"ਇਲੈੱਕਟ੍ਰਿਕਲ ਇੰਜੀਨੀਅਰਿੰਗ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਟੈਗ: 2017 source edit
 
ਕੰਟਰੋਲ ਇੰਜੀਨੀਅਰ ਕੰਟਰੋਲ ਸਿਸਟਮ ਨੂੰ ਡਿਜ਼ਾਈਨ ਕਰਨ ਸਮੇਂ [[ਫ਼ੀਡਬੈਕ|ਫ਼ੀਡਬੈਕ]] ਦਾ ਇਸਤੇਮਾਲ ਕਰਦੇ ਹਨ। ਉਦਾਹਰਨ ਲਈ ਇੱਕ [[ਕਾਰ]] ਜਿਸ ਵਿੱਚ [[ਕਰੂਜ਼ ਕੰਟਰੋਲ|ਕਰੂਜ਼ ਕੰਟਰੋਲ]] ਦੀ ਸੁਵਿਧਾ ਹੋਵੇ, ਕਾਰ ਦੀ ਗਤੀ ਨੂੰ ਲਗਾਤਾਰ ਜਾਂਚਿਆ ਜਾਂਦਾ ਹੈ ਅਤੇ ਸਿਸਟਮ ਨੂੰ ਵਾਪਸ ਭੇਜਿਆ ਜਾਂਦਾ ਹੈ ਜਿਹੜਾ ਕਿ ਇੰਜਣ ਦੁਆਰਾ ਮੁਹੱਈਆ ਕਰਵਾਈ ਜਾ ਰਹੀ [[ਪਾਵਰ (ਭੌਤਿਕ ਵਿਗਿਆਨ)|ਪਾਵਰ]] ਨੂੰ ਉਸ ਅਨੁਸਾਰ ਵੱਧ-ਘੱਟ ਕਰਦਾ ਹੈ। ਜਦੋਂ ਕਿਤੇ ਵੀ ਲਗਾਤਾਰ ਫ਼ੀਡਬੈਕ ਮੌਜੂਦ ਹੈ, [[ਕੰਟਰੋਲ ਥਿਊਰੀ]] ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਕਿ ਉਹ ਸਿਸਟਮ ਫ਼ੀਡਬੈਕ ਦੇ ਅਨੁਸਾਰ ਕਿਵੇਂ ਕੰਮ ਕਰੇ।
 
===ਇਲੈੱਕਟ੍ਰੌਨਿਕਸ===
{{Main article|ਇਲੈੱਕਟ੍ਰੌਨਿਕ ਇੰਜੀਨੀਅਰਿੰਗ}}
 
[[File:Componentes.JPG|thumb|left|ਇਲੈੱਕਟ੍ਰੌਨਿਕਸ ਦੇ ਪੁਰਜੇ]]
ਇਲੈੱਕਟ੍ਰੌਨਿਕਸ ਇੰਜੀਨੀਅਰਿੰਗ ਦੇ ਵਿੱਚ ਇਲੈੱਕਟ੍ਰੌਨਿਕਸ ਸਰਕਟ ਦਾ ਡਿਜ਼ਾਈਨ ਅਤੇ ਇਸਨੂੰ ਟੈਸਟ ਕੀਤਾ ਜਾਂਦਾ ਹੈ ਅਤੇ ਕਈ ਪੁਰਜਿਆਂ ਨੂੰ ਉਹਨਾਂ ਦੇ ਖ਼ਾਸ ਗੁਣਾਂ ਦਾ ਆਪਣੀ ਲੋੜ ਮੁਤਾਬਿਕ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਕਿ ਰਜ਼ਿਸਟੈਂਸ, ਕਪੈਸਟਰ, ਇੰਡਕਟਰ, ਡਾਇਓਡ ਅਤੇ ਟਰਾਂਜਿਸਟਰ ਆਦਿ।<ref name="UNESCO">{{cite book|title=Engineering: Issues, Challenges and Opportunities for Development|url=https://books.google.com/books?id=09i67GgGPCYC&pg=PA128|year=2010|publisher=UNESCO|isbn=978-92-3-104156-3|pages=127–8}}</ref>
 
==ਹਵਾਲੇ==

ਨੇਵੀਗੇਸ਼ਨ ਮੇਨੂ