿਸ਼ੇ ਹਨ, ਇਹਨਾਂ ਵਿੱਚੋਂ ਸਭ ਤੋਂ ਮੁੱਖ ਵਿਸ਼ੇ ਹੇਠਾਂ ਦਿੱਤੇ ਗਏ। ਭਾਵੇਂ ਇੱਕ ਇਲੈੱਕਟ੍ਰਿਕਲ ਇੰਜੀਨੀਅਰ ਇਹਨਾਂ ਵਿੱਚੋਂ ਕਿਸੇ ਇੱਕ ਉਪ-ਵਿਸ਼ੇ ਉੱਪਰ ਹੀ ਮਹਾਰਤ ਰੱਖਦਾ ਹੈ, ਪਰ ਕਈ ਇੰਜੀਨੀਅਰ ਇੱਕ ਤੋਂ ਵੱਧ ਵਿਸ਼ਿਆਂ ਉੱਪਰ ਵੀ ਡੂੰਘੀ ਜਾਣਕਾਰੀ ਰੱਖਦੇ ਹਨ। ਕਈ ਵਾਰ ਇਲੈੱਕਟ੍ਰੌਨਿਕਸ ਇੰਜੀਨੀਅਰਿੰਗ ਅਤੇ ਕੰਪਿਊਟਰ ਇੰਜੀਨੀਅਰਿੰਗ ਨੂੰ ਆਪਣੇ ਹਿਸਾਬ ਨਾਲ ਵੱਖਰੇ ਖੇਤਰ ਵੀ ਮੰਨਿਆ ਗਿਆ ਹੈ।

ਪਾਵਰ

[[File:Power pole.jpg|thumb|right|ਬਿਜਲੀ ਵਾਲਾ ਖੰਭਾ ਜਿਸ ਵਿੱਚੋਂ ਬਿਜਲਈ ਪਾਵਰ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਇਆ ਜਾਂਦਾ ਹੈ। ਪਾਵਰ ਇੰਜੀਨੀਅਰਿੰਗ ਮੁੱਖ ਤੌਰ ਤੇ ਇਲੈੱਕਟ੍ਰਿਕਲ ਜਨਰੇਸ਼ਨ (ਬਿਜਲੀ ਪੈਦਾ ਕਰਨਾ), ਇਲੈੱਕਟ੍ਰਿਕਲ ਟਰਾਂਸਮਿਸ਼ਨ (ਬਿਜਲੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜਣਾ), ਇਲੈੱਕਟ੍ਰਿਕਲ ਡਿਸਟ੍ਰੀਬਿਊਸ਼ਨ (ਬਿਜਲੀ ਦੀ ਖਪਤਕਾਰਾਂ ਅਨੁਸਾਰ ਵੰਡ ਕਰਨੀ) ਅਤੇ ਇਸ ਨਾਲ ਸਬੰਧਿਤ ਮਸ਼ੀਨਾਂ ਜਿਵੇਂ ਕਿ ਟਰਾਂਸਫ਼ਾਰਮਰ, ਇਲੈੱਕਟ੍ਰਿਕਲ ਜਨਰੇਟਰ, ਇਲੈੱਕਟ੍ਰਿਕਲ ਮੋਟਰਾਂ, ਹਾਈ ਵੋਲਟੇਜ ਇੰਜੀਨੀਅਰਿੰਗ ਅਤੇ ਪਾਵਰ ਇਲੈੱਕਟ੍ਰੌਨਿਕਸ ਨਾਲ ਸਬੰਧ ਰੱਖਦੀ ਹੈ। ਵਿਸ਼ਵ ਦੇ ਬਹੁਤ ਸਾਰੇ ਖੇਤਰਾਂ ਵਿੱਚ ਸਰਕਾਰਾਂ ਦੁਆਰਾ ਪਾਵਰ ਗ੍ਰਿਡ ਲਗਾਏ ਜਾਂਦੇ ਹਨ ਜਿੱਥੋਂ ਕਿ ਲੋੜ ਅਨੁਸਾਰ ਬਿਜਲੀ ਦੀ ਪੈਦਾਵਾਰ ਅਤੇ ਵੰਡ ਕੀਤੀ ਜਾਂਦੀ ਹੈ।

ਹਵਾਲੇ

  1. Yang, Sarah (6 October 2016). "Smallest. Transistor. Ever. - Berkeley Lab".